ਇਥੋਪੀਆ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੀਨ ‘ਚ ਫੈਲੇ ਖਤਰਨਾਕ ਕੋਰੋਨਾਵਾਇਰਸ ਲਈ ਚੀਨ ਦੀ ਹੋਰ ਸਹਾਇਤਾ ਕਰਨ ਲਈ ਤਿਆਰ ਹਨ। ਟਰੂਡੋ ਨੇ ਕਿਹਾ ਕਿ ਮੈਡੀਕਲ ਲਈ ਜ਼ਰੂਰੀ ਵਰਤੋਂ ਦਾ ਸਮਾਨ, ਜਿਨ੍ਹਾਂ ਵਿੱਚ ਫੇਸ ਮਾਸਕ ਤੇ ਹੋਰ ਪ੍ਰੋਟੈਕਟਿਵ ਗੇਅਰ ਸ਼ਾਮਲ ਹਨ, ਲਈ ਚੀਨ ਵੱਲੋਂ ਪਹਿਲਾਂ ਕੀਤੀ ਗਈ ਬੇਨਤੀ ਦੇ …
Read More »ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ‘ਚ ਕੀਤਾ ਫੇਰਬਦਲ
ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਮੰਤਰੀ ਮੰਡਲ ਦੀ ਫੇਰ ਬਦਲ ਸਬੰਧੀ ਮੀਟਿੰਗ ਕੀਤੀ। ਇਸ ‘ਚ ਕੁਝ ਬਦਲਾਅ ਲਿਆਂਦੇ ਗਏ। ਖੇਤੀਬਾੜੀ ਅਤੇ ਐਗਰੀ ਫੂਡ ਮਾਮਲਿਆਂ ਦੇ ਮੰਤਰੀ ਲਾਰੇਂਸ ਮੈਕੁਓਲੇ ਨੂੰ ਵੈਟਰਲ ਮਾਮਲਿਆਂ ਅਤੇ ਨੈਸ਼ਨਲ ਡਿਫੈਂਡਸ ਦੇ ਐਸੋਸੀਏਟ ਮੰਤਰੀ ਦਾ ਅਹੁਦਾ ਸੰਭਾਲਿਆ। ਇਸੇ ਤਰ੍ਹਾਂ ਖੇਤੀਬਾੜੀ ਅਤੇ ਐਗਰੀ …
Read More »