ਨਵੀਂ ਦਿੱਲੀ: ਦਿੱਲੀ ਵਿਧਾਨਸਭਾ’ਚੋਂ ਮਿਲੀ ਇਕ ਸੁਰੰਗ ਜੋ ਲਾਲ ਕਿਲ੍ਹੇ ਤਕ ਜਾਂਦੀ ਹੈ। ਸੁਰੰਗ ਦੀ ਲੰਬਾਈ ਤਕਰੀਬਨ ਸੱਤ ਕਿਲੋਮੀਟਰ ਮੰਨੀ ਜਾਂਦੀ ਹੈ ਜੋ ਇੱਥੋ ਲਾਲ ਕਿਲੇ ਤਕ ਜਾਂਦੀ ਹੈ। ਇਤਿਹਾਸ ਵਿੱਚ ਇਸ ਗੱਲ ਦੇ ਸਬੂਤ ਹਨ ਕਿ ਮੌਜੂਦਾ ਦਿੱਲੀ ਵਿਧਾਨ ਸਭਾ ਦੀ ਇਮਾਰਤ ਨੂੰ ਅੰਗਰੇਜ਼ਾਂ ਨੇ ਆਜ਼ਾਦੀ ਸੰਗਰਾਮ ਦੇ ਆਖ਼ਰੀ …
Read More »