ਨਵੀਂ ਦਿੱਲੀ : ਆਮ ਆਦਮੀ ਪਾਰਟੀ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਮੁਸੀਬਤ ‘ਚ ਘਿਰ ਗਏ ਹਨ ਉਨ੍ਹਾਂ ਨੂੰ ਕਵੀ ਸੰਮੇਲਨ ‘ਚ ਚੁਟਕਲੇ ਸੁਣਾਉਣਾ ਮਹਿੰਗਾ ਪੈ ਗਿਆ। ਕੁਮਾਰ ਵਿਸ਼ਵਾਸ ਨੇ ਬੀਤੇ ਸ਼ੁਕਰਵਾਰ ਐਨਆਈਟੀ ਦੁਸ਼ਹਿਰਾ ਮੈਦਾਨ ‘ਚ ਕਰਵਾਏ ਕਵੀ ਸੰਮੇਲਨ ਵਿੱਚ ਸਰਦਾਰਾਂ ‘ਤੇ ਚੁਟਕਲੇ ਸੁਣਾਏ ਸਨ, ਜਿਸ ਮਗਰੋਂ ਵਿਵਾਦ ਖੜਾ ਹੋ ਗਿਆ। …
Read More »