Breaking News

Tag Archives: Delhi Riots

ਕੜਕੜਡੂਮਾ ਕੋਰਟ ਨੇ ਜੇਐੱਨਯੂ ਦੇ ਵਿਦਿਆਰਥੀ ਆਗੂ ਉਮਰ ਦੀ ਜ਼ਮਾਨਤ ਰੱਦ ਕੀਤੀ।

ਦਿੱਲੀ – ਜ਼ਿਲ੍ਹਾ ਅਦਾਲਤ  ਨੇ  ਜੇਐੱਨਯੂ ਦੇ ਵਿਦਿਆਰਥੀ ਆਗੂ ਉਮਰ ਖ਼ਾਲਿਦ ‘ਤੇ  ਉੱਤਰ ਪੂਰਬੀ ਦਿੱਲੀ ਦੰਗੇ ਵਿੱਚ ਹੋਏ UAPA ਮਾਮਲੇ ‘ਚ ਜ਼ਮਾਨਤ ਨਹੀਂ ਦਿੱਤੀ। ਇਹ ਹੁਕਮ ਕੜਕੜਡੂਮਾ ਅਦਾਲਤ ਦੇ  ਐਡੀਸ਼ਨਲ ਸੈਸ਼ਨ ਜੱਜ  ਅਮਿਤਾਭ ਰਾਵਤ ਨੇ ਜਾਰੀ ਕੀਤੇ। ਦੋਸ਼ੀ ਵੱਲੋਂ ਜਮਾਨਤ ਅਰਜ਼ੀ ਇਸ ਕੋਰਟ ਵਿੱਚ ਦਾਖ਼ਲ ਕੀਤੀ ਗਈ ਸੀ ਜਿਸ ਤੇ  …

Read More »

JNU ਵਿਦਿਆਰਥੀ ਨਤਾਸ਼ਾ, ਦੇਵਾਂਗਨਾ ਤੇ ਆਸਿਫ਼ ਸਾਲ ਬਾਅਦ ਜ਼ਮਾਨਤ ‘ਤੇ ਤਿਹਾੜ ’ਚੋਂ ਰਿਹਾਅ, ਕਿਹਾ -ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ

ਨਵੀਂ ਦਿੱਲੀ : ਵਿਦਿਆਰਥੀ ਕਾਰਕੁਨ ਨਤਾਸ਼ਾ ਨਰਵਾਲ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਅੰਦਰ “ਜ਼ਬਰਦਸਤ ਸਹਾਇਤਾ” ਮਿਲੀ ਹੈ ਅਤੇ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। JNU ਦੇ ਵਿਦਿਆਰਥੀਆਂ ਨਰਵਾਲ ਅਤੇ ਕਲੀਤਾ ਨੇ ਆਪਣੇ ਦੋਸਤਾਂ ਅਤੇ ਸ਼ੁਭਚਿੰਤਕਾਂ ਜਿਨ੍ਹਾਂ ਵਿਚੋਂ ਬਹੁਤ ਸਾਰੇ ਜੇਲ੍ਹ ਦੇ ਬਾਹਰ ਇਕੱਠੇ ਹੋਏ, ਉਨ੍ਹਾਂ …

Read More »

ਦਿੱਲੀ ਹਿੰਸਾ : ‘ਆਪ’ ਕੌਂਸਲਰ ਤਾਹਿਰ ਹੁਸੈਨ ਖਿਲਾਫ ਐਫਆਈਆਰ ਦਰਜ, ਪਾਰਟੀ ਨੇ ਕੀਤਾ ਬਰਖਾਸਤ

ਨਵੀਂ ਦਿੱਲੀ : ਦਿੱਲੀ ‘ਚ ਭੜਕੀ ਹਿੰਸਾ ਦੌਰਾਨ ਹੁਣ ਤੱਕ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਖਬਰਾਂ ਮੁਤਾਬਕ ਇੰਨ੍ਹਾਂ ਦੰਗਿਆਂ ਦੌਰਾਨ 200 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਹਨ। ਇਸ ਦੇ ‘ਚ ਹੀ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਤਾਹਿਰ ਹੁਸੈਨ ‘ਤੇ ਦਿੱਲੀ ਦੇ ਕਰਾਵਲ ਨਗਰ ਵਿੱਚ ਹਿੰਸਾ ਭੜਕਾਉਣ ਦੇ …

Read More »

ਸੀਏਏ ਪ੍ਰਦਰਸ਼ਨ : ਦਿੱਲੀ ਅੰਦਰ ਹਿੰਸਕ ਘਟਨਾਵਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਹੋਈ 27 ਕਈ ਜ਼ਖਮੀ

ਨਵੀਂ ਦਿੱਲੀ : ਉਤਰ ਪੂਰਬੀ ਦਿੱਲੀ ਅੰਦਰ ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਇਸ ਦੇ ਚਲਦਿਆਂ ਕਈ ਥਾਵਾਂ ‘ਤੇ ਅਜੇ ਵੀ ਹਿੰਸਕ ਘਟਨਾਵਾਂ ਵਾਪਰੀਆਂ। ਮੌਜਪੁਰ ਕਰਾਵਲ ਨਗਰ ਅੰਦਰ ਬੀਤੀ ਕੱਲ੍ਹ ਹਿੰਸਾ ਦੀਆਂ ਰਿਪੋਰਟਾਂ ਸਾਹਮਣੇ ਆਈਆਂ। ਇੱਥੇ ਹੀ ਬੱਸ ਨਹੀਂ  ਕਈ ਥਾਵਾਂ ‘ਤੇ ਬੀਤੀ ਕੱਲ੍ਹ ਅੱਗਾਂ …

Read More »