ਪਟਿਆਲਾ : ਬਿੱਤੀ ਕੱਲ੍ਹ ਦਾ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਘੋਰਪ੍ਰੀਖਿਆ ਵਾਲਾ ਰਿਹਾ। ਸਵੇਰ ਹੁੰਦਿਆ ਹੀ ਜਿੱਥੇ ਇੱਕ ਅਖਬਾਰ ਨੇ ਕੈਪਟਨ ਦੇ ਹਵਾਲੇ ਨਾਲ ਇਕ ਖਬਰਛਾਪ ਦਿੱਤੀ ਕਿ ਮੁੱਖ ਮੰਤਰੀ ਨੇ ਵੱਡੇ ਬਾਦਲ ਨੂੰ ਬੇਅਦਬੀ ਦੇ ਮਾਮਲਿਆ ਵਿਚ ਕਲੀਨ ਚੀਟ ਦੇ ਦਿੱਤੀਹੈ, ਉੱਥੇ ਦੁਪਹਿਰ ਤੱਕ ਪੰਜਾਬ …
Read More »ਬੇਅਦਬੀ ਮਾਮਲਾ: ਕੈਪਟਨ ਵੱਡੇ ਵਿਵਾਦ ਵਿੱਚ !
ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਬੇਅਦਬੀ ਮਾਮਲੇ ਬਾਰੇ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਤੇ ਭਲਕ ਬਿਆਨਬਾਜ਼ੀ ਅਤੇ ਉਸ ਤੋਂ ਬਾਅਦ ਸਪੱਸ਼ਟੀਕਰਨ ਨੇ ਇੱਕ ਵਾਰ ਫਿਰ ਤੋਂ ਬੇਅਦਬੀ ਕਾਂਡ ਦੀ ਚਰਚਾ ਨਵੇਂ ਸਿਰੇ ਤੋਂ ਛੇੜ ਦਿੱਤੀ ਹੈ। ਇਸ ਮਾਮਲੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀਆਂ ਦੀ ਉਸ ਸੋਚ ਨੂੰ ਹੁਲਾਰਾ ਦਿੱਤਾ …
Read More »ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਬਾਦਲਾਂ ਨੂੰ ਅਦਾਲਤ ਵੱਲੋਂ ਵੱਡੀ ਰਾਹਤ !
ਲੁਧਿਆਣਾ : ਸਾਲ 2015 ਦੌਰਾਨ ਬੇਅਦਬੀ ਕਾਂਡ ਦੀਆਂ ਘਟਨਾਂਵਾਂ ਤੋਂ ਬਾਅਦ ਵਾਪਰੇ ਗੋਲੀ ਕਾਂਡ ਦੇ ਮਾਮਲੇ ਵਿੱਚ ਜਿਲ੍ਹੇ ਦੀ ਇੱਕ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਬਾਦਲਾਂ ਖਿਲਾਫ ਬਹਿਬਲ ਕਲਾਂ ਗੋਲੀ ਕਾਂਡ …
Read More »ਫੂਲਕਾ ਦਾ ਵੱਡਾ ਐਲਾਨ, ਬੁੱਧੀਜੀਵੀ ਤੇ ਸਿੱਖ ਸੇਵਕ ਆਰਮੀ ਐਸਜੀਪੀਸੀ ਨੂੰ ਕਰਵਾਏਗੀ ਸਿਆਸਤ ਤੋਂ ਮੁਕਤ
ਜੰਗੀ ਪੱਧਰ ਤੇ ਭਰਤੀ ਸ਼ੁਰੂ, ਐਨਆਰਆਈ ਵਿੰਗ ਵੱਖਰਾ ਕੀਤਾ ਜਾਵੇਗਾ ਕਾਇਮ ਅੰਮ੍ਰਿਤਸਰ : ਸਿਆਸਤ ਤੋਂ ਸਨਿਆਸ ਲੈਣ ਤੋਂ ਬਾਅਦ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਐਚ ਐਸ ਫੂਲਕਾ ਆਪਣੀ ਕਥਨੀ ਨੂੰ ਸੱਚ ਕਰ ਵਿਖਾਉਣ ਲਈ ਐਸਜੀਪੀਸੀ ‘ਤੇ ਕਾਬਜ਼ ਸਿਅਸਾਤਦਾਨਾਂ ਦੇ ਪਿੱਛੇ ਹੱਥ ਧੋ ਕੇ ਪੈ ਗਏ ਹਨ। ਬੁੱਧੀਜੀਵੀਆਂ ਨੂੰ ਮਿਲਾ ਕੇ …
Read More »