ਲੁਧਿਆਣਾ : ਬੀਤੀ 17-18 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਫੈਡਰੇਸ਼ਨ ਗਲੋਬਲ ਪਾਵਰ ਅਲਾਇੰਸ (ਜੀਪੀਏ) ਵੱਲੋਂ ਦਿੱਲੀ ‘ਚ ਅੰਤਰਰਾਸ਼ਟਰੀ ਫਿਟ ਬਾਡੀ ਡੈੱਡਲਿਫਟ ਚੈਂਪੀਅਨਸ਼ਿੱਪ ਦਾ ਆਯੋਜਨ ਕੀਤਾ ਗਿਆ। ਇਸ ਚੈਂਪੀਅਨਸ਼ਿਪ ‘ਚ ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ 53 ਸਾਲਾ ਅਵਤਾਰ ਸਿੰਘ ਨੇ ਸਿਲਵਰ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। …
Read More »