Tag Archives: Arnold

74 ਸਾਲਾ ਅਰਨੋਲਡ ਨੇ ਦੱਸਿਆ ਆਪਣੀ ਦਮਦਾਰ ਬਾਡੀ ਦਾ ਰਾਜ਼, ਪੜ੍ਹੋ ਸੀਕਰੇਟ ਡਾਈਟ

Arnold Reveals His Secret diet  ਨਿਊਜ਼ ਡੈਸਕ: ਮਸ਼ਹੂਰ ਹਾਲੀਵੁੱਡ ਅਦਾਕਾਰ ਅਤੇ ਕੈਲੀਫੋਰਨੀਆ ਦੇ ਸਾਬਕਾ ਗਵਰਨਰ ਅਰਨੋਲਡ (Arnold) ਦੁਨੀਆ ਦੇ ਸਭ ਤੋਂ ਮਸ਼ਹੂਰ ਬਾਡੀ ਬਿਲਡਰਾਂ ‘ਚੋਂ ਇੱਕ ਹਨ। ਉਨ੍ਹਾਂ ਨੇ 7 ਵਾਰ ਦੁਨੀਆ ਦਾ ਸਭ ਤੋਂ ਵੱਡਾ ਬਾਡੀ ਬਿਲਡਿੰਗ ਖਿਤਾਬ ‘ਮਿਸਟਰ ਓਲੰਪੀਆ’ ਜਿੱਤਿਆ। 74 ਸਾਲਾ ਅਰਨੋਲਡ ਦੀ ਫਿਟਨੈੱਸ 74 ਸਾਲ ਦੀ …

Read More »

ਹੁਸ਼ਿਆਰਪੁਰ ਦੇ ਨੌਜਵਾਨ ਨੂੰ ਯੂਕੇ ‘ਚ ਮਿਲਿਆ ਨੈਸ਼ਨਲ ਬੈਸਟ ਡਰਾਈਵਰ ਦਾ ਖਿਤਾਬ

ਲੰਦਨ /ਹੁਸ਼ਿਆਰਪੁਰ: ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਦਾਚੌਰ ਤੋਂ ਇੰਗਲੈਂਡ ਗਏ 37 ਸਾਲਾ ਨੌਜਵਾਨ ਜਤਿੰਦਰ ਕੁਮਾਰ ਨੂੰ ਯੂਕੇ ਦੀ ਸਰਕਾਰ ਵੱਲੋਂ ਸਾਲ 2019 ਲਈ ਨੈਸ਼ਨਲ ਬੈਸਟ ਬੱਸ ਡਰਾਈਵਰ ਦੇ ਖਿਤਾਬ ਨਾਲ ਨਵਾਜ਼ਿਆ ਗਿਆ। ਜਤਿੰਦਰ ਦੀ ਇਸ ਕਾਮਯਾਬੀ ਦੀ ਖਬਰ ਸੁਣਦਿਆਂ ਉਸਦੇ ਘਰ ਅਤੇ ਪਿੰਡ ਵਿੱਚ ਜਸ਼ਨ ਮਨਾਏ ਜਾ ਰਹੇ …

Read More »