Tag Archives: apologize

ਪੈਗ਼ੰਬਰ ਮੁਹੰਮਦ ਬਾਰੇ ਟਿੱਪਣੀ ਕਰਨ ਲਈ ਨੂਪੁਰ ਸ਼ਰਮਾ ਟੀਵੀ ‘ਤੇ ਜਾ ਕੇ ਪੂਰੇ ਦੇਸ਼ ਤੋਂ ਮੰਗੇ ਮੁਆਫੀ”: ਸੁਪਰੀਮ ਕੋਰਟ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਪੈਗ਼ੰਬਰ ਮੁਹੰਮਦ ਬਾਰੇ ਟਿੱਪਣੀ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ ਦੀ ਖਿਚਾਈ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਪਰੇਸ਼ਾਨ ਕਰਨ ਵਾਲੇ ਅਤੇ ਹੰਕਾਰੀ ਹਨ। ਸੁਪਰੀਮ ਕੋਰਟ ਨੇ  ਨੂਪੁਰ ਸ਼ਰਮਾ ਨੂੰ ਕਿਹਾ ਕਿ ਤੁਹਾਡੇ ਬਿਆਨ ਨੇ ਦੇਸ਼ ਦਾ ਮਾਹੌਲ ਖਰਾਬ …

Read More »

ਵਿਲ ਸਮਿਥ ਨੇ ਆਸਕਰ ਦੇ ਹੋਸਟ ਕ੍ਰਿਸ ਰੌਕ ਨੂੰ ਥੱਪੜ ਮਾਰਨ ਤੋਂ ਬਾਅਦ ਮੰਗੀ ਮੁਆਫੀ, ‘ਮੈਂ ਲਾਈਨ ਪਾਰ ਕੀਤੀ, ਮੈਂ ਗਲਤ ਸੀ…’

ਲਾਸ ਐਂਜਲਸ- ਆਸਕਰ ਸੈਰੇਮਨੀ 2022 ਵਿੱਚ ਐਵਾਰਡਾਂ ਤੋਂ ਵੱਧ ਇਸ ਦੇ ਥੱਪੜ ਕਾਂਡ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹਰ ਪਾਸੇ ਹਾਲੀਵੁੱਡ ਅਭਿਨੇਤਾ ਵਿਲ ਸਮਿਥ ਕਾਮੇਡੀਅਨ ਕ੍ਰਿਸ ਰੌਕ ਨੂੰ ਸਟੇਜ ‘ਤੇ ਥੱਪੜ ਮਾਰਨ ਕਾਰਨ ਸੁਰਖੀਆਂ ਵਿੱਚ ਬਣੇ ਹੋਏ ਹਨ। ਵਿਲ ਨੇ ਆਸਕਰ ਅਵਾਰਡ ਸਮਾਰੋਹ ਵਿੱਚ ਆਨ ਕੈਮਰਾ ਕ੍ਰਿਸ ਰੌਕ …

Read More »

ਐਮੀ ਵਿਰਕ ਤੇ ਜਾਨੀ ਨੇ ਆਪਣੇ 2020 ‘ਚ ਆਏ ਗੀਤ ਲਈ ਮੰਗੀ ਮੁਆਫੀ

ਚੰਡੀਗੜ੍ਹ: ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ।ਪਰ ਇਸ ਵਾਰ ਐਮੀ ਵਿਰਕ ਦੇ ਨਾਲ ਨਾਲ ਜਾਨੀ ਦਾ ਵੀ ਨਾਮ ਜੁੜਿਆ ਹੈ। ਦੋਵਾਂ ਦੇ ਪਿਛਲੇ ਸਾਲ ਫ਼ਿਲਮ ‘ਸੁਫ਼ਨਾ’ ‘ਚ ਆਏ ਗੀਤ ‘ਕਬੂਲ ਏ’ ਨੂੰ ਲੈ ਕੇ ਵਿਵਾਦ …

Read More »