ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਗੀਤ ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ ਤੋਂ ਸ਼ੁਰੂ ਹੋਇਆ ਵਿਵਾਦ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਕ
Read More »ਕੇ ਐਸ ਮੱਖਣ ਨੇ ਲਾਈਵ ਹੋ ਕੇ ਛੱਡਿਆ ਸਿੱਖੀ ਸਰੂਪ ਤੇ ਤਿਆਗੇ ਕਕਾਰ
ਚੰਡੀਗੜ੍ਹ : ਬੀਤੇ ਦਿਨੀਂ ਪੰਜਾਬੀ ਗਾਇਕ ਗੁਰਦਾਸ ਮਾਨ ਤੋਂ ਸ਼ੁਰੂ ਹੋਇਆ ਵਿਵਾਦ ਇਸ ਕਦਰ ਵਧ ਗਿਆ ਸੀ ਕਿ ਉਨ੍ਹਾਂ ਦੇ ਹੱਕ ਵਿੱਚ ਆਏ ਕੇ ਐਸ ਮੱਖਣ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਵੱਲੋਂ ਜਿੱਥੇ ਗੁਰਦਾਸ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਸੀ ਉੱਥੇ ਕੇ ਐਸ ਮੱਖਣ …
Read More »ਸੀ ਬੀ ਆਈ ਨੇ ਦਿੱਤੀ ਸੀ ਜਿਨ੍ਹਾਂ ਡੇਰਾ ਪ੍ਰੇਮੀਆਂ ਨੂੰ ਕਲੀਨ ਚਿੱਟ, ਫਰੀਦਕੋਟ ਦੀ ਅਦਾਲਤ ਨੇ ਉਨ੍ਹਾਂ ਤੇ ਕਰਤੇ ਦੋਸ਼ ਆਇਦ, ਪ੍ਰੇਮੀ ਪਹੁੰਚੇ ਸੁਪਰੀਮ ਕੋਰਟ, ਕਹਿੰਦੇ ਕੇਸ ਪੰਜਾਬੋਂ ਬਾਹਰ ਤਬਦੀਲ ਕਰੋ!
ਫਰੀਦਕੋਟ: ਬੀਤੇ ਦਿਨੀਂ ਸੀ ਬੀ ਆਈ ਨੇ ਜਿਨ੍ਹਾਂ ਡੇਰਾ ਪ੍ਰੇਮੀਆਂ ਖਿਲਾਫ ਚੱਲ ਰਹੇ ਬੇਅਦਬੀ ਦੇ ਕੇਸਾਂ ਨੂੰ ਬੰਦ ਕਰਨ ਸੰਬੰਧੀ ਮੋਹਾਲੀ ਦੀ ਸੀ ਬੀ ਆਈ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਇਰ ਕੀਤੀ ਸੀ, ਉਨ੍ਹਾਂ ਤਿੰਨ ਡੇਰਾ ਪ੍ਰੇਮੀਆਂ ਦੇ ਖਿਲਾਫ ਇੱਥੋਂ ਦੇ ਵਿਸੇਸ਼ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਬੇਅਦਬੀ …
Read More »ਆਹ ਚੱਕੋ! ਫੂਲਕਾ ਦੇ ਮਿਹਣਿਆਂ ਦਾ ਅਸਰ! ਪੜ੍ਹੋ ਤੇ ਫੈਸਲਾ ਕਰੋ, ਜਥੇਦਾਰ ਅਕਾਲ ਤਖ਼ਤ ਨੇ ਧਿਆਨ ਤਾਂ ਖਿਚਿਐ, ਪਰ..?
ਅੰਮ੍ਰਿਤਸਰ : ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਹੁਣ ਤਕ ਅਕਾਲੀਆਂ ਦੇ ਹੱਥਾਂ ਦੀ ਕਠਪੁਤਲੀ ਹੋਣ ਦੇ ਦੋਸ਼ ਲੱਗਦੇ ਆਏ ਨੇ, ਇੰਝ ਜਾਪਦਾ ਹੈ ਜਿਵੇਂ ਅੱਜ ਉਹ ਕਮੇਟੀ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਧੋਣ ਲਈ ਪੂਰੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਮੀਡੀਆ ਭਰਿਆ ਹੋਇਆ ਹੈ ਉਨ੍ਹਾਂ ਰਿਪੋਰਟਾਂ ਨਾਲ …
Read More »ਐਸਜੀਪੀਸੀ ਖਿਲਾਫ ਮੁਹਿੰਮ ਵੱਜੀ ਹੱਡ ‘ਤੇ, ਫੂਲਕਾ ਦਾ ਸਨਮਾਨ ਨਹੀਂ ਕਰੇਗੀ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ : 1984 ਸਿੱਖ ਨਸ਼ਲਕੁਸੀ ਦੇ ਮਾਮਲਿਆਂ ‘ਚ ਪੀੜ੍ਹਤਾਂ ਦੇ ਕੇਸ 34 ਸਾਲ ਤੱਕ ਅਦਾਲਤਾਂ ‘ਚ ਲੜ ਕੇ ਉਨ੍ਹਾਂ ਨੂੰ ਇੰਨਸਾਫ ਦਵਾਉਣ ਅਤੇ ਸੱਜਣ ਕੁਮਾਰ ਵਰਗੇ ਕਾਤਲਾਂ ਨੂੰ ਜੇਲ੍ਹ ਪਹੁੰਚਵਾਉਣ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਦਾ ਵਿਸ਼ੇਸ਼ ਤੌਰ ਤੇ ਬੁਲਾ ਕੇ ਸਨਮਾਨ ਕਰਨ ਸਬੰਧੀ ਐਲਾਨ ਕੀਤੇ …
Read More »