Breaking News

Tag Archives: active shooter

ਅਮਰੀਕੀ ਨੇਵੀ ਦੇ ਮਿਲਟਰੀ ਬੇਸ ‘ਚ ਗੋਲੀਬਾਰੀ, 3 ਮੌਤਾਂ

ਪਰਲ ਹਾਰਬਰ:  ਹਵਾਈ ‘ਚ ਸਥਿਤ ਅਮਰੀਕਾ ਨੇਵੀ ਦੇ ਬੇਸ ਪਰਲ ਹਾਰਬਰ ‘ਤੇ ਬੁੱਧਵਾਰ ਦੁਪਹਿਰ ਇੱਕ ਹਮਲਾਵਰ ਨੇ ਗੋਲੀਬਾਰੀ ਕਰ ਦਿੱਤੀ। ਜਿਸ ਵਿੱਚ ਸੁਰੱਖਿਆ ਵਿਭਾਗ ਦੇ 2 ਕਰਮਚਾਰੀਆਂ ਦੀ ਮੌਤ ਹੋ ਗਈ ,  ਉੱਥੇ ਹੀ ਇੱਕ ਦੀ ਹਾਲਤ ਗੰਭੀਰ  ਹੈ । ਮਿਲੀ ਜਾਣਕਾਰੀ ਮੁਤਾਬਕ ,  ਹਮਲਾਵਰ ਨੇ ਫਾਇਰਿੰਗ ਤੋਂ ਬਾਅਦ ਖੁਦ …

Read More »

24 ਘੰਟਿਆਂ ਅੰਦਰ ਅਮਰੀਕਾ ‘ਚ ਦੋ ਥਾਂਈ ਹੋਈ ਗੋਲੀਬਾਰੀ, 30 ਮੌਤਾਂ

ਵਾਸ਼ਿੰਗਟਨ: ਅਮਰੀਕਾ ਦੇ ਟੈਕਸਸ ਸੂਬੇ ‘ਚ ਸਥਿਤ ਇੱਕ ਸ਼ਾਪਿੰਗ ਸੈਂਟਰ ‘ਚ ਸ਼ਨੀਵਾਰ ਨੂੰ ਹੋਈ ਗੋਲੀਬਾਰੀ ‘ਚ 20 ਲੋਕਾਂ ਦੀ ਮੌਤ ਹੋ ਗਈ। ਜਦਕਿ ਇਸ ਘਟਨਾ ‘ਚ 26 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਬੰਦੂਕਧਾਰੀ ਨੇ ਅਸਾਲਟ ਰਾਈਫਲ ਨਾਲ ਵਾਲਮਾਰਟ ਦੇ ਸਟੋਰ ‘ਚ ਸ਼ਾਪਿੰਗ ਕਰ ਰਹੇ ਲੋਕਾਂ ‘ਤੇ ਅੰਨੇਵਾਹ …

Read More »

ਨੌਕਰੀ ਤੋਂ ਅਸੰਤੁਸ਼ਟ ਕਰਮਚਾਰੀ ਨੇ ਗੋਲੀਬਾਰੀ ਕਰ 12 ਸਹਿਕਰਮੀਆਂ ਦੀ ਲਈ ਜਾਨ

Virginia Mass Shooting

ਅਮਰੀਕਾ ਦੇ ਵਰਜੀਨੀਆ ਬੀਚ ‘ਚ ਇੱਕ ਨਗਰਪਾਲਿਕਾ ਕਰਮਚਾਰੀ ਨੇ ਸਰਕਾਰੀ ਇਮਾਰਤ ਅੰਦਰ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ ਜਿਸ ‘ਚ 12 ਲੋਕਾਂ ਦੀ ਮੌਤ ਹੋ ਗਈ ਤੇ ਲਗਭਗ ਪੰਜ ਵਿਅਕਤੀ ਜ਼ਖਮੀ ਹੋ ਗਏ। ਗੋਲੀਬਾਰੀ ਦੀ ਇਹ ਘਟਨਾ ਸ਼ੁੱਕਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ ਦੇ ਲਗਭਗ ਚਾਰ ਵਜੇ ਵਾਪਰੀ। ਹਾਲਾਂਕਿ …

Read More »