ਅੰਮ੍ਰਿਤਸਰ : ਪੰਜਾਬ ਵਿੱਚ ਆਪਣੀ ਗੁਆਚੀ ਹੋਈ ਸਿਆਸੀ ਜਮੀਨ ਤਲਾਸ਼ ਰਹੀ ਆਮ ਆਦਮੀ ਪਾਰਟੀ ਆਉਂਦਿਆ ਲੋਕ ਸਭਾ ਚੋਣਾਂ ਦੀ ਨੱਈਆ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੋਢਿਆਂ ਨਾਲ ਟੇਕ ਲਾ ਕੇ ਪਾਰ ਲੰਘਾਉਣਾ ਚਾਹੁੰਦੀ ਹੈ। ਇਸ ਸਬੰਧ ਵਿਚ ਅੰਦਰੋਂ ਨਿਕਲ ਕੇ ਬਾਹਰ ਆਈਆਂ ਗੱਲ਼ਾਂ ਮੁਤਾਬਿਕ ‘ਆਪ’ ਆਗੂਆਂ ਦੀ ਗੱਲਬਾਤ ਅੰਦਰੋ-ਅੰਦਰੀ ਟਕਸਾਲੀਆਂ ਨਾਲ …
Read More »ਆ ਚੱਕੋ ਸੁਖਪਾਲ ਖਹਿਰਾ ਨੇ ਕਰਤਾ ਵੱਡਾ ਐਲਾਨ, ਅਕਾਲੀਆਂ ਤੇ ਕਾਂਗਰਸੀਆਂ ਨੂੰ ਪੈ ਸਕਦੀਆਂ ਨੇ ਦੰਦਲਾਂ
ਟਕਸਾਲੀਆਂ ਨੂੰ ਪੈ ਗਈਆਂ ਸੋਚਾਂ, ਕਹਿੰਦੇ ਅਸੀਂ ਪਿੱਛੇ ਰਹਿ ਗਏ ਚੰਡੀਗੜ੍ਹ : ਇਕ ਪਾਸੇ ਜਿਥੇ ਫੁੱਟ ਤੇ ਬਗਾਵਤ ਦਾ ਸ਼ਿਕਾਰ ਹੋਈ ਆਮ ਆਦਮੀ ਪਾਰਟੀ ਤੋਂ ਲੋਕ ਵੱਖ-ਵੱਖ ਕਾਰਨਾਂ ਕਰਕੇ ਅੱਡ ਹੁੰਦੇ ਜਾ ਰਹੇ ਨੇ ਉਥੇ ਦੂਜੇ ਪਾਸੇ ਇਸੇ ਹੀ ਪਾਰਟੀ ਚੋਂ ਅੱਡ ਹੋ ਚੁੱਕੇ ਸੁਖਪਾਲ ਸਿੰਘ ਖਹਿਰਾ ਆਪਣੇ ਛੇ ਹੋਰ …
Read More »ਫੂਲਕਾ ਨੂੰ ਕੈਸ਼ ਕਰਨ ਲਈ ਉਨ੍ਹਾ ਦਾ ਪਿੱਛਾ ਨਹੀਂ ਛੱਡਣਾ ਚਾਹੁੰਦੇ ਆਪ ਵਾਲੇ?
ਚੰਡੀਗੜ੍ਹ : ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਆਪ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਨੂੰ ਭਾਵੇਂ ਜਿੰਨਾ ਮਰਜ਼ੀ ਬੁਰਾ ਭਲਾ ਆਖ ਕੇ ਛੱਡ ਦਿੱਤਾ ਹੋਵੇ ਪਰ ਇਸ ਦੇ ਬਾਵਜੂਦ ਪਾਰਟੀ ਆਗੂ ਫੂਲਕਾ ਦਾ ਪਿੱਛਾ ਛੱਡਣ ਨੂੰ ਤਿਆਰ ਨਹੀਂ ਹਨ। ਇਸ ਸਬੰਧ ਚ ਕੀ ਹਰਪਾਲ ਚੀਮਾ …
Read More »ਫੂਲਕਾ ਬਣਾਉਣਗੇ ਨਵਾਂ ਸੰਗਠਨ ਪਾਉਣਗੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਨਵਾਂ ਯੱਬ੍ਹ
ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਐਚ ਐਸ ਫੂਲਕਾ ਦਿੱਲੀ ਸਿੱਖ ਕਤਲੇਆਮ ਦੇ ਮਾਮਲਿਆਂ ਚ ਸੱਜਣ ਕੁਮਾਰ ਵਰਗੇ ਸੀਨੀਅਰ ਕਾਂਗਰਸੀਆਂ ਨੂੰ ਜੇਲ੍ਹ ਪਹੁੰਚਾਉਣ ਤੋਂ ਬਾਅਦ ਹੁਣ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਯੱਬ੍ਹ ਪਾਉਣ ਜਾ ਰਹੇ ਹਨ। ਜੀ ਹਾਂ! ਇਹ ਸੱਚ ਹੈ …
Read More »ਦਿੱਲੀ ਵਿਧਾਨ ਸਭਾ ‘ਚ ਜ਼ੋਰਦਾਰ ਹੰਗਾਮਾ, ਮਨਜਿੰਦਰ ਸਿੰਘ ਸਿਰਸਾ ਦੀ ਉਤਰੀ ਪੱਗ, ਰੋ ਪਏ ਸਿਰਸਾ
-ਕਿਹਾ ਸਪੀਕਰ ਦੇ ਕਹਿਣ ‘ਤੇ ਮਾਰਸ਼ਲ ਨੇ ਮੇਰੀ ਪੱਗ ਨੂੰ ਹੱਥ ਪਾਇਆ’ ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਅੰਦਰ ਬੀਤੀ ਕੱਲ੍ਹ ਵੇਲੇ ਜ਼ਬਰਦਸਤ ਹੰਗਾਮਾਂ ਹੋ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਵਿਧਾਨ ਸਭਾ ਦੇ ਸਪੀਕਰ ਨੇ ਮਾਰਸ਼ਲਾਂ ਰਾਹੀਂ ਚੁਕਵਾ ਕੇ ਸਦਨ ਚੋਂ ਬਾਹਰ ਸੁੱਟਵਾ ਦਿੱਤਾ । …
Read More »‘ਆਪ’ ਵਿਧਾਇਕਾ ਬਲਜਿੰਦਰ ਕੌਰ ਮਾਝਾ ਜ਼ੋਨ ਦੇ ਪ੍ਰਧਾਨ ਨਾਲ ਲੈਣਗੇ ਲਾਵਾਂ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀਆਂ ਮਹਿਲਾ ਵਿਧਾਇਕਾਂ ਵਲੋਂ ਘਰ ਵਸਾਇਆ ਜਾ ਰਿਹਾ ਹੈ। ਰੁਪਿੰਦਰ ਰੂਬੀ ਤੋਂ ਬਾਅਦ ਹੁਣ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ ਦਾ ਰਿਸ਼ਤਾ ਪਾਰਟੀ ਦੇ ਯੂਥ ਵਿੰਗ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਹੋਣ ਜਾ ਰਿਹਾ ਹੈ। ਦੋਵਾਂ ਦੀ ਸੱਤ ਜਨਵਰੀ …
Read More »ਐਚ.ਐੱਸ. ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫਾ
ਨਵੀਂ ਦਿੱਲੀ: ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਫੂਲਕਾ ਲੰਬੇ ਸਮੇ ਤੱਕ ਪਾਰਟੀ ਨਾਲ ਜੁੜੇ ਰਹੇ ਪਰ ਫਿਰ ਵੀ ਉਨ੍ਹਾਂ ਸਿਰਫ਼ ਦੋ ਸਤਰਾਂ ‘ਚ ਅਸਤੀਫ਼ਾ ਲਿਖ ਕੇ ਕੇਜਰੀਵਾਲ ਨੂੰ ਨਿੱਜੀ …
Read More »ਦਾਅਵਾ ਤਾਂ ਵੱਡਾ ਹੈ, ਕੀ ਬਣੂ ਜੇ ਇਹ ਵੀ ਸਾਥ ਛੱਡ ਗਏ ਖਹਿਰਾ ਦਾ ?
ਚੰਡੀਗੜ੍ਹ : ਜਿਵੇਂ ਕਿ ਤੈਅ ਕੀਤਾ ਗਿਆ ਸੀ, ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਲਗਭਗ ਸਾਰੇ ਹੀ ਅਹੁਦੇਦਾਰ ਸੰਸਦ ਮੈਂਬਰ ਤੇ ਪਾਰਟੀ ਪੱਖੀ ਵਿਧਾਇਕ, ਆਪ ਦੀ ਪੰਜਾਬ ਕੋਰ ਕਮੇਟੀ ਦੇ 22 ਮੈਂਬਰ ਤੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਐਲਾਨੇ ਗਏ 5 ਉਮੀਦਵਾਰ, ਬਲਾਕ, ਹਲਕਾ, ਜ਼ਿਲ੍ਹਾ ਤੇ ਜ਼ੋਨ ਇੰਚਾਰਜ ਆਪ ਸੁਪਰੀਮੋ …
Read More »