Breaking News

Tag Archives: AAP

ਖਹਿਰਾ ਨੂੰ ਮਿਲੇਗੀ ਕੀਤੇ ਦੀ ਸਜ਼ਾ, ਯਾਦ ਰੱਖਣਗੇ ਖਹਿਰਾ ਸਮੱਰਥਕ?

ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਵਿਵਾਦਿਤ ਪ੍ਰਧਾਨ ਦੱਸੇ ਜਾਂਦੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਸਨਕਦੀਪ ਸਿੰਘ ਸੰਧੂ ਨੂੰ ਪਾਰਟੀ ਦਾ ਪ੍ਰਧਾਨ ਤਕਨੀਕੀ ਗਲਤੀ ਨਾਲ ਬਣਾਇਆ ਗਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ  ਪਿੱਛੇ ਕਿਸੇ ਦੀ ਕੋਈ ਮਾੜੀ ਭਾਵਨਾ ਨਹੀਂ ਹੈ। ਇਹ ਤਾਂ ਸੀ ਉਹ ਬਿਆਨ …

Read More »

ਖਹਿਰਾ ਸਮਰਥਕਾਂ ਦਾ ਦਾਅਵਾ, ਆਪ ਵਾਲੇ ਸਾਡੀਆਂ ਮਿੰਨਤਾਂ ਕਰਦੇ ਨੇ, ਕਿ ਨਾਲ ਆ ਜੋ, ਹੁਣ ਮੰਨੋਂ, ਭਾਵੇਂ ਨਾ

ਫਰੀਦਕੋਟ : ਲੋਕ ਸਭਾ ਚੋਣਾ ਜਿਉਂ ਜਿਉਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਤਿਉਂ ਤਿਉਂ ਰਾਜਨੀਤਕ ਪਾਰਟੀਆਂ ਵੱਲੋਂ ਸਿਆਸੀ   ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਇਸੇ ਮਹੌਲ ‘ਚ ਕਈ ਪਾਰਟੀਆਂ ਆਪਸ ‘ਚ ਗੱਠਜੋੜ ਕਰ ਚੋਣ ਲੜਨ ਦੀ ਤਾਕ ਵਿੱਚ ਹਨ। ਇਸ ਗੱਠਜੋੜ ਦੀ ਰੀਤ ਨੂੰ ਧਿਆਨ ‘ਚ ਰੱਖਦਿਆਂ ਪਿਛਲੇ ਦਿਨੀਂ ਇਹ …

Read More »

ਸਿੱਧੂ ਤੋਂ ਬਾਅਦ ਹੁਣ ਰਾਹੁਲ ਗਾਂਧੀ ਨੇ ਪੋਚੀ ਕੈਪਟਨ ਦੀ ਫੱਟੀ, ਕਰ ਗਿਆ ਪੁੱਠੀਆਂ ਗੱਲਾਂ, ਆਪਣੇ ਪਾਲੇ ‘ਚ ਕਰਤਾ ਆਪ ਹੀ ਗੋਲ?

ਮੋਗਾ : ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਪੰਜਾਬ ਵਿੱਚ ਆਏ ਤਾਂ ਸਨ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਦਾ ਝੰਡਾ ਬੁਲੰਦ ਕਰਨ, ਪਰ ਉਨ੍ਹਾਂ ਵੱਲੋਂ ਸਟੇਜ਼ ਤੋਂ  ਦਿੱਤਾ ਗਿਆ ਭਾਸ਼ਣ ਕਈ ਵਿਵਾਦਾਂ ਨੂੰ ਜਨਮ ਦੇ ਗਿਆ। ਇੱਥੋਂ ਤੱਕ ਕਿ ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਉਸ ਭਾਸਣ ਨੂੰ ਸੁਣਕੇ …

Read More »

ਮੁਸਤਫਾ ਤੋਂ ਬਾਅਦ ਚਟੌਪਾਧਿਆ ਨੇ ਕੀਤਾ ਦਿਨਕਰ ਗੁਪਤਾ ਦੀ ਨਿਯੁਕਤੀ ਦਾ ਵਿਰੋਧ, ਕੀਤੀ ਪਟੀਸ਼ਨ ਦਾਇਰ

ਚੰਡੀਗੜ੍ਹ : ਭਾਵੇਂ ਕਿ ਡੀਜੀਪੀ ਦੇ ਅਹੁਦੇ ਲਈ ਦਿਨਕਰ ਗੁਪਤਾ ਦੀ ਚੋਣ ਹੋ ਗਈ ਹੈ ਪਰ ਫਿਰ ਵੀ ਇੰਝ ਲਗਦਾ ਹੈ ਕਿ ਇਸ ਅਹੁਦੇ ਦੀ ਤਾਇਨਾਤੀ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਜੀ ਹਾਂ, ਪਹਿਲਾਂ ਉਨ੍ਹਾਂ ਦੀਆਂ ਮੁਸ਼ਕਲਾਂ ਵਧਾਈਆਂ ਗਈਆਂ ਸੀਨੀਅਰ ਪੁਲਿਸ ਅਧਿਕਾਰੀ ਮੁਹੰਮਦ ਮੁਸਤਫਾ …

Read More »

ਮਨਤਾਰ ਬਰਾੜ ਵਿਰੁੱਧ ਪਰਚਾ ਦਰਜ? ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੀ ਹੈ ਐਸਆਈਟੀ ! ਚਾਰੋਂ ਪਾਸੋਂ ਘਿਰੇ, ਸ਼ਿਕੰਜ਼ਾ ਹੋਇਆ ਸਖ਼ਤ

ਫਰੀਦਕੋਟ : ਖ਼ਬਰ ਐ ਕਿ ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਐਸਆਈਟੀ ਨੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਐਫਆਈਆਰ 129 ਵਿੱਚ ਮੁਲਜ਼ਮ ਬਣਾ ਲਿਆ ਹੈ, ਜਿਸ ਦੇ ਅਧਾਰ ‘ਤੇ ਇਹ ਜਾਂਚ ਏਜੰਸੀ ਅਦਾਲਤ ਵਿੱਚ ਬਰਾੜ ਵੱਲੋਂ ਬਲੈਂਕਟ ਬੇਲ ਹਾਸਲ ਕਰਨ ਲਈ ਪਾਈ ਗਈ ਅਰਜ਼ੀ ਨੂੰ ਖਾਰਜ ਕਰਵਾਉਣ ਵਿੱਚ ਵੀ …

Read More »

ਉਮਰਾਨੰਗਲ ਨੂੰ ‘ਖੁੱਲ੍ਹਾਂ ਦੇਣ ਵਾਲਾ’ ਜੇਲ੍ਹਰ ਬੰਦਾ ਮਾਰਨ ਦੇ ਦੋਸ਼ ‘ਚ ਪਟਿਆਲਾ ਜੇਲ੍ਹ ‘ਚ ਹੀ ਬੰਦ ਰਿਹੈ 14 ਮਹੀਨੇ

ਪਟਿਆਲਾ : ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਟਿਆਲਾ ਜੇਲ੍ਹ ਦੇ ਜਿਸ ਜੇਲ੍ਹਰ ‘ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਖੁੱਲ੍ਹਾਂ ਦੇ ਕੇ ਗੈਰ ਕਾਨੂੰਨੀ ਢੰਗ ਰਾਹੀਂ ਬਾਹਰਲੇ ਲੋਕਾਂ ਨਾਲ ਮੁਲਾਕਾਤਾਂ ਕਰਵਾਉਣ ਦੇ ਦੋਸ਼ ਵਿੱਚ ਮੁਅੱਤਲ ਕੀਤਾ ਸੀ, ਉਸ ਜੇਲ੍ਹਰ ਤੇ ਵਿਵਾਦਾਂ ਦਾ ਇਹ ਕੋਈ ਪਹਿਲਾ ਕਿੱਸਾ ਨਹੀਂ ਹੈ। …

Read More »

ਅਸਤੀਫੇ ਤੋਂ ਬਾਅਦ ਗਿਆਨੀ ਇਕਬਾਲ ਸਿੰਘ ਨੇ ਖੋਲ੍ਹੀ ਬਾਦਲਾਂ ਦੀ ਪੋਲ? ਰੂਪੋਸ਼ ਹੋ ਸਕਦੇ ਹਨ ਗਿਆਨੀ ਗੁਰਮੁੱਖ ਸਿੰਘ ਤੇ ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ : ਹਿੰਦੀ ਦੀ ਕਹਾਵਤ ਹੈ, “ਹਮ ਤੋਂ ਡੂਬੇਂਗੇ ਸਨਮ ਤੁਮ ਕੋ ਭੀ ਲੇ ਡੂਬੇਂਗੇ।”ਇੰਝ ਜਾਪਦਾ ਹੈ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਜਥੇਦਾਰੀ ਤੋਂ ਅਸਤੀਫਾ ਦੇ ਕੇ ਅਹੁਦਾ ਛੱਡਣ ਜਾ ਰਹੇ ਗਿਆਨੀ ਇਕਬਾਲ ਸਿੰਘ ਇਹ ਕਹਾਵਤ ਸੱਚ ਕਰਨ ਜਾ ਰਹੇ ਹਨ। ਜੀ ਹਾਂ, ਇਸ ਖ਼ਬਰ ਦਾ ਵਿਸਥਾਰ ਪੜ੍ਹਨ ਤੋਂ ਬਾਅਦ …

Read More »

ਪਰਮਿੰਦਰ ਢੀਂਡਸਾ ਆਪਣੇ ਪਿਤਾ ਤੋਂ ਬਾਹਰ ਹੋ ਕੇ, ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਜਾ ਰਹੇ ਹਨ ?

ਸੰਗਰੂਰ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਤੋਂ ਬਾਅਦ ਵਿਵਾਦਾਂ ‘ਚ ਘਿਰ ਕੇ ਸਾਲ 2017 ਵਿੱਚ ਸੱਤਾ ਗਵਾ ਚੁੱਕੀ ਸ਼੍ਰੋਮਣੀ ਅਕਾਲੀ ਦਲ ਤੋਂ ਟਕਸਾਲੀ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੀ ਸਾਰੇ ਆਹੁਦਿਆਂ ਤੋਂ ਅਸਤੀਫਾ ਦੇ ਕੇ ਕਿਨਾਰਾ ਕਰ ਲਿਆ ਹੈ। …

Read More »

ਲਓ ਬਈ ਕਰਲੋ ਗੱਲ! ਕਹਿੰਦੇ ਇਹ ਕੁੱਤਾ ਹੀਰੇ ਖਾਂਦੈ?

ਜਲੰਧਰ : ਤੁਸੀਂ ਹੰਸ ਦੇ ਹੀਰੇ ਖਾਣ ਦੀ ਗੱਲ ਤਾਂ ਬਹੁਤ ਵਾਰ ਸੁਣੀ ਹੋਵੇਗੀ ਪਰ ਕੀ ਕਦੀ ਕਿਸੇ ਕੁੱਤੇ ਦੇ ਹੀਰੇ ਖਾਂਣ ਬਾਰੇ ਸੁਣਿਆ ਹੈ? ਜੇ ਨਹੀਂ ਤਾਂ ਅਸੀਂ ਦੱਸਦੇ ਹਾਂ ਤੁਹਾਨੂੰ ਇੱਕ ਅਜਿਹੇ ਹੀ ਕੁੱਤੇ ਬਾਰੇ ਜੋ ਹੀਰੇ ਖਾਂਦਾ ਹੈ। ਇਹ ਕੋਈ ਅਫਵਾਹ ਨਹੀਂ ਬਲਕਿ ਸੱਚ ਹੈ। ਇਹ ਗੱਲ …

Read More »

ਟਕਸਾਲੀ ਤੇ ‘ਆਪ’ ਵਾਲਿਆਂ ਦਾ ਵੀ ਪੈ ਗਿਆ ਰੌਲਾ, ਅਨੰਦਪੁਰ ਸਾਹਿਬ ਤੋਂ ਦੋਵੇਂ ਖੜ੍ਹੇ ਕਰਨਗੇ ਆਪੋ-ਆਪਣੇ ਉਮੀਦਵਾਰ

ਚੰਡੀਗੜ੍ਹ : ਪਹਿਲਾਂ ਬਾਦਲਾਂ ਤੇ ਫਿਰ ਪੰਜਾਬ ਜ਼ਮਹੂਰੀ ਗੱਠਜੋੜ ਨਾਲੋਂ ਵੱਖ ਹੋਣ ਵਾਲੇ ਟਕਸਾਲੀਆਂ ਦਾ ਪੇਚ ਹੁਣ ਆਮ ਆਦਮੀ ਪਾਰਟੀ ਵਾਲਿਆਂ ਨਾਲ ਵੀ ਫਸਦਾ ਦਿਖਾਈ ਦੇ ਰਿਹਾ ਹੈ। ਟਕਸਾਲੀਆਂ ਦਾ ਜਿਸ ਆਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਪੰਜਾਬ ਜ਼ਮਹੂਰੀ ਗੱਠਜੋੜ ਵਾਲਿਆਂ ਨਾਲ ਰੌਲਾ ਪਿਆ ਸੀ ਉਸੇ ਸੀਟ ‘ਤੇ ਹੁਣ …

Read More »