ਚੰਡੀਗੜ੍ਹ – ਕਾਂਗਰਸ ਦੇ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ‘ਚ ਵਿਧਾਇਕ ਅਹੁਦੇ ਦੀ ਸੁੰਹ ਚੁੱਕਣ ਤੋਂ ਬਾਅਦ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਜਾਂ ਉੱਤਰ ਭਾਰਤ ਦੇ ਸੂਬਿਆਂ ਵਿੱਚ ਵਿਧਾਨ ਸਭਾ ਸਿਰਫ 8-10 ਦਿਨਾਂ ਲਈ ਚਲਦੀਆਂ ਹਨ ਤੇ ਇਸ …
Read More »