ਕੋਰੋਨਾ ਵਾਇਰਸ ਦੌਰਾਨ ਸੂਬੇ ਦਾ ਹਾਲ ! ਪਟਿਆਲਾ ਸਮੇਤ ਇਨ੍ਹਾਂ ਜਿਲਿਆਂ ਵਿਚ ਪਾਜ਼ਿਟਿਵ ਆਈਆਂ ਰਿਪੋਰਟਾਂ

TeamGlobalPunjab
1 Min Read

ਚੰਡੀਗੜ੍ਹ : ਅੱਜ ਫਿਰ ਕੋਰੋਨਾ ਵਾਇਰਸ ਨੇ ਵਡੇ ਪੱਧਰ ਤੇ ਸੂਬੇ ਵਿਚ ਦਸਤਕ ਦਿਤੀ ਹੈ । ਅੱਜ ਇਸ ਦੇ 23 ਮਾਮਲੇ ਸਾਹਮਣੇ ਆਏ ਹਨ । ਇਹ ਮਾਮਲੇ ਪਟਿਆਲਾ ਵਿਚ 15 , ਜਲੰਧਰ ਵਿਚ 6 ਅਤੇ ਮੁਹਾਲੀ ਅਤੇ ਲੁਧਿਆਣਾ ਵਿਚ ਇਕ ਇਕ ਮਾਮਲਾ ਸਾਹਮਣੇ ਆਏ ਆਇਆ ਹੈ । ਇਸ ਨਾਲ ਸੂਬੇ ਵਿਚ ਪੀੜਤਾਂ ਦੀ ਗਿਣਤੀ 234 ਹੋ ਗਈ ਹੈ ।

S. no District Confirmed cases Cured Deaths
1 ਐਸ ਬੀ ਐਸ ਨਗਰ 19 16 1
2 ਐਸ ਏ ਐਸ ਨਗਰ 57 6 2
3   ਹੁਸ਼ਿਆਰਪੁਰ. 7 3 1
4 ਅੰਮ੍ਰਿਤਸਰ 11 0 2
5 ਜਲੰਧਰ 41 4 2
6 ਲੁਧਿਆਣਾ 15 1 4
7 ਮਾਨਸਾ 11 0 0
8   ਰੋਪੜ 3 0 1
9 ਫ਼ਤਹਿਗੜ੍ਹ ਸਾਹਿਬ 2 0 0
10   ਪਟਿਆਲਾ 26 1 0
11 ਫਰੀਦਕੋਟ 3 0 0
12 ਪਠਾਨਕੋਟ 24 0 1
13 ਬਰਨਾਲਾ 2 0 1
14 ਕਪੂਰਥਲਾ 2 0 0
15 ਮੋਗਾ 4 0 0
16 ਮੁਕਤਸਰ ਸਾਹਿਬ 1 0 0
17 ਗੁਰਦਾਸਪੁਰ 1 0 1
18 ਸੰਗਰੂਰ 3 0 0
19 ਫਿਰੋਜ਼ਪੁਰ 1 0 0
  Total 234 31 16

 

Share this Article
Leave a comment