ਪੰਜਾਬ ਸਰਕਾਰ ਨੇ ਐੱਸ.ਪੀ.ਐੱਸ. ਓਬਰਾਏ ਨੂੰ ਸਲਾਹਕਾਰ ਕੀਤਾ ਨਿਯੁਕਤ 

TeamGlobalPunjab
0 Min Read

ਚੰਡੀਗੜ੍ਹ : ਪੰਜਾਬ ਸਰਕਾਰ ਨੇ ਉੱਘੇ ਸਮਾਜ ਸੇਵੀ ਅਤੇ ਐੱਨ.ਆਰ.ਆਈ. ਐੱਸ.ਪੀ.ਐੱਸ. ਓਬਰਾਏ ਨੂੰ ਸਲਾਹਕਾਰ ਨਿਯੁਕਤ ਕੀਤਾ ਹੈ।

ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਸੂਚਨਾ ਅਨੁਸਾਰ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਐੱਸ.ਪੀ.ਐੱਸ. ਓਬਰਾਏ ਨੂੰ ਪੰਜਾਬ ਸਰਕਾਰ ਦਾ ਸਲਾਹਕਾਰ (ਹੈਲਥ ਐਂਡ ਸਕਿੱਲ ਡਿਵੈਲਪਮੈਂਟ) ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ ਹੈ।

- Advertisement -

Share this Article
Leave a comment