ਨਾਭਾ ਪੁਲਿਸ ਦੇ ਹੱਥੇ ਚੜ੍ਹਿਆ ਗਾਇਕ ਸਿੱਧੂ ਮੂਸੇਵਾਲਾ

TeamGlobalPunjab
1 Min Read

ਨਾਭਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਪਟਿਆਲਾ ਦੇ ਨਾਭਾ ਸ਼ਹਿਰ ਦੇ ਬੌੜਾਂ ਗੇਟ ਸਥਿਤ ਚੌਕ ‘ਚ ਪੁਲਿਸ ਵੱਲੋਂ ਉਸ ਵੇਲੇ ਘੇਰ ਲਿਆ ਗਿਆ ਜਦੋਂ ਉਹ ਆਪਣੀ ਕਾਲੇ ਸ਼ੀਸ਼ਿਆਂ ਵਾਲੇ ਰੇਂਜ ਰੋਵਰ ‘ਚ ਜਾਂ ਰਹੇ ਸਨ। ਕੋਤਵਾਲੀ ਮੁਖੀ ਸਰਬਜੀਤ ਸਿੰਘ ਚੀਮਾ ਵਲੋਂ ਨਾਕੇ ਦੌਰਾਨ ਸਿੱਧੂ ਮੂਸੇਵਾਲਾਦੀਆਂ ਦੋ ਗੱਡੀਆਂ ਦਾ ਚਲਾਨ ਕੱਟਿਆ ਗਿਆ ਹੈ।

ਇਸ ਤੋਂ ਪਹਿਲਾਂ ਹਾਈ ਕੋਰਟ ਦੇ ਐਡਵੋਕੇਟ ਰਵੀ ਸਿੰਘ ਨੇ ਨਾਭਾ ਪੁਲਿਸ ਦੇ ਮੌਕੇ ਉੱਤੇ ਮੋਜੂਦ ਅਧਿਕਾਰੀ ਵਲੋਂ ਫੋਨ ਉੱਤੇ ਗੱਲ ਕੀਤੀ ਹੈ ਅਤੇ ਉਸਨੂੰ ਸਿਧੂ ਮੂਸੇਵਾਲਾ ਦੇ ਖਿਲਾਫ ਜਾਰੀ ਗੈਰ ਜਮਾਨਤੀ ਵਾਰੰਟ ਦੇ ਬਾਰੇ ਜਾਣਕਾਰੀ ਵੀ ਦਿੱਤੀ। ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਸਿੱਧੂ ਮੂਸੇਵਾਲਾ ਨੂੰ ਡੀ.ਐੱਸ.ਪੀ. ਕੋਲ ਲੈ ਗਏ, ਜਿੱਥੇ ਉਨ੍ਹਾਂ ਦਾ ਚਾਲਾਨ ਕੱਟ ਕੇ ਉਨ੍ਹਾਂ ਨੂੰ ਭੇਜ ਦਿੱਤਾ ਗਿਆ।

- Advertisement -

Share this Article
Leave a comment