ਸੀਨੀਅਰ ਵਕੀਲ ਅਨਮੋਲ ਰਤਨ ਸਿੰਘ ਬਣੇ ਪੰਜਾਬ ਦੇ ਐਡਵੋਕੇਟ ਜਨਰਲ।

TeamGlobalPunjab
1 Min Read

ਚੰਡੀਗੜ੍ਹ  – ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਡਾ ਅਨਮੋਲ ਰਤਨ ਸਿੰਘ ਨੁੂੰ ਪੰਜਾਬ ਦੇ ਐਡਵੋਕੇਟ ਜਨਰਲ ਲਾਇਆ ਗਿਆ ਹੈ।

ਡਾ ਅਨਮੋਲ ਰਤਨ ਨੇ  ਐਡਵੋਕੇਟ ਜਨਰਲ ਦੇ ਅਹੁਦੇ ਤੇ ਨਿਯੁਕਤੀ ਦੇ ਬਾਅਦ  ਆਪਣੇ ਟਵਿੱਟਰ ਅਕਾਉਂਟ ਤੇ ਇਕ ਪੋਸਟ ਪਾ ਕੇ  ਵਿਚਾਰਾਂ ਦਾ ਇਜ਼ਹਾਰ ਕੀਤਾ।

ਡਾ ਅਨਮੋਲ ਰਤਨ ਸਿੰਘ ਨੇ 1 ਰੁਪੱਈਆ ਤਨਖਾਹ ਤੇ ਕੰਮ ਕਰਨ ਦੀ ਗੱਲ ਕਹੀ ਹੇੈ । ਐਡਵੋਕੇਟ ਜਨਰਲ ਦੇ ਅਹੁਦੇ  ਦਾ ਪੂਰਾ ਮਿਹਨਤਾਨਾ ਅੰਮ੍ਰਿਤਸਰ ਪੂਰਬ ਤੋੰ ਐਮਐਲਏ ਜੀਵਨਜੋਤ ਦੀ ਜੱਥੇਬੰਦੀ, ਜਿਸ ਵਿੱਚ ਜੀਵਨਜੋਤ ਸਮਾਜਿਕ ਕਾਰਕੁਨ ਦੇ ਵਜੋਂ ਕੰਮ ਕਰਦੇ ਰਹੇ ਨੇ, ਉਸ ਨੂੰ  ਦਾਨ ਦੇਣ ਦੀ ਗੱਲ ਕਹੀ ਹੈ।

Share this Article
Leave a comment