ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਡਾ ਅਨਮੋਲ ਰਤਨ ਸਿੰਘ ਨੁੂੰ ਪੰਜਾਬ ਦੇ ਐਡਵੋਕੇਟ ਜਨਰਲ ਲਾਇਆ ਗਿਆ ਹੈ।
ਡਾ ਅਨਮੋਲ ਰਤਨ ਨੇ ਐਡਵੋਕੇਟ ਜਨਰਲ ਦੇ ਅਹੁਦੇ ਤੇ ਨਿਯੁਕਤੀ ਦੇ ਬਾਅਦ ਆਪਣੇ ਟਵਿੱਟਰ ਅਕਾਉਂਟ ਤੇ ਇਕ ਪੋਸਟ ਪਾ ਕੇ ਵਿਚਾਰਾਂ ਦਾ ਇਜ਼ਹਾਰ ਕੀਤਾ।
On drug menace – Will reach out to such villages and donate my salary as AG for treatment of drug addicts and their rehabilitation. I will start from Vill. Maqbool Pura with the able guidance of Smt Jeevan Jyot Kaur MLA Amritsar East. @BhagwantMann @ArvindKejriwal @jeevanjyot20
— Dr Anmol Rattan Sidhu (@AnmolRattanSid1) March 19, 2022
ਡਾ ਅਨਮੋਲ ਰਤਨ ਸਿੰਘ ਨੇ 1 ਰੁਪੱਈਆ ਤਨਖਾਹ ਤੇ ਕੰਮ ਕਰਨ ਦੀ ਗੱਲ ਕਹੀ ਹੇੈ । ਐਡਵੋਕੇਟ ਜਨਰਲ ਦੇ ਅਹੁਦੇ ਦਾ ਪੂਰਾ ਮਿਹਨਤਾਨਾ ਅੰਮ੍ਰਿਤਸਰ ਪੂਰਬ ਤੋੰ ਐਮਐਲਏ ਜੀਵਨਜੋਤ ਦੀ ਜੱਥੇਬੰਦੀ, ਜਿਸ ਵਿੱਚ ਜੀਵਨਜੋਤ ਸਮਾਜਿਕ ਕਾਰਕੁਨ ਦੇ ਵਜੋਂ ਕੰਮ ਕਰਦੇ ਰਹੇ ਨੇ, ਉਸ ਨੂੰ ਦਾਨ ਦੇਣ ਦੀ ਗੱਲ ਕਹੀ ਹੈ।