ਸਚਿਨ ਤੇਂਦੁਲਕਰ ਦੇ ਜਨਮ ਦਿਨ ਤੇ ਲਤਾ ਮੰਗੇਸ਼ਕਰ ਨੇ ਦੇਖੋ ਕਿਸ ਤਰ੍ਹਾਂ ਦਿੱਤੀ ਵਧਾਈ!

TeamGlobalPunjab
1 Min Read

ਨਵੀਂ ਦਿੱਲੀ :  ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ (ਕ੍ਰਿਕਟ ਦੇ ਲਾਰਡ) ਦਾ ਅੱਜ 47 ਵਾਂ ਜਨਮਦਿਨ ਹੈ। ਹਾਲਾਂਕਿ, ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਮਾਸਟਰ-ਬਲਾਸਟਰ(ਸਚਿਨ ਤੇਂਦੁਲਕਰ) ਨੇ ਆਪਣਾ ਜਨਮਦਿਨ ਨਹੀਂ ਮਨਾਇਆ. ਪਰ ਇਸ ਖਾਸ ਦਿਨ ‘ਤੇ, ਉਸਦੇ ਪ੍ਰਸ਼ੰਸਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਵਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ ਜਾ ਰਹੀਆਂ ਹਨ । ਇਸ ਮੌਕੇ ਲਤਾ ਮੰਗੇਸ਼ਕਰ ਅਤੇ ਅਨਿਲ ਕਪੂਰ ਜੋ ਉਨ੍ਹਾਂ ਨੂੰ ਹਰ ਮੌਕੇ ‘ਤੇ ਵਧਾਈ ਦਿੰਦੇ ਹਨ ਨੇ ਇਸ ਵਾਰ ਉਨ੍ਹਾਂ ਵਖਰੇ  ਅੰਦਾਜ਼ ਵਿੱਚ  ਜਨਮਦਿਨ’ ਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦਿਆਂ ਵਧਾਈ ਦਿੱਤੀ।

- Advertisement -

ਲਤਾ ਮੰਗੇਸ਼ਕਰ ਨੇ ਸਚਿਨ ਤੇਂਦੁਲਕਰ ਨਾਲ ਆਪਣੀਆਂ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਨਮਸਕਾਰ ਸਚਿਨ। ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ. ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ. ਘਰਿ ਸਗਿਆਨ ਮੰਝ ਨਮਸਕਾਰ।

Share this Article
Leave a comment