Home / ਭਾਰਤ / RSS ਮੁਖੀ ਤੇ ਯੋਗੀ ਨੂੰ ਗਾਲਾਂ ਕੱਢਣ ਦੇ ਮਾਮਲੇ ‘ਚ ਹਾਰਡ ਕੌਰ ‘ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ..

RSS ਮੁਖੀ ਤੇ ਯੋਗੀ ਨੂੰ ਗਾਲਾਂ ਕੱਢਣ ਦੇ ਮਾਮਲੇ ‘ਚ ਹਾਰਡ ਕੌਰ ‘ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ..

ਨਵੀਂ ਦਿੱਲੀ: ਆਰਐਸਐਸ ਮੁਖੀ ਮੋਹਨ ਭਾਗਵਤ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਖਿਲਾਫ ਵਿਵਾਦਤ ਪੋਸਟ ਕਰਨ ਦੇ ਦੋਸ਼ ਹੇਂਠ ਵਾਰਾਣਸੀ ਦੇ ਕੈਂਟ ਥਾਣੇ ‘ਚ ਬਤਲੀਵੁੱਡ ਗਾਇਕਾ ਹਾਰਡ ਕੌਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਦੌਲਤਪੁਰ ਪਾਂਡੇਪੁਰ ਨਿਵਾਸੀ ਵਕੀਲ ਸ਼ਸ਼ਾਂਕ ਤ੍ਰਿਪਾਠੀ ਨੇ ਕੀਤਾ ਹੈ। ਹਾਰਡ ਕੌਰ ‘ਤੇ ਪੁਲਿਸ ਨੇ ਧਾਰਾ 153 A 124 A 500, 505 ਤੇ 66 ਆਈਟੀ ਐਕਟ ਤਹਿਤ ਕੇਸ ਕੀਤਾ ਹੈ। ਦੱਸ ਦੇਈਏ 124 A ਦੇਸ਼ਧ੍ਰੋਹ ਨਾਲ ਨਾਲ ਜੁੜੀ ਧਾਰਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਹਾਰਡ ਕੌਰ ਨੇ ਮੋਹਨ ਤੇ ਯੋਗੀ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਉਸ ਦੀ ਪੋਸਟ ਨਾਲ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਹਾਰਡ ਕੌਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐਸਐਸ ਦੇ ਸੰਚਾਲਕ ਮੋਹਨ ਭਾਗਵਤ ਖਿਲਾਫ ਵਿਵਾਦਤ ਪੋਸਟਾਂ ਪਾਈਆਂ ਸੀ। ਉਸ ਨੇ ਮੋਹਨ ਭਾਗਵਤ ਨੂੰ ਅੱਤਵਾਦੀ ਤੱਕ ਕਿਹਾ ਸੀ। ਉਸ ਨੇ ਆਪਣੇ ਵੈਰੀਫਾਈਡ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਤੋਂ ਬਾਅਦ ਇੱਕ ਕਈ ਅਜਿਹੇ ਪੋਸਟ ਕੀਤੇ ਸੀ। ਉਸ ਨੇ ਲਿਖਿਆ ਦੇਸ਼ ‘ਚ ਹੋਈਆ ਵੱਡੀ ਘਟਨਾਵਾਂ ਲਈ ਵੀ ਆਰਐਸਐਸ ਹੀ ਜ਼ਿੰਮੇਦਾਰ ਹੈ, ਫਿਰ ਚਾਹੇ ਉਹ 26-11 ਦਾ ਮੰਬਈ ਹਮਲਾ ਜਾਂ ਫਿਰ ਪੁਲਵਾਮਾ ‘ਚ ਸੀਆਰਪੀਐਫ ‘ਤੇ ਅਟੈਕ ਕਿਉਂ ਨਾ ਹੋਵੇ ।

View this post on Instagram

17 JUNE 2019 THE LANKESH 🦅 “RSS IS BANNED MR.BJP” RSS IS RESPONSIBLE FOR ALL TERRORIST ATTACKS IN INDIA INCLUDING 26/11, PULWAMA ATTACK. THE FACE OF ALL PROBLEMS IN INDIA. CONSTITUTIONAL CASTEISM IS A CRIME. YOU MOFO’S YOU ARE BANNED BY SARDAR PATEL JI AFTER GANDHI’S MURDER BY GODSE. YOU ARE NOT ALLOWED TO FUNCTION. IN HISTORY MAHATMA BUDDHA AND MAHAVIR FOUGHT AGAINST THE BRAHMINICAL CASTE SYSTEM. RSS FUCKED THE NORTHEAST,1984, SHIVAJI’S DEATH AND ASHOKA. MILLIONS. ALL KILLED BY THIS RACIST PARTY FROM THE DAY INDIA EXISTS. #fuckrss WE WILL NOT EXCEPT THIS ANYMORE. YOU ARE NOT A NATIONALIST, YOU ARE A RACIST MURDERER 💯 #fact WAKEUP OR ARE YOU WAITING FOR YOUR SISTER,DAUGHTER TO GET RAPED OR YOU WAITING UNTIL THEY START ATTACKING YOU AND YOURS ?? !! SHARE NOW!!! @bbcworldservice @cnn @bbcasiannetwork @bbcnews @channel4news @thetimesofindia @hindustantimes @ghaintpunjab @bombaytimes @officialhumansofbombay @punjab2000 @desiblitzz @delhi.times

A post shared by HARDKAUR BRIGADE 🦅 (@officialhardkaur) on

ਹਾਰਡ ਕੌਰ ਨੇ Who killed Karkare ਨਾਮਕ ਕਿਤਾਬ ਦੀ ਤਸਵੀਰ ਪੋਸਟ ਕੀਤੀ ਹੈ ਜਿਸ ਨੂੰ S M Mushrif ਨੇ ਲਿਖਿਆ ਹੈ। ਜ਼ਿਕਰਯਪੋਗ ਹੈ ਕਿ ਐਂਟੀ ਟੈਰਰਿਸਟ ਸਕੁਆਡ ਦੇ ਚੀਫ ਹੇਮੰਤ ਕਰਕਰੇ ਦਾ ਸਾਲ 2008 ‘ਚ ਪਾਕਿਸਤਾਨੀ ਅੱਤਵਾਦੀਆਂ ਨੇ 26.11 ਹਮਲੇ ‘ਚ ਕਤਲ ਕਰ ਦਿੱਤਾ ਸੀ।

View this post on Instagram

RSS DID #indiastandup

A post shared by HARDKAUR BRIGADE 🦅 (@officialhardkaur) on

ਹਾਰਡ ਕੌਰ ਨੇ ਗੌਰੀ ਲੰਕੇਸ਼ ਕਤਲ ਮਾਮਲੇ ਵਾਰੇ ਵੀ ਕਮੈਂਟ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਖਿਲਾਫ ਵੀ ਗਾਲਾਂ ਲਿਖੀਆ ਹਨ। ਲੋਕਾਂ ਵੱਲੋਂ ਉਸਦੀ ਪੋਸਟ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਪੋਸਟ ਤੋਂ ਇਲਾਵਾ ਹਾਰਡ ਕੌਰ ਨੇ ਲੋਕਾਂ ਨੂੂੰ ਰਿਪਲਾਈ ‘ਚ ਵੀ ਗਾਲਾਂ ਲਿਖੀਆਂ ਹਨ ਉੱਥੇ ਹੀ ਕਈ ਲੋਕਾਂ ਨੇ ਹਾਰਡ ਕੌਰ ਦੀ ਤਰੀਫ ਵੀ ਕੀਤੀ ਹੈ।

https://www.instagram.com/p/By008bEgxeL/

Check Also

ਜ਼ਰੀਨ ਖਾਨ ਨੇ ਖੋਲਿਆ ਰਾਜ਼, ਮੇਰੇ ਨਾਲ ਇਸ ਸੀਨ ਦੀ ਰਿਹਰਸਲ ਕਰਨਾ ਚਾਹੁੰਦਾ ਸੀ ਡਾਇਰੈਕਟਰ..

ਬੀਤੇ ਕੁੱਝ ਸਾਲਾਂ ‘ਚ ਕਈ ਬਾਲੀਵੁੱਡ ਅਦਾਕਾਰਾ ਨੇ #MeToo ਅਭਿਆਨ ਤੇ ਕਾਸਟਿੰਗ ਕਾਊਚ ਨਾਲ ਸਬੰਧਤ …

Leave a Reply

Your email address will not be published. Required fields are marked *