BREAKING NEWS : ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਪੌਜ਼ਟਿਵ

TeamGlobalPunjab
0 Min Read

ਅੰਮ੍ਰਿਤਸਰ ਸਾਹਿਬ : ਇਸ ਵੇਲੇ ਦੀ ਵੱਡੀ ਖ਼ਬਰ ਅੰਮ੍ਰਿਤਸਰ ਸਾਹਿਬ ਤੋਂ ਆ ਰਹੀ ਹੈ। ਇਥੇ ਪਦਮ ਸ਼੍ਰੀ ਅਤੇ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਰਿਪੋਰਟ ਪੌਜ਼ਟਿਵ ਆਈ ਹੈ। ਜਾਣਕਾਰੀ ਮੁਤਾਬਿਕ ਉਹ ਕੁਝ ਦਿਨ ਪਹਿਲਾਂ ਇੰਗਲੈਂਡ ਦੌਰੇ ਤੋਂ ਆਏ ਸਨ। ਦਸ ਦੇਈਏ ਕਿ ਅੱਜ ਮੁਹਾਲੀ ਵਿੱਚ ਵੀ 3 ਮਾਮਲੇ ਸਾਹਮਣੇ ਆਏ ਹਨ ।

 

Share this Article
Leave a comment