ਰੇਲਵੇ ਭਾਰਤ ਦੀ ਸੰਪਤੀ ਹੈ, ਇਸਦਾ ਨਿੱਜੀਕਰਨ ਕਦੇ ਵੀ ਨਹੀਂ ਹੋਵੇਗਾ

TeamGlobalPunjab
1 Min Read

ਨਵੀਂ ਦਿੱਲੀ :– ਰੇਲ ਮੰਤਰੀ ਪੀਯੂਸ਼ ਗੋਇਲ ਨੇ ਇਹ ਸਾਫ਼ ਕਰ ਦਿੱਤਾ ਕਿ ਰੇਲਵੇ ਨੂੰ ਨਿੱਜੀ ਹੱਥਾਂ ’ਚ ਕਦੇ ਵੀ ਨਹੀਂ ਸੌਂਪਿਆ ਜਾਵੇਗਾ। ਲੋਕ ਸਭਾ ’ਚ ਰੇਲ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਰੇਲਵੇ ਭਾਰਤ ਦੀ ਸੰਪਤੀ ਹੈ, ਰੇਲਵੇ ਦੀ ਸੰਪਤੀ ਦਾ ਨਿੱਜੀਕਰਨ ਕਦੇ ਵੀ ਨਹੀਂ ਕੀਤਾ ਜਾਵੇਗਾ।

ਇਸਤੋਂ ਇਲਾਵਾ ਰੇਲ ਮੰਤਰੀ ਨੇ ਇਹ ਵੀ ਕਿਹਾ ਕਿ ਯਾਤਰੀਆਂ ਨੂੰ ਚੰਗੀਆਂ ਸੁਵਿਧਾਵਾਂ ਮਿਲਣ, ਇਸਦੇ ਲਈ ਨਿੱਜੀ ਖੇਤਰ ਦਾ ਨਿਵੇਸ਼ ਦੇਸ਼ ਹਿੱਤ ’ਚ ਹੋਵੇਗਾ।

TAGGED: ,
Share this Article
Leave a comment