ਵੈਨਕੂਵਰ: ਕੈਨੇਡਾ ‘ਚ ਦੁਪਹਿਰ ਬਾਰਾਂ ਵਜੇ ਤੋਂ ਲੈ ਕੇ ਦੇਰ ਸ਼ਾਮ 8 ਕੁ ਵਜੇ ਤੱਕ ਵੈਨਕੂਵਰ ਇਲਾਕੇ ਦਾ ਮਸ਼ਹੂਰ ਐਲੇਕਸ ਫਰੇਜ਼ਰ ਬਰਿੱਜ ਉਸ ਵੇਲੇ ਬੰਦ ਰਿਹਾ ਜਦੋਂ ਇੱਕ ਪੰਜਾਬੀ ਨੌਜਵਾਨ ਉਥੋਂ ਛਾਲ ਮਾਰਨ ਲਈ ਪਹੁੰਚਿਆ।
ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਘਰੇਲੂ ਝਗੜੇ ਤੋਂ ਪਰੇਸ਼ਾਨ ਸੀ, ਜਿਸ ਕਾਰਨ ਉਹ ਖੁਦਕੁਸ਼ੀ ਕਰਨ ਲਈ ਬਰਿੱਜ ‘ਤੇ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਵਲੋਂ ਸੋਸ਼ਲ ਮੀਡੀਆ ‘ਤੇ ਇੱਕ ਖ਼ੁਦਕੁਸ਼ੀ ਨੋਟ ਵੀ ਸਾਂਝਾ ਕੀਤਾ ਗਿਆ ਸੀ।
ਇਸ ਦੌਰਾਨ ਬਰਿੱਜ ਦੀ ਆਵਾਜਾਈ ਵੀ ਰੋਕ ਦਿੱਤੀ ਗਈ ਤੇ ਹਜ਼ਾਰਾਂ ਲੋਕ ਉਦੋਂ ਤੱਕ ਬਰਿੱਜ ਦੇ ਦੋਵੇਂ ਪਾਸੇ ਟ੍ਰੈਫ਼ਿਕ `ਚ ਫਸੇ ਰਹੇ, ਜਦੋਂ ਤੱਕ ਪੁਲਿਸ ਵਲੋਂ ਨੌਜਵਾਨ ਨੂੰ ਖੁਦਕੁਸ਼ੀ ਨਾਂ ਕਰਨ ਲਈ ਮਨਾ ਲਿਆ ਗਿਆ।
Alex Fraser Bridge southbound has been temporarily closed while Delta Police are dealing with a police incident. Thank you for your patience while our officers are on the bridge deck. pic.twitter.com/2lAk3540nd
— Delta Police Traffic Unit (@DPDTraffic) January 23, 2023
⛔ REMINDER – CLOSED #BCHwy91 southbound on the #AlexFraserBridge due to a police incident. Please avoid the area and expect major delays. Assessment in progress, estimated opening time unavailable. #DeltaBC #RichmondBC #NewWest
ℹ️ Info here: https://t.co/YVAfMGPXO7 pic.twitter.com/E0YF68fHad
— DriveBC (@DriveBC) January 23, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.