ਪੰਜਾਬ ‘ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 5,600 ਪਾਰ, ਕੁੱਲ ਮੌਤਾਂ 149

TeamGlobalPunjab
2 Min Read

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਦੇ ਅੱਜ 100 ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 5668 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 05 ਮੌਤਾਂ ਦਰਜ ਕੀਤੀਆਂ ਗਈਆਂ ਹਨ। (ਗੁਰਦਾਸਪੁਰ, ਤਰਨਤਾਰਨ, ਅੰਮ੍ਰਿਤਸਰ, ਮੁਹਾਲੀ ਤੇ ਲੁਧਿਆਣਾ ਜ਼ਿਲ੍ਹਿਆਂ ‘ਚ 1-1 ਮੌਤਾਂ ਹੋਈਆਂ)

ਉੱਥੇ ਹੀ ਸੂਬੇ ਵਿੱਚ ਹੁਣ ਤੱਕ 3989 ਮਰੀਜ਼ ਠੀਕ ਹੋ ਚੁੱਕੇ ਹਨ।

ਅੱਜ ਸਭ ਤੋਂ ਵੱਧ 41 ਮਾਮਲੇ ਲੁਧਿਆਣਾ ਦਰਜ ਕੀਤੇ ਗਏ ਹਨ।

- Advertisement -

1 ਜੁਲਾਈ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number Source of Local Cases Remark
of Infection s
outside
cases
Punjab
Amritsar 17 ——- ——- Details being
worked out as
reports
received
late
Ludhiana 41 3 New Cases 1   New   Case   (   Health Rest cases
(Domestic Worker). details being
Traveler) 9 New cases (ILI). 2 New worked out as
reports
case (SARI). 7 Contacts of
received late
Positive  Case.  3  New
Cases
(Pre  Operative).  1  New
Case (ANC). 1 New Case
(OPD)
Jalandhar 9 ——- 3 Contacts of Positive ——-
Case. 6 New
cases.
Sangrur 2 ——- 2 New Cases. ——-
Patiala 3 2 New Cases 1 Contact of Positive ——-
(Domestic case.
Travelers)
SAS Nagar 5 1 New Case 1 Contact of Positive Case. ——-
(Travel history 1
to Delhi) New Case (Pre
operative). 2 New
Cases.
Gurdaspur 3 ——- 2 Contacts of Positive ——-
Case. 1 New case
(Health Worker)
Pathankot 2 ——- 1 New Case (ILI). 1 ——-
New Case
Tarn Taran 1 1 New case ——- ——-
(Foreign
Returned)
Hoshiarpur 5 4 Contacts of Positive ——-
case. 1 New Case
(ILI)

 

Faridkot 3 1 New case 1 New Case (Police ——-
(Interstate personnel). 1 New
Traveler) Case
Moga 5 ——- 5 Contacts of Positive ——-
cases
Fazilka 4 1 New Case 2 Contacts of Positive ——-
(Pakistan cases. 1 New Case
returned) (ILI)
Bathinda 1 1 New Case ——- ——-
(Domestic
Traveler)

Share this Article
Leave a comment