ਸੂਬੇ ‘ਚ ਅੱਜ ਕੋਰੋਨਾ ਵਾਇਰਸ ਦੇ ਆਏ 41 ਨਵੇਂ ਮਾਮਲੇ, ਦੋ ਮੌਤਾਂ

TeamGlobalPunjab
3 Min Read

ਚੰਡੀਗੜ: ਸੂਬੇ ਵਿੱਚ ਕੋਰੋਨਾਵਾਇਰਸ ਜਾਂ ਕੋਵਿਡ -19 ਦੇ ਮੰਗਲਵਾਰ ਨੂੰ ਜਾਰੀ ਕੀਤੇ ਪੰਜਾਬ ਦੇ ਮੀਡੀਆ ਬੁਲਟਿਨ ਮੁਤਾਬਕ ਅੱਜ 41 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 2 ਮੌਤਾਂ ਹੋਈਆਂ ਹਨ।

41 ਨਵੇਂ ਕੇਸਾਂ ‘ਚੋਂ 11 ਜਲੰਧਰ ਤੋਂ ਸਾਹਮਣੇ ਆਏ ਹਨ, 8 ਪਠਾਨਕੋਟ ਤੋਂ, ਸੰਗਰੂਰ ਤੋਂ 6, 4 ਲੁਧਿਆਣਾ ਤੋਂ, 2 -2 ਅੰਮ੍ਰਿਤਸਰ, ਮੋਗਾ, ਕਪੂਰਥਲਾ ਅਤੇ ਗੁਰਦਾਸਪੁਰ ਤੋਂ, 1-1 ਮਾਮਲਾ ਐਸ ਬੀ ਐਸ ਨਗਰ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਫਰੀਦਕੋਟ ਤੋਂ ਸਾਹਮਣੇ ਆਇਆ ਹੈ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 2,017 ਵਿਅਕਤੀ ਠੀਕ ਹੋ ਚੁੱਕੇ ਹਨ।

 

- Advertisement -

ਜ਼ਿਲ੍ਹਾ ਪੱਧਰ ‘ਤੇ ਅੰਕੜੇ:

S. No. District Total Confirmed Cases Total Active Cases Total Recovered Deaths
1. Amritsar 388 71 310 7
2. Jalandhar 256 40 209 7
3. Ludhiana 200 40 151 9
4. Tarn Taran 157 4 153 0
5. Gurdaspur 140 6 131 3
6. Hoshiarpur 130 13 112 5
7. Patiala 123 15 106 2
8. SAS Nagar 113 10 100 3
9. SBS Nagar 104 3 100 1
10. Sangrur 102 11 91 0
11. Ropar 70 10 59 1
12. Pathankot 69 29 37 3
13. Muktsar 66 0 66 0
14. Moga 64 5 59 0
15. FG Sahib 64 7 57 0
16. Faridkot 63 2 61 0
17. Bathinda 49 6 43 0
18. Ferozepur 46 0 45 1
19. Fazilka 44 2 42 0
20. Kapurthala 38 2 33 3
21. Mansa 32 0 32 0
22. Barnala 24 3 20 1
Total 2342 279 2017 46

2 ਜੂਨ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਜਾਣਕਾਰੀ

District Number of cases Source of Infection outside Punjab Local Cases Remarks
Ludhiana 04 —– 2 Contacts of Positive case. 2 New Cases. —–
SBS Nagar 01 1 New Case —– —–
Amritsar 02 1 New Case 1 New Case (ILI) —–
Sangrur 06 4 New Cases 1 Contact of Positive case. 1 new Case (Anganwadi Worker) —–
Patiala 01 1 New Case (Foreign Returned) —– —–
FG Sahib 01 1 New Case —– —–
Jalandhar 11 3 New Cases (Foreign Returned) 8 Contacts of positive case —–
Moga 02 2 New Cases —– —–
Kapurthala 02 —– New cases (Jail Inmates) —–
Gurdaspur 02 —– New cases (Jail Inmates) —–
Pathankot 08 1 New Case (Foreign Returned) 4 Contact of Positive case. 2 new Cases (Self Reported), 1 new case (ILI) —–
Faridkot 01 New case (Foreign returned) —– —–

Share this Article
Leave a comment