ਪੰਜਾਬ ਸਰਕਾਰ ਵੱਲੋਂ 6 ਹੋਰ ਆਈਏਐਸ ਅਫ਼ਸਰਾਂ ਦੇ ਤਬਾਦਲੇ

TeamGlobalPunjab
0 Min Read

ਚੰਡੀਗੜ੍ਹ: ਪੰਜਾਬ ਸਰਕਾਰ ਵਿੱਚ ਹੋਏ ਵੱਡੇ ਫੇਰਬਦਲ ਤੋਂ ਬਾਅਦ ਬਿਊਰੋਕ੍ਰੇਸੀ ਵਿੱਚ ਵੀ ਲਗਾਤਾਰ ਤਬਾਦਲਿਆਂ ਦੀ ਝੜੀ ਲੱਗੀ ਹੋਈ ਹੈ। ਇਸੇ ਤਹਿਤ ਪੰਜਾਬ ਸਰਕਾਰ ਵੱਲੋਂ 6 ਹੋਰ ਆਈਏਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਕਿਹੜੇ ਆਈਏਐਸ ਅਫਸਰ ਦਾ ਤਬਾਦਲਾ ਕਿਹੜੀ ਜਗ੍ਹਾ ਕੀਤਾ ਗਿਆ ਹੇਠਾਂ ਦਿੱਤੀ ਸੂਚੀ ਵਿੱਚ ਪੜ੍ਹੋ:

Share this Article
Leave a comment