ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ । ਅਜ ਇਸ ਦੇ 54 ਨਵੇਂ ਮਾਮਲੇ ਪਾਜਿਟਿਵ ਆਏ ਹਨ । ਇਸ ਨਾਲ ਇਹ ਗਿਣਤੀ 1877 ਤਕ ਪਹੁੰਚ ਗਈ ਹੈ ।
ਦਸ ਦੇਈਏ ਕਿ ਅੱਜ ਇਹ ਮਾਮਲੇ ਗੁਰਦਾਸਪੁਰ (6), ਜਲੰਧਰ (13), ਤਰਨਤਾਰਨ (1), ਫਤਹਿਗੜ੍ਹ ਸਾਹਿਬ (11), ਮੋਗਾ (2),ਫਾਜਿਲਕਾ(1), ਮਾਨਸਾ (12), ਪਟਿਆਲਾ (1), ਫਰੀਦਕੋਟ (1), ਲੁਧਿਆਣਾ (2), ਰੋਪੜ (1), ਹੁਸ਼ਿਆਰਪੁਰ (1), ਅੰਮ੍ਰਿਤਸਰ (1), ਅਤੇ ਫਿਰੋਜ਼ਪੁਰ (1) ਤੋਂ ਮਾਮਲੇ ਸਾਹਮਣੇ ਆਏ ਹਨ ।
- ਜਲੰਧਰ -188
- ਮੁਹਾਲੀ -102
- ਅੰਮ੍ਰਿਤਸਰ -296
- ਲੁਧਿਆਣਾ -127
- ਪਟਿਆਲਾ -98
- ਪਠਾਨਕੋਟ -29
- ਨਵਾਂ ਸ਼ਹਿਰ -103
- ਫਿਰੋਜ਼ਪੁਰ -44
- ਤਰਨਤਾਰਨ -158
- ਮਾਨਸਾ -32
- ਕਪੂਰਥਲਾ -25
- ਹੁਸ਼ਿਆਰਪੁਰ -91
- ਫਰੀਦਕੋਟ -46
- ਸੰਗਰੂਰ -88
- ਮੋਗਾ -59
- ਰੋਪੜ-56
- ਗੁਰਦਾਸਪੁਰ -122
- ਮੁਕਤਸਰ -65
- ਫਾਜ਼ਿਲਕਾ -40
- ਫਤਹਿਗੜ੍ਹ ਸਾਹਿਬ -47
- ਬਰਨਾਲਾ -21
- ਬਠਿੰਡਾ -40
- ਕੁੱਲ- 1877