ਚੰਡੀਗੜ੍ਹ: ਸੂਬੇ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 300 ਦੇ ਕਰੀਬ ਪਹੁੰਚ ਗਈ ਹੈ। ਅਜ ਫਿਰ ਇਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ । ਕੋਰੋਨਾ ਨੇ ਅਜ ਪਟਿਆਲਾ, ਜਲੰਧਰ, ਮਾਨਸਾ, ਅਤੇ ਅੰਮ੍ਰਿਤਸਰ ਵਿੱਚ ਦਸਤਕ ਦਿੱਤੀ ਹੈ ।ਪਟਿਆਲਾ ਵਿੱਚ ਇਸ ਦੇ 6 ਨਵੇਂ ਮਾਮਲੇ ਪਾਜਿਟਿਵ ਪਾਏ ਗਏ ਹਨ ਜਿਹੜੇ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਹਨ । ਮਾਨਸਾ ਵਿੱਚ ਤਬਲੀਗੀ ਜਮਾਤ ਦੇ 2 ਨਵੇਂ ਮਾਮਲੇ ਪਾਜਿਟਿਵ ਆਏ ਹਨ । ਹੁਣ ਜੇੇ ਗਲ ਲੁਧਿਆਣਾ , ਜਲੰਧਰ, ਅਤੇ ਅੰਮ੍ਰਿਤਸਰ ਦੀ ਕਰੀਏ ਤਾਂ ਇਥੋਂ ਇਕ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ।
| S. no | District | Confirmed cases | Cured | Deaths |
| 1 | ਐਸ ਬੀ ਐਸ ਨਗਰ | 19 | 18 | 1 |
| 2 | ਐਸ ਏ ਐਸ ਨਗਰ | 63 | 14 | 2 |
| 3 | ਹੁਸ਼ਿਆਰਪੁਰ. | 7 | 5 | 1 |
| 4 | ਅੰਮ੍ਰਿਤਸਰ | 14 | 1 | 2 |
| 5 | ਜਲੰਧਰ | 63 | 7 | 2 |
| 6 | ਲੁਧਿਆਣਾ | 17 | 4 | 4 |
| 7 | ਮਾਨਸਾ | 13 | 2 | 0 |
| 8 | ਰੋਪੜ | 3 | 2 | 1 |
| 9 | ਫ਼ਤਹਿਗੜ੍ਹ ਸਾਹਿਬ | 2 | 2 | 0 |
| 10 | ਪਟਿਆਲਾ | 55 | 1 | 0 |
| 11 | ਫਰੀਦਕੋਟ | 3 | 1 | 0 |
| 12 | ਪਠਾਨਕੋਟ | 24 | 5 | 1 |
| 13 | ਬਰਨਾਲਾ | 2 | 1 | 1 |
| 14 | ਕਪੂਰਥਲਾ | 3 | 1 | 1 |
| 15 | ਮੋਗਾ | 4 | 4 | 0 |
| 16 | ਮੁਕਤਸਰ ਸਾਹਿਬ | 1 | 0 | 0 |
| 17 | ਗੁਰਦਾਸਪੁਰ | 1 | 0 | 1 |
| 18 | ਸੰਗਰੂਰ | 3 | 2 | 0 |
| 19 | ਫਿਰੋਜ਼ਪੁਰ | 1 | 0 | 0 |
| Total | 298 | 70 | 17 |

