ਚੰਡੀਗੜ੍ਹ : ਪੰਜਾਬ ਵਿਚ ਭਾਵੇ ਵਡੀ ਗਿਣਤੀ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ ਪਰ ਹੁਣ ਇਲਾਜ਼ ਤੋਂ ਬਾਅਦ ਮਰੀਜ਼ਾਂ ਨੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਲਿਆ ਹੈ । ਸੂਬੇ ਵਿਚ ਮਰੀਜ਼ਾਂ ਦੀ ਗਿਣਤੀ ਭਾਵੇ 1980 ਹੋ ਗਈ ਹੈ ਪਰ ਪਰ ਇਲਾਜ਼ ਅਧੀਨ ਸਿਰਫ 396 ਮਰੀਜ਼ ਹਨ । ਇਨ੍ਹਾਂ ਵਿੱਚੋ 1547 ਮਰੀਜ਼ ਇਲਾਜ਼ ਉਪਰੰਤ ਠੀਕ ਹੋ ਗਏ ਹਨ ਜਦੋ ਕਿ 37 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ ।
ਦਸ ਦੇਈਏ ਕਿ 16 ਨਵੇਂ ਮਾਮਲੇ ਅੱਜ ਵੀ ਸਾਹਮਣੇ ਆਏ ਹਨ । ਲੁਧਿਆਣਾ (6) , ਤਰਨ ਤਾਰਨ (1) , ਗੁਰਦਾਸਪੁਰ (1) , ਜਲੰਧਰ (2), ਫਰੀਦਕੋਟ (2) ਕਪੂਰਥਲਾ (1) ਅਤੇ ਹੁਸ਼ਿਆਰਪੁਰ (3) ਤੋਂ ਮਾਮਲੇ ਸਾਹਮਣੇ ਆਏ ਹਨ ।
ਇਲਾਜ ਤੋਂ ਬਾਅਦ ਕਿਥੋਂ ਕਿੰਨੇ ਮਰੀਜ਼ ਠੀਕ ਹੋਏ
ਪੂਰੇ ਸੂਬੇ ਦਾ ਹਾਲ