ਪੰਜਾਬ ਜ਼ਿਮਨੀ ਚੋਣਾਂ ਦੇ Exclusive ਨਤੀਜੇ LIVE

TeamGlobalPunjab
7 Min Read

https://www.youtube.com/watch?v=BUmZmVZnJY0

1:55pm ਮੁਕੇਰੀਆਂ ਤੋਂ ਇੰਦੂ ਬਾਲਾ ਨੇ ਮਾਰੀ ਬਾਜ਼ੀ

1:44pm ਫਗਵਾੜਾ ਤੋਂ ਕਾਂਗਰਸੀ ਉਮੀਦਵਾਰ 26016 ਵੋਟਾਂ ਨਾਲ ਜੇਤੂ

1:38pm ਦਾਖਾ ਤੋਂ ਮਨਪ੍ਰੀਤ ਸਿੰਘ ਇਯਾਲੀ ਜੇਤੂ

- Advertisement -

1:20pm ਜਲਾਲਾਬਾਦ ਤੋਂ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਂਵਲਾ ਜੇਤੂ

12:25pm to 12:55pm

ਪਾਰਟੀ ਦਾਖਾਂ ਵੋਟਾਂ
ਕਾਂਗਰਸ ਸੰਦੀਪ ਸੰਧੂ 48829
ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਸਿੰਘ ਇਯਾਲੀ 62782
ਆਮ ਆਦਮੀ ਪਾਰਟੀ ਅਮਨਦੀਪ ਸਿੰਘ ਮੋਹੀ 2681

 

ਪਾਰਟੀ ਫਗਵਾੜਾ ਵੋਟਾਂ
ਬੀਜੇਪੀ ਰਾਜੇਸ਼ ਬੱਗਾ 19154
ਕਾਂਗਰਸ ਬਲਵਿੰਦਰ ਸਿੰਘ ਧਾਲੀਵਾਲ 39985
ਆਮ ਆਦਮੀ ਪਾਰਟੀ ਸੰਤੋਸ਼ ਕੁਮਾਰ 2536
ਬਸਪਾ ਭਗਵਾਨ ਦਾਸ 11738

 

- Advertisement -
ਪਾਰਟੀ ਮੁਕੇਰੀਆਂ ਵੋਟਾਂ
 ਬੀਜੇਪੀ ਜੰਗੀ ਲਾਲ ਮਹਾਜਨ 39085

 

ਕਾਂਗਰਸ ਇੰਦੂ ਬਾਲਾ 41711

 

ਆਮ ਆਦਮੀ ਪਾਰਟੀ ਗੁਰਧਿਆਨ ਸਿੰਘ ਮੁਲਤਾਨੀ 5834

 

ਪਾਰਟੀ ਜਲਾਲਾਬਾਦ ਵੋਟਾਂ
ਕਾਂਗਰਸ ਕਾਂਗਰਸ ਰਮਿੰਦਰ ਸਿੰਘ ਆਂਵਲਾ 56885
ਸ਼੍ਰੋਮਣੀ ਅਕਾਲੀ ਦਲ ਡਾ. ਰਾਜ ਸਿੰਘ ਡਿੱਬੀਪੁਰਾ 44546
ਆਮ ਆਦਮੀ ਪਾਰਟੀ ਮਹਿੰਦਰ ਸਿੰਘ ਕਚੂਰਾ 8626

11:55am to 12:25pm

ਪਾਰਟੀ ਦਾਖਾਂ ਵੋਟਾਂ
ਕਾਂਗਰਸ ਸੰਦੀਪ ਸੰਧੂ 41931
ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਸਿੰਘ ਇਯਾਲੀ 54481
ਆਮ ਆਦਮੀ ਪਾਰਟੀ ਅਮਨਦੀਪ ਸਿੰਘ ਮੋਹੀ 2380

 

ਪਾਰਟੀ ਫਗਵਾੜਾ ਵੋਟਾਂ
ਬੀਜੇਪੀ ਰਾਜੇਸ਼ ਬੱਗਾ 16098
ਕਾਂਗਰਸ ਬਲਵਿੰਦਰ ਸਿੰਘ ਧਾਲੀਵਾਲ 31830
ਆਮ ਆਦਮੀ ਪਾਰਟੀ ਸੰਤੋਸ਼ ਕੁਮਾਰ 2380
ਬਸਪਾ ਭਗਵਾਨ ਦਾਸ 10628

 

ਪਾਰਟੀ ਮੁਕੇਰੀਆਂ ਵੋਟਾਂ
 ਬੀਜੇਪੀ ਜੰਗੀ ਲਾਲ ਮਹਾਜਨ 36187

 

ਕਾਂਗਰਸ ਇੰਦੂ ਬਾਲਾ 38351

 

ਆਮ ਆਦਮੀ ਪਾਰਟੀ ਗੁਰਧਿਆਨ ਸਿੰਘ ਮੁਲਤਾਨੀ 5347

 

ਪਾਰਟੀ ਜਲਾਲਾਬਾਦ ਵੋਟਾਂ
ਕਾਂਗਰਸ ਕਾਂਗਰਸ ਰਮਿੰਦਰ ਸਿੰਘ ਆਂਵਲਾ 53098
ਸ਼੍ਰੋਮਣੀ ਅਕਾਲੀ ਦਲ ਡਾ. ਰਾਜ ਸਿੰਘ ਡਿੱਬੀਪੁਰਾ 41846
ਆਮ ਆਦਮੀ ਪਾਰਟੀ ਮਹਿੰਦਰ ਸਿੰਘ ਕਚੂਰਾ 8144

11:35am to 11:55am

ਪਾਰਟੀ ਦਾਖਾਂ ਵੋਟਾਂ
ਕਾਂਗਰਸ ਸੰਦੀਪ ਸੰਧੂ 32838
ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਸਿੰਘ ਇਯਾਲੀ 42132
ਆਮ ਆਦਮੀ ਪਾਰਟੀ ਅਮਨਦੀਪ ਸਿੰਘ ਮੋਹੀ 2026

 

ਪਾਰਟੀ ਫਗਵਾੜਾ ਵੋਟਾਂ
ਬੀਜੇਪੀ ਰਾਜੇਸ਼ ਬੱਗਾ 12367
ਕਾਂਗਰਸ ਬਲਵਿੰਦਰ ਸਿੰਘ ਧਾਲੀਵਾਲ 24839
ਆਮ ਆਦਮੀ ਪਾਰਟੀ ਸੰਤੋਸ਼ ਕੁਮਾਰ 2068

 

ਪਾਰਟੀ ਮੁਕੇਰੀਆਂ ਵੋਟਾਂ
 ਬੀਜੇਪੀ ਜੰਗੀ ਲਾਲ ਮਹਾਜਨ 29713

 

ਕਾਂਗਰਸ ਇੰਦੂ ਬਾਲਾ 31626

 

ਆਮ ਆਦਮੀ ਪਾਰਟੀ ਗੁਰਧਿਆਨ ਸਿੰਘ ਮੁਲਤਾਨੀ 4548

 

ਪਾਰਟੀ ਜਲਾਲਾਬਾਦ ਵੋਟਾਂ
ਕਾਂਗਰਸ ਕਾਂਗਰਸ ਰਮਿੰਦਰ ਸਿੰਘ ਆਂਵਲਾ 41554
ਸ਼੍ਰੋਮਣੀ ਅਕਾਲੀ ਦਲ ਡਾ. ਰਾਜ ਸਿੰਘ ਡਿੱਬੀਪੁਰਾ 31466
ਆਮ ਆਦਮੀ ਪਾਰਟੀ ਮਹਿੰਦਰ ਸਿੰਘ ਕਚੂਰਾ 6261

10:55am to 11:35am

ਪਾਰਟੀ ਦਾਖਾਂ ਵੋਟਾਂ
ਕਾਂਗਰਸ ਸੰਦੀਪ ਸੰਧੂ 26951
ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਸਿੰਘ ਇਯਾਲੀ 33428
ਆਮ ਆਦਮੀ ਪਾਰਟੀ ਅਮਨਦੀਪ ਸਿੰਘ ਮੋਹੀ 1742

 

ਪਾਰਟੀ ਫਗਵਾੜਾ ਵੋਟਾਂ
ਬੀਜੇਪੀ ਰਾਜੇਸ਼ ਬੱਗਾ 7703
ਕਾਂਗਰਸ ਬਲਵਿੰਦਰ ਸਿੰਘ ਧਾਲੀਵਾਲ 17615
ਆਮ ਆਦਮੀ ਪਾਰਟੀ ਸੰਤੋਸ਼ ਕੁਮਾਰ 996

 

ਪਾਰਟੀ ਮੁਕੇਰੀਆਂ ਵੋਟਾਂ
 ਬੀਜੇਪੀ ਜੰਗੀ ਲਾਲ ਮਹਾਜਨ 23539

 

ਕਾਂਗਰਸ ਇੰਦੂ ਬਾਲਾ 25671

 

ਆਮ ਆਦਮੀ ਪਾਰਟੀ ਗੁਰਧਿਆਨ ਸਿੰਘ ਮੁਲਤਾਨੀ 3558

 

ਪਾਰਟੀ ਜਲਾਲਾਬਾਦ ਵੋਟਾਂ
ਕਾਂਗਰਸ ਕਾਂਗਰਸ ਰਮਿੰਦਰ ਸਿੰਘ ਆਂਵਲਾ 37484
ਸ਼੍ਰੋਮਣੀ ਅਕਾਲੀ ਦਲ ਡਾ. ਰਾਜ ਸਿੰਘ ਡਿੱਬੀਪੁਰਾ 28412
ਆਮ ਆਦਮੀ ਪਾਰਟੀ ਮਹਿੰਦਰ ਸਿੰਘ ਕਚੂਰਾ 5559

11:20am ਇੰਦੂ ਬਾਲਾ (ਕਾਂਗਰਸ) 25671 ਤੇ ਜੰਗੀ ਲਾਲ ਮਹਾਜਨ (ਬੀਜੇਪੀ) -23539

10:30am to 10:55am

ਪਾਰਟੀ ਦਾਖਾਂ ਵੋਟਾਂ
ਕਾਂਗਰਸ ਸੰਦੀਪ ਸੰਧੂ 20876
ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਸਿੰਘ ਇਯਾਲੀ 24924
ਆਮ ਆਦਮੀ ਪਾਰਟੀ ਅਮਨਦੀਪ ਸਿੰਘ ਮੋਹੀ 715

 

ਪਾਰਟੀ ਫਗਵਾੜਾ ਵੋਟਾਂ
ਬੀਜੇਪੀ ਰਾਜੇਸ਼ ਬੱਗਾ 7703
ਕਾਂਗਰਸ ਬਲਵਿੰਦਰ ਸਿੰਘ ਧਾਲੀਵਾਲ 12615
ਆਮ ਆਦਮੀ ਪਾਰਟੀ ਸੰਤੋਸ਼ ਕੁਮਾਰ 532

 

ਪਾਰਟੀ ਮੁਕੇਰੀਆਂ ਵੋਟਾਂ
    ਬੀਜੇਪੀ ਜੰਗੀ ਲਾਲ ਮਹਾਜਨ 16649

 

ਕਾਂਗਰਸ ਇੰਦੂ ਬਾਲਾ 18713

 

ਆਮ ਆਦਮੀ ਪਾਰਟੀ ਗੁਰਧਿਆਨ ਸਿੰਘ ਮੁਲਤਾਨੀ 2862

 

ਪਾਰਟੀ ਜਲਾਲਾਬਾਦ ਵੋਟਾਂ
ਕਾਂਗਰਸ ਕਾਂਗਰਸ ਰਮਿੰਦਰ ਸਿੰਘ ਆਂਵਲਾ 30139
ਸ਼੍ਰੋਮਣੀ ਅਕਾਲੀ ਦਲ ਡਾ. ਰਾਜ ਸਿੰਘ ਡਿੱਬੀਪੁਰਾ 21505
ਆਮ ਆਦਮੀ ਪਾਰਟੀ ਮਹਿੰਦਰ ਸਿੰਘ ਕਚੂਰਾ 3727

 

10:00am to 10:30am

ਪਾਰਟੀ ਦਾਖਾਂ ਵੋਟਾਂ
ਕਾਂਗਰਸ ਸੰਦੀਪ ਸੰਧੂ 17803
ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਸਿੰਘ ਇਯਾਲੀ 21160
ਆਮ ਆਦਮੀ ਪਾਰਟੀ ਅਮਨਦੀਪ ਸਿੰਘ ਮੋਹੀ 587

 

ਪਾਰਟੀ ਫਗਵਾੜਾ ਵੋਟਾਂ
ਬੀਜੇਪੀ ਰਾਜੇਸ਼ ਬੱਗਾ 6139
ਕਾਂਗਰਸ ਬਲਵਿੰਦਰ ਸਿੰਘ ਧਾਲੀਵਾਲ 9678
ਆਮ ਆਦਮੀ ਪਾਰਟੀ ਸੰਤੋਸ਼ ਕੁਮਾਰ 367

 

ਪਾਰਟੀ ਮੁਕੇਰੀਆਂ ਵੋਟਾਂ
    ਬੀਜੇਪੀ ਜੰਗੀ ਲਾਲ ਮਹਾਜਨ 11161

 

ਕਾਂਗਰਸ ਇੰਦੂ ਬਾਲਾ 12355

 

ਆਮ ਆਦਮੀ ਪਾਰਟੀ ਗੁਰਧਿਆਨ ਸਿੰਘ ਮੁਲਤਾਨੀ 2121

 

ਪਾਰਟੀ ਜਲਾਲਾਬਾਦ ਵੋਟਾਂ
ਕਾਂਗਰਸ ਕਾਂਗਰਸ ਰਮਿੰਦਰ ਸਿੰਘ ਆਂਵਲਾ 23567
ਸ਼੍ਰੋਮਣੀ ਅਕਾਲੀ ਦਲ ਡਾ. ਰਾਜ ਸਿੰਘ ਡਿੱਬੀਪੁਰਾ 14989
ਆਮ ਆਦਮੀ ਪਾਰਟੀ ਮਹਿੰਦਰ ਸਿੰਘ ਕਚੂਰਾ 1803

 

10:10am ਸ਼੍ਰੋਮਣੀ ਅਕਾਲੀ ਦਲ ਦੇ ਦਾਖਾਂ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ  3273 ਵੋਟਾਂ ਨਾਲ ਅੱਗੇ

10:05am ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 15108 ਵੋਟਾਂ ਨਾਲ ਅੱਗੇ

10:02am ਦਾਖਾ ਤੋਂ ਮਨਪ੍ਰੀਤ ਸਿੰਘ ਇਯਾਲੀ 2255 ਵੋਟਾਂ ਨਾਲ ਅੱਗੇ

9:58am

ਪਾਰਟੀ ਦਾਖਾਂ ਵਿਧਾਨ ਸਭਾ ਹਲਕਾ ਵੋਟਾਂ
ਕਾਂਗਰਸ ਸੰਦੀਪ ਸੰਧੂ 10867
ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਸਿੰਘ ਇਯਾਲੀ 12942
ਆਮ ਆਦਮੀ ਪਾਰਟੀ ਅਮਨਦੀਪ ਸਿੰਘ ਮੋਹੀ 315

9:55am ਚੌਥੇ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 9514 ਵੋਟਾਂ ‘ਤੇ ਅੱਗੇ

9:50am ਮੁਕੇਰੀਆਂ ਤੋਂ ਕਾਂਗਰਸ 5682, ਭਾਜਪਾ 5470, ਆਪ 1097

9:43am ਫਗਵਾੜਾ ਤੋਂ ਤੀਸਰੇ ਰਾਊਂਡ ‘ਚ ਕਾਂਗਰਸ 2364, ਭਾਜਪਾ 1451, ਬਸਪਾ 887 ਤੇ ਆਪ 63 ‘ਤੇ

9:41am ਦਾਖਾ ‘ਚ ਅਕਾਲੀ ਦਲ ਨੂੰ 8316 ਵੋਟਾਂ ਤੇ ਕਾਂਗਰਸ ਨੂੰ 7551

9:38am ਮੁਕੇਰੀਆਂ ਤੋਂ ਕਾਂਗਰਸ ਦੀ ਇੰਦੂ ਬਾਲਾ ਅੱਗੇ

9:35am  ਜਲਾਲਾਬਾਦ ਤੋਂ ਤੀਸਰੇ ਰਾਊਂਡ ਵਿਚ ਰਮਿੰਦਰ ਸਿੰਘ ਆਂਵਲਾ 7100 ਵੋਟਾਂ ‘ਤੇ ਅੱਗੇ

9:30am  ਦੂਜੇ ਰਾਊਂਡ ‘ਚ ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ 1852 ਵੋਟਾਂ ਨਾਲ ਅੱਗੇ

9:25am

ਪਾਰਟੀ ਦਾਖਾਂ ਵਿਧਾਨ ਸਭਾ ਹਲਕਾ ਵੋਟਾਂ
ਕਾਂਗਰਸ ਸੰਦੀਪ ਸੰਧੂ 3472
ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਸਿੰਘ ਇਯਾਲੀ 4041
ਆਮ ਆਦਮੀ ਪਾਰਟੀ ਅਮਨਦੀਪ ਸਿੰਘ ਮੋਹੀ 47

9:20am ਮੁਕੇਰੀਆਂ ਤੋਂ ਪਹਿਲੇ ਰਾਊਂਡ ‘ਚ ਭਾਜਪਾ ਦੇ ਜੰਗੀ ਲਾਲ ਮਹਾਜਨ 12 ਵੋਟਾਂ ਨਾਲ ਅੱਗੇ

9:16am ਪਹਿਲੇ ਰਾਊਂਡ ‘ਚ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਇਯਾਲੀ 600 ਵੋਟਾਂ ਨਾਲ ਅੱਗੇ

9:10am ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 5900 ਵੋਟਾਂ ਤੇ ਅੱਗੇ

9:05am ਹਲਕਾ ਦਾਖਾ ਦੇ ਪਿੰਡ ਭੂੰਦੜੀ ਤੋਂ ਅਕਾਲੀ ਦਲ 580 ਵੋਟਾਂ ਨਾਲ ਅੱਗੇ

9:00am ਦਾਖਾ ਤੋਂ ਮਨਪ੍ਰੀਤ ਇਯਾਲੀ ਅੱਗੇ

8:55am ਪਹਿਲੇ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 1890 ਵੋਟਾਂ ਨਾਲ ਅੱਗੇ

8:40am ਫਗਵਾੜਾ: ਪਹਿਲੇ ਰਾਊਂਡ ‘ਚ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ 1274 ਵੋਟਾਂ ਨਾਲ ਅੱਗੇ

8:00am ਪੰਜਾਬ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਆਰੰਭ


ਸੂਬੇ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ 21 ਅਤੂਬਰ ਨੂੰ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਯਾਨੀ 24 ਅਕਤੁਬਰ ਨੂੰ ਐਲਾਨੇ ਜਾਣਗੇ। ਚਾਰੋਂ ਹਲਕਿਆਂ ‘ਚ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ। ਦੱਸ ਦੇਈਏ ਇਨ੍ਹਾਂ ਚਾਰ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ‘ਚ 21 ਅਕਤੂਬਰ ਨੂੰ ਵੋਟਾਂ ਪਈਆਂ ਸਨ। ਚਾਰ ਵਿਧਾਨ ਸਭਾ ਹਲਕਿਆਂ ਦੇ 7 ਲੱਖ 68 ਹਜ਼ਾਰ 9 ਸੌ 48 ਲੋਕਾਂ ਵੱਲੋਂ ਅੱਜ ਆਪਣਾ ਫਤਵਾ ਸੁਣਾਇਆ ਜਾਵੇਗਾ।

Share this Article
Leave a comment