ਪੰਜਾਬ ਭਾਜਪਾ ਨੇ ਅਹੁਦੇਦਾਰਾਂ ਦਾ ਕੀਤਾ ਐਲਾਨ, ਜਾਰੀ ਕੀਤੀ ਲਿਸਟ

Rajneet Kaur
1 Min Read

ਚੰਡੀਗੜ੍ਹ : ਪੰਜਾਬ ਭਾਜਪਾ ਨੇ ਅਹੁਦੇਦਾਰਾਂ ਦਾ ਐਲਾਨ ਕਰ ਦਿਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਹੁੱਡਾ ਦੀ ਮਨਜ਼ੂਰੀ ਦੇ ਬਾਅਦ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨਵ-ਨਿਯੁਕਤ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ।  ਦੂਜੀਆਂ ਪਾਰਟੀਆਂ ‘ਚੋਂ ਆਏ ਆਗੂਆਂ ਨੂੰ ਵੀ ਕਾਰਜਕਾਰਨੀ ‘ਚ ਜਗ੍ਹਾ ਮਿਲੀ ਹੈ।

- Advertisement -

ਇਨ੍ਹਾਂ ‘ਚ ਸਟੇਟ ਵਾਈਸ ਪ੍ਰੈਜੀਡੈਂਟ, ਸਟੇਟ ਜਨਰਲ ਸੈਕ੍ਰੇਟਰੀ ਤੇ ਸਟੇਟ ਸੈਕ੍ਰੇਟਰੀ ਸਣੇ ਖਜ਼ਾਨਚੀ, ਸੰਯੁਕਤ ਖਜ਼ਾਨਚੀ, ਪ੍ਰੋਟੋਕਾਲ ਸੈਕ੍ਰੇਟਰੀ, ਆਫਿਸ ਸੈਕ੍ਰੇਟਰੀ, ਸਟੇਟ ਮੀਡੀਆ ਟੀਮ, ਸੈੱਲ ਕੋਆਰਡੀਨੇਟਰ, ਸੋਸ਼ਲ ਮੀਡੀਆ, ਆਈਟੀ, ਮਹਿਲਾ ਮੋਰਚਾ, ਯੁਵਾ ਮੋਰਚਾ, ਐੱਸਸੀ ਮੋਰਚਾ, ਕਿਸਾਨ ਮੋਰਚਾ, ਓਬੀਸੀ ਮੋਰਚਾ, ਮਾਇਨਰਿਟੀ ਮੋਰਚਾ ਸਣਏ ਚੀਫ ਸਪੋਕਸਪਰਸਨ ਤੇ ਸਪੋਕਸਪਰਸਨ ਨਿਯੁਕਤ ਕੀਤੇ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment