ਚੰਡੀਗੜ੍ਹ: ਹੋਲੀ ਦੇ ਤਿਉਹਾਰ ਮੌਕੇ ਸਿਆਸੀ ਪਾਰਟੀਆਂ ਵੀ ਇਸ ਰੰਗ ‘ਚ ਰੰਗੀਆਂ ਹਨ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਹੋਲੀ ਤਿਉਹਾਰ ਦੀਆਂ ਮੁਬਾਰਕਾ ਦਿੱਤੀਆਂ, ਪੀਐਮ ਨੇ ਟਵੀਟ ਕਰਕੇ ਲਿਖਿਆ ਕਿ ਮੇਰੇ ਦੇਸ਼ ਦੇ ਸਾਰੇ ਲੋਕਾਂ ਨੂੰ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਪਿਆਰ ਅਤੇ ਸਦਭਾਵਨਾ ਦੇ ਰੰਗਾਂ ਨਾਲ ਸਜਿਆ ਇਹ ਪਰੰਪਰਾਗਤ ਤਿਉਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਨਵਾਂ ਉਤਸ਼ਾਹ ਲੈ ਕੇ ਆਵੇ।
देश के मेरे सभी परिवारजनों को होली की अनेकानेक शुभकामनाएं। स्नेह और सद्भाव के रंगों से सजा यह पारंपरिक पर्व आप सभी के जीवन में नई ऊर्जा और नया उत्साह लेकर आए।
— Narendra Modi (@narendramodi) March 24, 2024
ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵਧਾਈ ਦੰਦਿਆਂ ਲਿਖਿਆ ਕਿ – ਰੰਗਾਂ ਦੇ ਤਿਉਹਾਰ ਹੋਲੀ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ… ਪਰਮਾਤਮਾ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ-ਖੇੜਿਆਂ ਦੇ ਰੰਗ ਭਰੇ ਅਤੇ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਬਣਾਈ ਰੱਖੇ…
ਰੰਗਾਂ ਦੇ ਤਿਉਹਾਰ ਹੋਲੀ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ… ਪਰਮਾਤਮਾ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ-ਖੇੜਿਆਂ ਦੇ ਰੰਗ ਭਰੇ ਅਤੇ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਬਣਾਈ ਰੱਖੇ… pic.twitter.com/lCYGhf7nwC
— Bhagwant Mann (@BhagwantMann) March 25, 2024
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ ਕਿ ਹੋਲੀ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ । ਪਰਮਾਤਮਾ ਸਭ ਦੇ ਵਿਹੜੇ ਖੁਸ਼ੀਆਂ ਖੇੜੇ ਬਣਾਈ ਰੱਖੇ !🙏
ਹੋਲੀ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ । ਪਰਮਾਤਮਾ ਸਭ ਦੇ ਵਿਹੜੇ ਖੁਸ਼ੀਆਂ ਖੇੜੇ ਬਣਾਈ ਰੱਖੇ !🙏#HappyHoli pic.twitter.com/OCTUluWVH7
— Amarinder Singh Raja Warring (@RajaBrar_INC) March 25, 2024
ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਵਧਾਈਆਂ ਵਾਲੀ ਪੋਸਟ ਸਾਂਝੀ ਕੀਤੀ ਉਹਨਾ ਲਿਖਿਆ ਕਿ ਰੰਗਾਂ ਦੇ ਤਿਉਹਾਰ
ਹੋਲੀ ਦੀਆਂ ਆਪ ਸਭ ਜੀ ਨੂੰ ਲੱਖ-ਲੱਖ ਵਧਾਈਆਂ… ਤੁਹਾਡਾ ਜੀਵਨ ਵੀ ਹੋਲੀ ਦੇ ਰੰਗਾਂ ਦੀ ਤਰ੍ਹਾਂ ਖ਼ੁਸ਼ੀਆਂ ਦੇ ਰੰਗਾਂ ਨਾਲ ਭਰਿਆ ਰਹੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ ਹੋਲੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ । ਉਮੀਦ ਕਰਦਾ ਹਾਂ ਇਹ ਤਿਉਹਾਰ ਦੇ ਰੰਗਾ ਵਾਂਗ ਤੁਹਾਡੀ ਜ਼ਿੰਦਗੀ ਵੀ ਖੁਸ਼ੀਆਂ ਦੇ ਰੰਗਾਂ ਨਾਲ ਭਰੀ ਰਹੇ। ਆਪਸੀ ਪਿਆਰ, ਸਨੇਹ ਬਣਿਆ ਰਹੇ, ਜੀਵਨ ਦੀਆਂ ਹਰ ਖੁਸ਼ੀਆਂ ਨੂੰ ਰਲ ਮਿਲ ਕੇ ਮਾਣੀਏ।
ਹੋਲੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ । ਉਮੀਦ ਕਰਦਾ ਹਾਂ ਇਹ ਤਿਉਹਾਰ ਦੇ ਰੰਗਾ ਵਾਂਗ ਤੁਹਾਡੀ ਜ਼ਿੰਦਗੀ ਵੀ ਖੁਸ਼ੀਆਂ ਦੇ ਰੰਗਾਂ ਨਾਲ ਭਰੀ ਰਹੇ। ਆਪਸੀ ਪਿਆਰ, ਸਨੇਹ ਬਣਿਆ ਰਹੇ, ਜੀਵਨ ਦੀਆਂ ਹਰ ਖੁਸ਼ੀਆਂ ਨੂੰ ਰਲ ਮਿਲ ਕੇ ਮਾਣੀਏ । #HappyHoli #happyholi2024 pic.twitter.com/5LYkJ7Hc3E
— Sukhbir Singh Badal (@officeofssbadal) March 25, 2024