ਪਟਿਆਲਾ: ਪੰਜਾਬ ‘ਚ ਜੇਕਰ ਗੁੰਡਾ ਟੈਕਸ ਵਜੋਂ ਪੈਸਾ ਇਕੱਠਾ ਦੀ ਬਿਜਾਏ ਇਹ ਸਾਰਾ ਸਰਕਾਰ ਦੇ ਖਜ਼ਾਨੇ ‘ਚ ਜਾਂਦਾ ਤਾਂ ਅੱਜ ਪੰਜਾਬ ਨੂੰ ਔਖੇ ਸਮੇਂ ‘ਚ ਵਾਰ ਵਾਰ ਮੰਗਣ ਦੀ ਲੋੜ ਨਾ ਪੈਂਦੀ! ਜੋ ਨਵਜੋਤ ਸਿਧੂ ਕਹਿੰਦੇ ਹਨ ਜਾਂ ਹੋਰ ਰਾਜਾਂ ਵਰਗੀ ਨੀਤੀ ਕਾਰਪੋਰੇਸ਼ਨ ਅਪਣਾਈ ਜਾਂਦੀ ਤਾਂ 30 ਹਜ਼ਾਰ ਕਰੋੜ ਦੁੱਗਣਾ ਹੋ ਜਾਂਦਾ ! ਇਸ ਤੋਂ ਇਲਾਵਾ ਅੱਜ ਕੱਲ੍ਹ ਦੇ ਹਾਲਾਤਾਂ ਕਾਰਨ ਪੈਦਾ ਹੋਏ ਸੰਕਟ ‘ਤੇ ਸੁਣੋ ਚਰਚਾ ਹੇਂਠ ਦਿੱਤੇ ਲਿੰਕ ‘ਚ