ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਵਿੱਚ ਸ਼ਾਮਲ ਕੀਤੇ ਗਏ ਮੰਤਰੀਆਂ ਨੂੰ ਕੋਠੀਆਂ ਅਲਾਟ ਕੀਤੀਆਂ ਗਈਆਂ ਹਨ।
ਉਪ ਮੁਖ ਮੰਤਰੀ ਓ.ਪੀ. ਸੋਨੀ ਨੂੰ ਕੋਠੀ ਨੰ. 44 ਅਲਾਟ ਕੀਤੀ ਗਈ ਹੈ।
ਪਹਿਲੀ ਵਾਰ ਕੈਬਨਿਟ ਮੰਤਰੀ ਬਣੇ ਕਾਕਾ ਰਣਦੀਪ ਸਿੰਘ ਨਾਭਾ ਨੂੰ (ਕੋਠੀ ਨੰ. 961,ਸੈਕਟਰ-39),
ਪਰਗਟ ਸਿੰਘ ਨੂੰ (ਕੋਠੀ ਨੰ. 42,ਸੈਕਟਰ-2) ਅਤੇ
ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ (ਕੋਠੀ ਨੰ. 6,ਸੈਕਟਰ-2) ਅਲਾਟ ਕੀਤੀ ਗਈ ਹੈ।