ਨਿਊਜ਼ ਡੈਸਕ: ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਦੇ ਨਾਲ ਆਪਣੇ ਰਿਸ਼ਤੇ ਨੂੰ ਕਨਫਰਮ ਕਰ ਦਿੱਤਾ ਹੈ। ਨੇਹਾ ਨੇ ਸੋਸ਼ਲ ਮੀਡੀਆ ਤੇ ਰੋਹਨਪ੍ਰੀਤ ਦੇ ਨਾਲ ਆਪਣੀ ਫੋਟੋ ਸਾਂਝੀ ਕਰ ਲਿਖਿਆ, ਤੂੰ ਮੇਰਾ ਹੈ।
https://www.instagram.com/p/CGG1uhxDXWg/
ਨੇਹਾ ਦੀ ਇਸ ਪੋਸਟ ‘ਤੇ ਰੋਹਨਪ੍ਰੀਤ ਨੇ ਕਮੈਂਟ ਕੀਤਾ, ਨੇਹਾ ਬਾਬੂ ਆਈ ਲਵ ਯੂ ਸੋ ਮੱਚ ਮੇਰੀ ਜਾਨ ! ਹਾਂ ਮੈਂ ਸਿਰਫ ਤੁਹਾਡਾ ਹਾਂ ਮੇਰੀ ਜ਼ਿੰਦਗੀ … ਰੋਹਨ ਨੇ ਇਸ ਦੇ ਨਾਲ ਕਈ ਦਿਲ ਵਾਲੀ ਇਮੋਜੀ ਤੇ ਇਸ ਦੇ ਨਾਲ ਹੀ ਕਿੱਸ ਵਾਲੀ ਇਮੋਜੀ ਵੀ ਪੋਸਟ ਕੀਤੀ ਹੈ।
ਨੇਹਾ ਦੀ ਇਸ ਪੋਸਟ ਤੇ ਭਰਾ ਟੋਨੀ ਕੱਕੜ ਦਾ ਵੀ ਰਿਐਕਸ਼ਨ ਸਾਹਮਣੇ ਆਇਆ ਹੈ ਟੋਨੀ ਨੇ ਕਮੈਂਟ ਕੀਤਾ ਤੁਸੀਂ ਦੋਵੇਂ ਮੇਰੇ ਹੋ।
ਉੱਥੇ ਹੀ ਰੋਹਨਪ੍ਰੀਤ ਨੇ ਵੀ ਨੇਹਾ ਦੇ ਨਾਲ ਫੋਟੋ ਸਾਂਝੀ ਕੀਤੀ ਹੈ ਤੇ ਲਿਖਿਆ ਮੇਰੀ ਜ਼ਿੰਦਗੀ ਨਾਲ ਮਿਲੋ।
https://www.instagram.com/p/CGG5XJDHj9T/