ਦਿਨ ਦੇ ਪਹਿਲੇ ਪਹਿਰ ਹੌਟਸਪੌਟ ਮੁਹਾਲੀ ਤੋਂ ਆਈ ਖੁਸ਼ੀ ਦੀ ਖਬਰ! ਘਟੀ ਸਕਰਾਤਮਕ ਮਰੀਜ਼ਾਂ ਦੀ ਗਿਣਤੀ

TeamGlobalPunjab
1 Min Read

ਮੁਹਾਲੀ : ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਸਭ ਤੋਂ ਅੱਗੇ ਰਹੇ ਐਸ ਏ ਐਸ ਨਗਰ ਯਾਨੀ ਮੁਹਾਲੀ ਤੋਂ ਦਿਨ ਦੇ ਪਹਿਲੇ ਪਹਿਰ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਮੁਤਾਬਕ ਇਥੇ ਪਿੰਡ ਜਗਤਪੁਰਾ ਦੇ 8 ਮਰੀਜ਼ਾਂ ਨੇ ਤੜਕਸਾਰ ਕੋਰੋਨਾ ਨੂੰ ਮਾਤ ਦੇਣ ਵਿੱਚ ਸਫਲਤਾ ਹਾਸਲ ਕੀਤੀ ਹੈ । ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਣ ਵਲੋ ਕੀਤੀ ਗਈ ਹੈ ।

ਦਸ ਦੇਈਏ ਕਿ ਮੁਹਾਲੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 63 ਹੋ ਗਈ ਸੀ । ਇਨ੍ਹਾਂ ਵਿਚੋਂ 22 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ। ਇਸ ਤੋ ਇਲਾਵਾ 39 ਠੀਕ ਹੋ ਗਏ ਹਨ । ਜਦੋਂ ਕਿ 2 ਨੇ ਦਮ ਤੋੜ ਦਿੱਤਾ ਹੈ ।

Share This Article
Leave a Comment