ਆਸਟ੍ਰੇਲੀਆ ‘ਚ ਇਕ ਔਰਤ ਨੂੰ ਮਰੇ ਹੋਏ ਲੋਕਾਂ ਦੇ ਦੰਦਾਂ ਤੋਂ ਗਹਿਣੇ ਬਣਾ ਕੇ ਪਹਿਨਣ ਦਾ ਸ਼ੌਂਕ

TeamGlobalPunjab
2 Min Read

ਸ਼ਿੰਗਾਰ ਔਰਤ ਦਾ ਗਹਿਣਾ ਹੁੰਦਾ ਹੈ।ਗਹਿਣੇ ਔਰਤ ਦੀ ਖੂਬਸੂਰਤੀ ‘ਚ ਹੋਰ ਚਾਰ ਚੰਨ੍ਹ ਲਗਾਉਂਦੇ ਹਨ।ਸੋਨਾ ,ਚਾਂਦੀ ,ਹੀਰੇ ,ਮੌਤੀ ਦੇ ਗਹਿਣੇ ਤਾਂ ਸਾਰਿਆਂ ਨੇ ਆਮ ਸੁਣੇ ਹਨ।ਪਰ ਇਨਸਾਨਾਂ ਦੇ ਦੰਦਾਂ ਦਾ ਹਾਰ ਪਹਿਨਣ ਦਾ ਸ਼ੌਂਕ ਸਭ ਨੂੰ ਹੈਰਾਨ ਕਰਨ ਵਾਲਾ ਹੈ।

ਆਸਟ੍ਰੇਲੀਆ ‘ਚ ਇਕ ਔਰਤ ਨੂੰ ਮਰੇ ਹੋਏ ਲੋਕਾਂ ਦੇ ਦੰਦਾਂ ਤੋਂ ਗਹਿਣੇ ਬਣਾ ਕੇ ਪਹਿਨਣ ਦਾ ਸ਼ੌਂਕ ਹੈ।ਜੈਕੀ ਵਿਲੀਅਮਜ਼ ਗਰੇਵ ਮੈਟਲਮ ਜਵੈਲਰਜ਼ ਦੀ ਮਾਲਕਣ ਹੈ। ਉਹ ਮਰੇ ਹੋਏ ਲੋਕਾਂ ਦੀਆਂ ਦੰਦਾਂ ਦੀਆਂ ਮੁੰਦਰੀਆਂ, ਬਰੇਸਲੇਟਸ ਅਤੇ ਕੰਗਨ ਬਣਾ ਕੇ ਵੇਚਦੀ ਹੈ। ਕੁਝ ਗਹਿਣਿਆਂ ਵਿਚ ਮਨੁੱਖੀ ਅਵਸ਼ੇਸ਼ ਹੁੰਦੇ ਹਨ। ਜਿਵੇਂ- ਵਾਲ ਜਾਂ ਸੁਆਹ ਅਤੇ ਇੱਥੋਂ ਤਕ ਕਿ ਇੱਕ ਪਰਿਵਾਰ ਦੇ ਮੈਂਬਰ ਦਾ IUD (Intrauterine device)।

- Advertisement -

Share this Article
Leave a comment