ਚੰਡੀਗੜ੍ਹ: ਜੰਮੂ – ਕਸ਼ਮੀਰ ਹੰਦਵਾੜਾ ਵਿੱਚ ਅੱਤਵਾਦੀਆਂ ਵਲੋਂ ਮੁੱਠਭੇੜ ਦੌਰਾਨ ਸ਼ਹਾਦਤ ਪਾਉਣ ਵਾਲੇ ਮੇਜਰ ਅਨੁਜ ਸੂਦ ਦੀ ਮ੍ਰਿਤਕ ਦੇਹ ਬੀਤੇ ਦਿਨੀਂ 12 ਵਿੰਗ ਏਅਰਫੋਰਸ ਸਟੇਸ਼ਨ ਚੰਡੀਗੜ੍ਹ ਪਹੁੰਚੀ। ਇਸ ਦੌਰਾਨ ਏਅਰ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ।
ਸ਼ਹੀਦ ਅਰੁਨ ਸੂਦ ਦਾ ਅੰਤਿਮ ਸੰਸਕਾਰ ਕੁਝ ਹੀ ਸਮੇਂ ‘ਚ ਮਨੀਮਾਜਰਾ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
ਅੰਤਿਮ ਰਸਮਾਂ ਚ ਸ਼ਾਮਿਲ ਹੋਣ ਲਈ ਫੌਜ਼ ਦੇ ਅਧਿਕਾਰੀ ਤੇ ਪਰਿਵਾਰ ਮਨੀਮਾਜਰਾ ਸ਼ਮਸ਼ਾਨ ਘਾਟ ਪਹੁੰਚ ਗਿਆ ਹੈ ਜਿੱਥੇ ਉਨ੍ਹਾ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
ਸ਼ਹੀਦ ਮੇਜਰ ਅਨੁਜ ਸੂਦ ਦੀ ਅੰਤਿਮ ਯਾਤਰਾ
Leave a Comment
Leave a Comment