ਨਿਊਜ਼ ਡੈਸਕ: ਰਾਮ ਮੰਦਿਰ ਵਿਚ ਰਾਮਲੱਲਾ ਦੇ ਪ੍ਰਾਣ-ਪ੍ਰਤਿਸ਼ਠਾ ਤੋਂ ਪਹਿਲਾਂ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਇਹ ਰਸਮਾਂ 21 ਜਨਵਰੀ ਤਕ ਜਾਰੀ ਰਹਿਣਗੀਆਂ। ਰਾਮਲੱਲਾ ਦੀ ਮੂਰਤੀ 18 ਜਨਵਰੀ ਨੂੰ ਪਾਵਨ ਅਸਥਾਨ ‘ਚ ਨਿਰਧਾਰਤ ਆਸਨ ‘ਤੇ ਸਥਾਪਿਤ ਕੀਤੀ ਜਾਵੇਗੀ।22 ਜਨਵਰੀ ਨੂੰ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਆਯੋਜਨ ਕਰਨ ਤੋਂ ਬਾਅਦ, ਪੀਐਮ ਮੋਦੀ ਮੰਦਿਰ ਦਾ ਉਦਘਾਟਨ ਕਰਨਗੇ।
#WATCH | Ayodhya, Uttar Pradesh: Aarti being performed at Saryu Ghat as rituals for the Pran Pratishtha scheduled on January 22nd began today. pic.twitter.com/oReHJ2F1b3
— ANI (@ANI) January 16, 2024
ਰੋਸ਼ਨੀ ਦੇ ਤਿਉਹਾਰ ਦੌਰਾਨ ਅਯੁੱਧਿਆ ਦੇ ਸਰਯੂ ਘਾਟ ਵਿਖੇ ਆਰਤੀ ਕੀਤੀ ਗਈ। ਜਿਸ ਵਿਚ ਸੰਗਤਾਂ ਦੀ ਭਾਰੀ ਭੀੜ ਇਕੱਠੀ ਹੋਈ। ਇਸ ਦੌਰਾਨ ਲੋਕਾਂ ਵਿਚ ਅਥਾਹ ਸ਼ਰਧਾ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।