By using this site, you agree to the Privacy Policy and Terms of Use.
Accept
Global Punjab TvGlobal Punjab Tv
  • Home
  • ਪੰਜਾਬ
  • ਹਰਿਆਣਾ
  • ਭਾਰਤ
  • ਸੰਸਾਰ
  • ਪਰਵਾਸੀ-ਖ਼ਬਰਾਂ
  • ਓਪੀਨੀਅਨ
  • ਲਾਈਵ ਟੀਵੀ
  • ਜੀਵਨ ਢੰਗ
Notification Show More
Font ResizerAa
Global Punjab TvGlobal Punjab Tv
Font ResizerAa
Search
Follow US
Global Punjab Tv > ਭਾਰਤ > ਬੀਜੇਪੀ ਪ੍ਰਧਾਨ ਜੇਪੀ ਨੱਡਾ ਦਾ ਟਵਿਟਰ ਅਕਾਊਂਟ ਹੈਕ, ਯੂਕਰੇਨ ਦੀ ਮਦਦ ਦੇ ਹੋਏ ਟਵੀਟ
ਭਾਰਤ

ਬੀਜੇਪੀ ਪ੍ਰਧਾਨ ਜੇਪੀ ਨੱਡਾ ਦਾ ਟਵਿਟਰ ਅਕਾਊਂਟ ਹੈਕ, ਯੂਕਰੇਨ ਦੀ ਮਦਦ ਦੇ ਹੋਏ ਟਵੀਟ

TeamGlobalPunjab
Last updated: February 27, 2022 11:09 am
TeamGlobalPunjab
Share
2 Min Read
SHARE

ਨਵੀਂ ਦਿੱਲੀ- ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ। ਭਾਜਪਾ ਨੇਤਾ ਨੇ ਟਵਿਟਰ ਅਕਾਊਂਟ ਤੋਂ ਯੂਕਰੇਨ ਅਤੇ ਉੱਥੋਂ ਦੇ ਲੋਕਾਂ ਦੀ ਮਦਦ ਨਾਲ ਚੁੜੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ। ਜੇਪੀ ਨੱਡਾ ਨੇ ਅਕਾਊਂਟ ਤੋਂ ਟਵੀਟ ਕਰਕੇ ਕਿਹਾ ਕਿ ਮਾਫ ਕਰਨਾ ਮੇਰਾ ਅਕਾਊਂਟ ਹੈਕ ਹੋ ਗਿਆ।

ਉਨ੍ਹਾਂ ਨੇ ਕਿਹਾ ਕਿ ਰੂਸ ਨੂੰ ਦਾਨ ਦੇਣ ਦੀ ਲੋੜ ਹੈ ਕਿਉਂਕਿ ਮੇਰੀ ਮਦਦ ਦੀ ਲੋੜ ਹੈ। ਉਨ੍ਹਾਂ ਦੇ ਅਕਾਊਂਟ ਤੋਂ ਹੋਏ ਟਵੀਟ ‘ਚ ਕਿਹਾ ਗਿਆ, ‘ਯੂਕਰੇਨ ਦੇ ਲੋਕਾਂ ਦੇ ਨਾਲ ਖੜ੍ਹੇ ਹੋਵੋ। ਹੁਣ cryptocurrencies ਵਿੱਚ ਵੀ ਦਾਨ ਸਵੀਕਾਰ ਕੀਤੇ ਜਾ ਰਹੇ ਹਨ। ਬਿਟਕੋਇਨ ਅਤੇ ਈਥਰਿਅਮ ਦੁਆਰਾ ਮਦਦ ਪ੍ਰਦਾਨ ਕੀਤੀ ਜਾ ਸਕਦੀ ਹੈ।

ਇਹ ਸਾਰੇ ਟਵੀਟ ਜਨਤਕ ਹੁੰਦੇ ਹੀ ਹਲਚਲ ਮਚ ਗਈ। ਅਜਿਹੇ ਹੀ ਇੱਕ ਟਵੀਟ ਵਿੱਚ ਲਿਖਿਆ ਗਿਆ ਸੀ ਕਿ ਮੇਰਾ ਅਕਾਊਂਟ ਹੈਕ ਨਹੀਂ ਹੋਇਆ ਹੈ। ਸਾਰੇ ਦਾਨ ਯੂਕਰੇਨ ਦੀ ਸਰਕਾਰ ਨੂੰ ਦਿੱਤੇ ਜਾਣਗੇ।

ਕੁਝ ਮਿੰਟਾਂ ਬਾਅਦ, ਕੁਝ ਟਵੀਟਸ ਨੂੰ ਡਿਲੀਟ ਕਰ ਦਿੱਤਾ ਗਿਆ ਪਰ ਕੁਝ ਮਿੰਟਾਂ ਬਾਅਦ, ਰੂਸ ਦੇ ਲੋਕਾਂ ਲਈ ਦਾਨ ਦੀ ਅਪੀਲ ਕੀਤੀ ਗਈ, ਜਿਸ ‘ਤੇ ਲਿਖਿਆ ਸੀ ‘ਰੂਸ ਦੇ ਲੋਕਾਂ ਦੇ ਨਾਲ ਖੜ੍ਹੇ ਹੋਵੋ’। ਹਾਲਾਂਕਿ ਥੋੜ੍ਹੇ ਸਮੇਂ ਵਿੱਚ ਹੀ ਭਾਜਪਾ ਪ੍ਰਧਾਨ ਨੱਡਾ ਦਾ ਖਾਤਾ ਹੈਕਰਾਂ ਦੇ ਚੁੰਗਲ ਤੋਂ ਛੁਡਵਾ ਕੇ ਬਹਾਲ ਕਰ ਦਿੱਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

TAGGED:cryptocurrencydonationshackedjp naddapunjabi newsRussiaTwitter accountukraine
Share This Article
Facebook X Whatsapp Whatsapp Telegram Copy Link Print
What do you think?
Love0
Sad0
Happy0
Sleepy0
Angry0
Dead0
Wink0
Leave a Comment Leave a Comment

Leave a Reply Cancel reply

Your email address will not be published. Required fields are marked *

ADVT

You Might Also Like

Newsਭਾਰਤ

ਰੇਲ ਗੱਡੀਆਂ ਦੀ ਟੱਕਰ ਦੌਰਾਨ ਕ੍ਰਿਕੇਟ ਦੇਖ ਰਹੇ ਸਨ ਟਰੇਨ ਡਰਾਈਵਰ, ਰੇਲ ਮੰਤਰੀ ਨੇ ਦੱਸੀ ਸਾਰੀ ਗੱਲ

March 4, 2024
ਸੰਸਾਰਪਰਵਾਸੀ-ਖ਼ਬਰਾਂਭਾਰਤ

ਪੁਲਵਾਮਾ ਹਮਲੇ ਮਾਮਲੇ ‘ਚ ਪਾਕਿਸਤਾਨ ਨੇ ਭਾਰਤ ਤੋਂ ਮੰਗੇ ਹੋਰ ਸਬੂਤ

March 28, 2019
Newsਪੰਜਾਬ

PSEB ਦੇ 8ਵੀਂ ਦੇ ਨਤੀਜਿਆਂ ‘ਚ ਅੱਵਲ ਕੁੜੀਆਂ ਨੂੰ ਮਿਲਣਗੇ 51 ਹਜ਼ਾਰ ਨਾਲ ਹੀ ਅਧਿਆਪਕਾਂ ਨੂੰ ਵੀ ਕੀਤਾ ਜਾਵੇਗਾ ਸਨਮਾਨਿਤ: CM ਮਾਨ

April 29, 2023
ਪੰਜਾਬਭਾਰਤ

ਪੰਜਾਬ ‘ਚ BSF ਅਧਿਕਾਰ ਖੇਤਰ ‘ਤੇ SC ਦੀ ਸੁਣਵਾਈ, ਕੀਤੀ ਜਾਵੇਗੀ ਪੜਤਾਲ

January 23, 2024
Welcome Back!

Sign in to your account

Username or Email Address
Password

Lost your password?