ਲਾਲ ਕਿਲ੍ਹੇ ‘ਚ ਗਣਤੰਤਰ ਦਿਵਸ ‘ਤੇ ਹੋਈ ਹਿੰਸਾ ਦੀ ਜਾਂਚ ਸ਼ੁਰੂ

TeamGlobalPunjab
0 Min Read

ਨਵੀਂ ਦਿੱਲੀ:- ਫੋਰੈਂਸਿਕ ਮਾਹਿਰਾਂ ਦੀ ਇਕ ਟੀਮ ਬੀਤੇ ਸ਼ਨਿਚਰਵਾਰ ਨੂੰ ਸਬੂਤ ਇਕੱਠੇ ਕਰਨ ਲਾਲ ਕਿਲ੍ਹੇ ਪਹੁੰਚੀ ਜਿੱਥੇ ਗਣਤੰਤਰ ਦਿਵਸ ‘ਤੇ ਹਿੰਸਾ ਦੌਰਾਨ ਨੁਕਸਾਨ ਹੋਇਆ ਸੀ।

ਦੱਸ ਦਈਏ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਦੀ ਕਰਾਇਮ ਬ੍ਰਾਂਚ ਕਰ ਰਹੀ ਹੈ ਤੇ ਅਪਰਾਧੀਆਂ ਦੀ ਪਛਾਣ ਲਈ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਕ ਅਧਿਕਾਰੀ ਨੇ ਕਿਹਾ ਕਿ ਕਿਲ੍ਹੇ ‘ਚ ਭੰਨ-ਤੋੜ ਦੀ ਘਟਨਾ ਦੇਸ਼ ਵਿਰੋਧੀ ਸੀ।

Share this Article
Leave a comment