ਨਵੀਂ ਦਿੱਲੀ : ਸਿਹਤ ਮੰਤਰਾਲਾ ਵਲੋਂ ਜਾਰੀ ਕੋਰੋਨਾ ਦੇ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿਚ 38 ,792 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇਸ ਦੌਰਾਨ 41 ਹਜ਼ਾਰ ਮਰੀਜ਼ ਠੀਕ ਹੋਏ ਹਨ ਅਤੇ ਦੇਸ਼ ਭਰ ਵਿਚ ਕੋਰੋਨਾ ਸੰਕਰਮਣ ਨਾਲ 624 ਮੌਤ ਵੀ ਹੋਈ ਹੈ।
📍#COVID19 India Tracker
(As on 14th July, 2021, 08:00 AM)
➡️New cases (in 24 hrs): 38,792
➡️Recovered: 3,01,04,720 (97.28%)👍
➡️Active cases: 4,29,946 (1.39%)
➡️Deaths: 4,11,408 (1.33%)#IndiaFightsCorona#Unite2FightCorona#StaySafe @MoHFW_INDIA pic.twitter.com/F9CJk8G7A7
— #IndiaFightsCorona (@COVIDNewsByMIB) July 14, 2021
ਉੱਥੇ ਹੀ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲੇ 30,94,6074 ਹੋ ਚੁੱਕੇ ਹੋ। ਦੇਸ਼ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 30 ,10 ,4720 ਹੈ, ਜਦਕਿ ਦੇਸ਼ ਵਿਚ ਐਕਟਿਵ ਮਾਮਲੇ 4,29 ,946 ਤਕ ਪਹੁੰਚ ਗਏ ਹਨ। ਕੋਰੋਨਾ ਸੰਕਰਮਣ ਕਾਰਨ ਹੁਣ ਤਕ ਦੇਸ਼ ‘ਚ ਕੁੱਲ 4,11,408 ਲੋਕਾਂ ਦੀ ਮੌਤ ਹੋ ਚੁੱਕੀ ਹੈ।
✅38.76 crore vaccine doses administered so far
✅Testing capacity substantially ramped up- 43.59 crore tests conducted so far#We4Vaccine#LargestVaccinationDrive#Unite2FightCorona
Details: https://t.co/kU7trK6aI1 pic.twitter.com/RJ1EOWI4Dg
— #IndiaFightsCorona (@COVIDNewsByMIB) July 14, 2021
ਉਥੇ 16 ਜਨਵਰੀ ਤੋਂ ਸ਼ੁਰੂ ਹੋਈ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤਕ ਕੁੱਲ 38,76,97,935 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।