ਨਵੀਂ ਦਿੱਲੀ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 2,47,417 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ, ਜੋ ਕਿ ਕੱਲ੍ਹ ਨਾਲੋਂ 27% ਵੱਧ ਹਨ। ਜਦਕਿ 84,825 ਮਰੀਜ਼ ਸਿਹਤਯਾਬ ਹੋਏ ਹਨ।
#Unite2FightCorona#OmicronVariant
➡️ 2,47,417 New Cases reported in last 24 hours. pic.twitter.com/6fFXZgtjUB
— Ministry of Health (@MoHFW_INDIA) January 13, 2022
ਦੇਸ਼ ਭਰ ’ਚ ਹੁਣ ਤੱਕ ਐਕਟਿਵ ਮਾਮਲਿਆਂ ਦੀ ਗਿਣਤੀ 11,17,531 ਤੱਕ ਪਹੁੰਚ ਗਈ ਹੈ ਜਦਕਿ ਰੋਜ਼ਾਨਾ ਪਾਜ਼ੀਟਿਵੀਟੀ ਦਰ 13.11 ਫੀਸਦ ਹੋ ਗਈ ਹੈ।
#Unite2FightCorona#OmicronVariant
➡️ India’s Active Caseload currently at 11,17,531.
➡️ Active Cases presently constitute 3.08% of Total Cases. pic.twitter.com/IKr24rpY13
— Ministry of Health (@MoHFW_INDIA) January 13, 2022
ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ ਵੀ 5,488 ਹੋ ਗਈ ਹੈ।ਕੇਂਦਰੀ ਸਿਹਤ ਮੰਤਰਾਲੇ ਦੁਆਰਾ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 380 ਕੋਵਿਡ -19 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਮੌਤਾਂ ਦੀ ਗਿਣਤੀ 4,85,035 ਹੋ ਗਈ ਹੈ।
➡️ Over 69.73 Cr COVID Tests conducted so far.
➡️ Weekly Positivity Rate currently at 10.80%.
➡️ Daily Positivity Rate stands at 13.11%. pic.twitter.com/mkBRfDjfyy
— Ministry of Health (@MoHFW_INDIA) January 13, 2022