ਦੇਸ਼ ’ਚ ਕੋਰੋਨਾ ਨੇ ਧਾਰਿਆ ਖ਼ਤਰਨਾਕ ਰੂਪ, ਜਾਣੋ ਪੰਜਾਬ ਦਾ ਹਾਲ

TeamGlobalPunjab
3 Min Read

ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਦੇ 1,68,063 ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ ਸੰਕਰਮਣ ਦੇ ਕੁੱਲ ਮਾਮਲੇ ਵਧ ਕੇ 3,58,75,790 ਹੋ ਗਏ ਹਨ।

ਕੇਂਦਰੀ ਸਿਹਤ ਮੰਤਰਾਲੇ ਦੁਆਰਾ ਮੰਗਲਵਾਰ ਨੂੰ ਅਪਡੇਟ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਇਨ੍ਹਾਂ ਵਿੱਚੋਂ 4,461 ਕੇਸ ਓਮੀਕ੍ਰੋਨ ਵੇਰੀਐਂਟ ਦੇ ਵੀ ਹਨ। ਇਸ ਦੌਰਾਨ ਟੀਕਾਕਰਨ ਮੁਹਿੰਮ ਤਹਿਤ ਦੇਸ਼ ਵਿਚ ਹੁਣ ਤਕ 152.89 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਇਸ ਦੇ ਨਾਲ ਹੀ ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 21,259 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 23 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਸੂਬੇ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 74,881 ਹੋ ਗਈ ਹੈ ਅਤੇ ਸਕਾਰਾਤਮਕਤਾ ਦਰ 25.65 ਫੀਸਦੀ ਹੈ।

ਪੰਜਾਬ ਚ ਬੀਤੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ 4593 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ, ਲੁਧਿਆਣਾ, ਜਲੰਧਰ ਤੇ ਐੱਸ. ਏ. ਐੱਸ. ਨਗਰ ’ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ।

ਜ਼ਿਲ੍ਹਾ ਪੱਧਰੀ ਅੰਕੜੇ:

District Number of Cases Positivity Case Details Remarks
Patiala 909 38.35% 909 New Cases 2370 Samples Tested
SAS Nagar 703 29.84% 703 New Cases 2356 Samples Tested
Ludhiana 678 24.19% 678 New Cases 2803 Samples Tested
Amritsar 455 21.09% 455 New Cases 2157 Samples Tested
Jalandhar 330 15.77% 330 New Cases 2092 Samples Tested
Bathinda 233 26.03% 233 New Cases 895 Samples Tested
FG Sahib 161 31.14% 161 New Cases 517 Samples Tested
Kapurthala 149 11.71% 149 New Cases 1272 Samples Tested
Gurdaspur 127 10.78% 127 New Cases 1178 Samples Tested
Sangrur 117 9.83% 117 New Cases 1190 Samples Tested
Ropar 106 22.32% 106 New Cases 475 Samples Tested
Faridkot 98 16.09% 98 New Cases 609 Samples Tested
Muktsar 98 18.35% 98 New Cases 534 Samples Tested
Pathankot 92 9.51% 92 New Cases 967 Samples Tested
Hoshiarpur 85 5.70% 85 New Cases 1492 Samples Tested
Tarn Taran 72 9.68% 72 New Cases 744 Samples Tested
Moga 53 4.20% 53 New Cases 1263 Samples Tested
SBS Nagar 42 5.28% 42 New cases 796 Samples Tested
Barnala 28 19.31% 28 New Cases 145 Samples Tested
Mansa 21 4.93% 21 New Cases 426 Samples Tested
Ferozepur 19 6.91% 19 New Cases 275 Samples Tested
Fazilka 17 21.25% 17 New Cases 80 Samples Tested
On the Day Punjab 4593 18.64%    

 

Share this Article
Leave a comment