ਪੰਜਾਬ ਦੇ ਇਨ੍ਹਾਂ ਸਕੂਲਾਂ ‘ਚ 11 ਤੇ 14 ਅਕਤੂਬਰ ਨੂੰ ਛੁੱਟੀ ਦਾ ਐਲਾਨ

Global Team
3 Min Read

ਚੰਡੀਗੜ੍ਹ: ਪੰਜਾਬ ਵਿੱਚ 15 ਤਰੀਕ ਨੂੰ ਪੰਚਾਇਤੀ ਚੋਣਾਂ ਹੋਣੀਆਂ ਹਨ। ਇਸ ਸਬੰਧੀ ਲੁਧਿਆਣਾ ਦੇ ਡੀਸੀ ਨੇ 11 ਅਤੇ 14 ਅਕਤੂਬਰ ਨੂੰ ਕੁਝ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਨ੍ਹਾਂ ਸਕੂਲਾਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਨੂੰ ਟ੍ਰੇਨਿੰਗ ਸੈਂਟਰ  ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਤਾਂ ਜੋ ਪੰਚਾਇਤੀ ਚੋਣਾਂ ਬਿਨਾਂ ਕਿਸੇ ਰੁਕਾਵਟ ਤੋਂ ਕਰਵਾਈਆਂ ਜਾ ਸਕਣ।

11 ਅਕਤੂਬਰ 2024 ਨੂੰ ਛੁੱਟੀ ਵਾਲੇ ਸਕੂਲ ਅਤੇ ਕਾਰਨ

1.ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ, ਪੋਲਿੰਗ ਪਾਰਟੀਆਂ ਨੂੰ ਟ੍ਰੇਨਿੰਗ ਦੇਣ ਸਬੰਧੀ

11 ਅਤੇ 14 ਅਕਤੂਬਰ ਨੂੰ ਛੁੱਟੀ ਵਾਲੇ ਸਕੂਲ ਅਤੇ ਕਾਰਨ

ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਰੋਡ, ਪੋਲਿੰਗ ਪਾਰਟੀਆਂ ਨੂੰ ਟ੍ਰੇਨਿੰਗ ਅਤੇ ਰਵਾਨਾ ਕਰਨ ਲਈ

ਏਐਸ ਮਾਡਲ ਸੀਨੀਅਰ ਸੈਕੈਂਡਰੀ ਸਕੂਲ, ਮਲੇਰਕੋਟਲਾ ਰੋਡ ਖੰਨਾ, ਪੋਲਿੰਗ ਪਾਰਟੀਆਂ ਨੂੰ ਟ੍ਰੇਨਿੰਗ ਅਤੇ ਰਵਾਨਾ ਕਰਨ ਲਈ

ਐਸ ਜੀ ਜੀ ਐਸ ਐਸ ਸਕੂਲ ਗੋਂਦਵਾਲ, ਪੋਲਿੰਗ ਪਾਰਟੀਆਂ ਨੂੰ ਟ੍ਰੇਨਿੰਗ ਅਤੇ ਰਵਾਨਾ ਕਰਨ ਲਈ

14 ਅਕਤੂਬਰ ਨੂੰ ਛੁੱਟੀ ਵਾਲੇ ਸਕੂਲ ਅਤੇ ਕਾਰਨ

ਸ਼ਹੀਦ ਸੁਰਿੰਦਰ ਸਿੰਘ ਗੌਰਮਿੰਟ ਸੀਨੀਅਰ ਸੈਕੈਂਡਰੀ ਸਕੂਲ (ਲੜਕੇ)ਮਲੋਦ, ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਲਈ

ਐਸਐਸਡੀ ਗੌਰਮਿੰਟ ਸੀਨੀਅਰ ਸੈਕੈਂਡਰੀ ਸਕੂਲ (ਲੜਕੇੇ) ਮਾਛੀਵਾੜਾ,ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਲਈ

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ) ਸਿੱਧਵਾਂ ਬੇਟ, ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਲਈ

ਬੀ ਸੀ ਐਮ ਸਕੂਲ, ਸ਼ਾਸਤਰੀ ਨਗਰ,ਲੁਧਿਆਣਾ,

ਸਕੂਲ ਦੀਆਂ ਬੱਸਾਂ ਹਾਇਰ ਕਰਨ ਲਈ

ਡੀਏਵੀ ਪਬਲਿਕ ਸਕੂਲ, ਬੀਆਰਐਸ ਨਗਰ, ਲੁਧਿਆਣਾ, ਸਕੂਲ ਦੀਆਂ ਬੱਸਾਂ ਹਾਇਰ ਕਰਨ ਲਈ

ਡੀਏਵੀ ਪਬਲਿਕ ਸਕੂਲ, ਪੱਖੋਵਾਲ ਰੋਡ, ਲੁਧਿਆਣਾ, ਸਕੂਲ ਦੀਆਂ ਬੱਸਾਂ ਹਾਇਰ ਕਰਨ ਲਈ

ਅੰਮ੍ਰਿਤ ਇੰਡੋ ਕਨੇਡੀਅਨ ਅਕੈਡਮੀ, ਲਾਧੀਆਂ, ਬੱਸਾਂ ਹਾਇਰ ਕਰਨ ਲਈ

ਮਾਊਂਟ ਇੰਟਰਨੈਸ਼ਨਲ ਸਕੂਲ, ਸਿੰਧਵਾ ਕੈਨਾਲ ਐਕਸਪ੍ਰੈਸ, ਟਿੱਬਾ ਬ੍ਰਿਜ ਲੁਧਿਆਣਾ, ਸਕੂਲ ਦੀਆਂ ਬੱਸਾਂ ਹਾਇਰ ਕਰਨ ਲਈ

ਵਰਧਮਾਨ ਇੰਟਰਨੈਸ਼ਨਲ ਪਬਲਿਕ ਸਕੂਲ ਸੈਕਟਰ 38 ਚੰਡੀਗੜ੍ਹ ਰੋਡ, ਲੁਧਿਆਣਾ, ਸਕੂਲ ਦੀਆਂ ਬੱਸਾਂ ਹਾਇਰ ਕਰਨ ਲਈ

ਸਤਪਾਲ ਮਿੱਤਲ ਸਕੂਲ ਅਰਬਨ ਸਟੇਟ ਦੁਗਰੀ ਲੁਧਿਆਣਾ, ਸਕੂਲ ਦੀਆਂ ਬੱਸਾਂ ਹਾਇਰ ਕਰਨ ਲਈ

ਸਪਰਿੰਗ ਡੇਲ ਪਬਲਿਕ ਸਕੂਲ ਸ਼ੇਰਪੁਰ ਚੌਂਕ ਲੁਧਿਆਣਾ, ਸਕੂਲ ਦੀਆਂ ਬੱਸਾਂ ਹਾਇਰ ਕਰਨ ਲਈ

ਬਾਲ ਭਾਰਤੀ ਪਬਲਿਕ ਸਕੂਲ ਅਰਬਨ ਅਸਟੇਟ ਦੁੱਗਰੀ, ਲੁਧਿਆਣਾ,ਸਕੂਲ ਬੱਸਾਂ ਹਾਇਰ ਕਰਨ ਲਈ

ਬੀਸੀਐਮ ਸੀਨੀਅਰ ਸੈਕੈਂਡਰੀ ਸਕੂਲ ਸੈਕਟਰ 32 ਚੰਡੀਗੜ੍ਹ ਰੋੜ ਲੁਧਿਆਣਾ, ਸਕੂਲ ਬੱਸਾਂ ਹਾਇਰ ਕਰਨ ਲਈ

ਸੈਕਰੇਟ ਹਾਰਡ ਕਾਨਵੈਂਟ ਸਕੂਲ ਸੈਕਟਰ 39 ਲੁਧਿਆਣਾ, ਸਕੂਲ ਬੱਸਾਂ ਹਾਇਰ ਕਰਨ ਲਈ

ਡੀਸੀਐਮ ਪ੍ਰੈਜੀਡੈਂਸੀ ਸਕੂਲ ਅਰਬਨ ਅਸਟੇਟ ਸੈਕਟਰ 40 ਲੁਧਿਆਣਾ, ਸਕੂਲ ਬੱਸਾਂ ਹਾਇਰ ਕਰਨ ਲਈ

ਸੈਕਰਟ ਹਾਰਟ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ,ਬੀਆਰਐਸ ਨਗਰ ਲੁਧਿਆਣਾ, ਸਕੂਲ ਬੱਸਾਂ ਹਾਇਰ ਕਰਨ ਲਈ

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment