ਕੈਲਗਰੀ: ਕੈਨੇਡਾ ਦੇ ਸ਼ਹਿਰ ਕੈਲਗਰੀ ‘ਚ ਬੀਤੇ ਦਿਨੀਂ ਪਏ ਮੀਂਹ ਤੇ ਗੜੇਮਾਰੀ ਨੇ ਭਾਰੀ ਤਬਾਹੀ ਮਚਾ ਦਿੱਤੀ। ਇੱਥੇ ਟੈਨਿਸ ਗੇਂਦ ਦੇ ਆਕਾਰ ਦੇ ਗੜਿਆਂ ਨਾਲ ਇੰਨੀ ਜ਼ਬਰਦਸਤ ਗੜੇਮਾਰੀ ਹੋਈ ਕਿ ਘਰਾਂ ਦੀਆਂ ਛੱਤਾਂ, ਕੰਧਾਂ ਤੇ ਬਾਹਰ ਖੜੀਆਂ ਕਈ ਕਾਰਾਂ ਤੱਕ ਨੁਕਸਾਨੀਆਂ ਗਈਆਂ।
ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਨੁਕਸਾਨ ਸ਼ਹਿਰ ਦੇ ਉੱਤਰ-ਪੂਰਬੀ ਖੇਤਰ ਵਿੱਚ ਹੋਇਆ। ਕੁਝ ਵੱਡੇ ਰੋਡਵੇਜ ਹਾਲੇ ਵੀ ਬੰਦ ਹਨ, ਪਰ ਜ਼ਿਆਦਾਤਰ ਰੋਡ ਸਾਫ਼ ਕਰ ਖੋਲ੍ਹ ਦਿੱਤੇ ਗਏ ਹਨ।
ਕੈਲਗਰੀ ‘ਚ ਇਕ ਘੰਟੇ ਵਿੱਚ 48.7 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਇਸ ਦੇ ਨਾਲ ਹੀ ਗੜੇਮਾਰੀ ਵੀ ਹੋਈ ਜਿਸ ਦਾ ਆਕਾਰ ਟੈਨਿਸ-ਬਾਲ ਦੇ ਬਰਾਬਰ ਸੀ। ਮੀਂਹ ਨਾਲ ਥਾਂ-ਥਾਂ ਇੰਨਾ ਪਾਣੀ ਭਰ ਗਿਆ ਕਿ ਵਾਹਨ ਵੀ ਉਸ ਵਿੱਚ ਡੁੱਬ ਗਏ ਤੇ ਤੇਜ਼ ਹਵਾਵਾਂ ਕਾਰਨ ਦਰੱਖਤ ਡਿੱਗ ਗਏ।
https://www.facebook.com/TiffanyLizee/videos/675394343009664/
We have crews out clearing backed-up storm drains and assessing damage to public property. Some streets remain impassable due to flooding. We’re working to clear drains and roads of debris, as soon as we can. Please be safe.
— City of Calgary (@cityofcalgary) June 14, 2020
Insane flash flooding on Deerfoot trail #abstorm @globalnewscalgary @crackmacs pic.twitter.com/1YOW56zrL9
— ChristyTurnerPhoto (@aurorachaseryyc) June 14, 2020
Seeing people having breakdowns and crying while trying to assess and clean up the damage is so sad… this #HailStorm did some incredible amount of damage. Thousands of houses damaged from minor to very serious… not even including vehicles! #abstorm #YYC pic.twitter.com/xfcQhYj71i
— Christian Ravary 📷 🌐 (@Chris_Ravary) June 14, 2020
Two firefighters were trying to keep water draining on Redstone Street. One told me he’s spoken to residents who are upset, emotional — this comes at such a difficult time for many, he said #yyc pic.twitter.com/jS4W6j3tJY
— Helen Pike (@helenipike) June 14, 2020
Well our windows are broken… siding shredded.. plants gone 😭 in Saddle Ridge… #yyc #abstorm pic.twitter.com/Vme8pEwovf
— Melanie Brown (@mjbrown_0) June 14, 2020
Ward 5 has been devastated by hail and rain tonight. There has been catastrophic damage inflicted on houses and vehicles, and major flooding on many streets.
— George Chahal (@ChahalGeorge) June 14, 2020
ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ: