Haryana election results live updates
8 ਵੱਜ ਕੇ 59 ਮਿੰਟ ‘ਤੇ ਚੋਣਾਂ ਦੇ ਰੁਝਾਨ
ਪਾਰਟੀ | ਜਿੱਤੇ | ਲੀਡਿੰਗ | ਕੁੱਲ |
ਭਾਰਤੀ ਜਨਤਾ ਪਾਰਟੀ | 39 | 1 | 40 |
ਹਰਿਆਣਾ ਲੋਕ ਹਿੱਤ ਪਾਰਟੀ | 1 | 0 | 1 |
ਅਜ਼ਾਦ ਉਮੀਦਵਾਰ | 7 | 0 | 7 |
ਕਾਂਗਰਸ | 31 | 0 | 31 |
ਭਾਰਤੀ ਨੈਸ਼ਨਲ ਲੋਕ ਦਲ | 1 | 0 | 1 |
ਜਨ ਨਾਇਕ ਜਨਤਾ ਦਲ (ਜੇਜੇਪੀ) | 10 | 0 | 10 |
Total | 89 | 1 | 90 |
6 : 33 ‘ਤੇ ਹਰਿਆਣਾ ਚੋਣਾਂ ਦੇ ਰੁਝਾਨ
ਪਾਰਟੀ | ਜਿੱਤੇ | ਲੀਡਿੰਗ | ਕੁੱਲ |
ਭਾਰਤੀ ਜਨਤਾ ਪਾਰਟੀ | 32 | 8 | 40 |
ਹਰਿਆਣਾ ਲੋਕ ਹਿੱਤ ਪਾਰਟੀ | 1 | 0 | 1 |
ਅਜ਼ਾਦ ਉਮੀਦਵਾਰ | 7 | 0 | 7 |
ਕਾਂਗਰਸ | 27 | 4 | 31 |
ਭਾਰਤੀ ਨੈਸ਼ਨਲ ਲੋਕ ਦਲ | 1 | 0 | 1 |
ਜਨ ਨਾਇਕ ਜਨਤਾ ਦਲ (ਜੇਜੇਪੀ) | 10 | 0 | 10 |
Total | 78 | 12 | 90 |
ਵੱਡੇ ਉਮੀਦਵਾਰਾਂ ਨੇ ਗੱਡੀ ਜਿੱਤ ਦੀ ਝੰਡੀ
ਵਿਧਾਨ ਸਭਾ ਸੀਟ | ਉਮੀਦਵਾਰ | ਕੌਣ ਹਨ | ਰੁਝਾਨ |
ਕਰਨਾਲ | ਮਨੋਹਰ ਲਾਲ ਖੱਟਰ (ਭਾਜਪਾ) | ਮੁੱਖ ਮੰਤਰੀ ਦੀ ਸੀਟ ਤੋਂ ਦਾਅਵੇਦਾਰ। ਖੱਟਰ ਦੇ ਖਿਲਾਫ ਭਾਜਪਾ ਦੇ ਤੇਜ਼ ਬਹਾਦਰ ਯਾਦਵ ਨੇ ਚੋਣ ਲੜੀ ਸੀ | ਜਿੱਤੇ |
ਗੜ੍ਹੀ ਸੰਪਲਾ | ਭੁਪਿੰਦਰ ਸਿੰਘ ਹੁੱਡਾ | ਹਰਿਆਣਾ ਦੇ ਸਾਬਕਾ ਮੁੱਖ ਮੰਤਰੀ। ਕਾਂਗਰਸ ਦੀ ਸੀਟ ਤੋਂ ਸਨ ਦਾਅਵੇਦਾਰ | ਜਿੱਤੇ |
ਉਚਾਨਾਂ ਕਲਾਂ | ਦੁਸ਼ਿਅੰਤ ਚੌਟਾਲਾ | ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪੋਤੇ। | ਜਿੱਤੇ |
5 : 40 ਸਭ ਤੋਂ ਪਹਿਲਾਂ ਅਪਡੇਟਸ
ਪਾਰਟੀ | ਜਿੱਤੇ | ਲੀਡਿੰਗ | ਕੁੱਲ |
ਭਾਰਤੀ ਜਨਤਾ ਪਾਰਟੀ | 28 | 12 | 40 |
ਹਰਿਆਣਾ ਲੋਕ ਹਿੱਤ ਪਾਰਟੀ | 1 | 0 | 1 |
ਅਜ਼ਾਦ ਉਮੀਦਵਾਰ | 5 | 2 | 7 |
ਕਾਂਗਰਸ | 20 | 11 | 31 |
ਭਾਰਤੀ ਨੈਸ਼ਨਲ ਲੋਕ ਦਲ | 1 | 0 | 1 |
ਜਨ ਨਾਇਕ ਜਨਤਾ ਦਲ (ਜੇਜੇਪੀ) | 10 | 0 | 10 |
Total | 65 | 25 | 90 |
5 : 25 ‘ਤੇ ਚੋਣ ਨਤੀਜੇ
ਪਾਰਟੀ | ਜਿੱਤੇ | ਲੀਡਿੰਗ | ਕੁੱਲ |
ਭਾਰਤੀ ਜਨਤਾ ਪਾਰਟੀ | 25 | 15 | 40 |
ਹਰਿਆਣਾ ਲੋਕ ਹਿੱਤ ਪਾਰਟੀ | 1 | 0 | 1 |
ਅਜ਼ਾਦ ਉਮੀਦਵਾਰ | 5 | 2 | 7 |
ਕਾਂਗਰਸ | 19 | 12 | 31 |
ਭਾਰਤੀ ਨੈਸ਼ਨਲ ਲੋਕ ਦਲ | 1 | 0 | 1 |
ਜਨ ਨਾਇਕ ਜਨਤਾ ਦਲ (ਜੇਜੇਪੀ) | 10 | 0 | 10 |
Total | 61 | 29 | 90 |
5 : 05 ‘ਤੇ ਚੋਣ ਨਤੀਜੇ
ਪਾਰਟੀ | ਜਿੱਤੇ | ਲੀਡਿੰਗ | ਕੁੱਲ |
ਭਾਰਤੀ ਜਨਤਾ ਪਾਰਟੀ | 23 | 17 | 40 |
ਹਰਿਆਣਾ ਲੋਕ ਹਿੱਤ ਪਾਰਟੀ | 1 | 0 | 1 |
ਅਜ਼ਾਦ ਉਮੀਦਵਾਰ | 5 | 2 | 7 |
ਕਾਂਗਰਸ | 19 | 12 | 31 |
ਭਾਰਤੀ ਨੈਸ਼ਨਲ ਲੋਕ ਦਲ | 0 | 1 | 1 |
ਜਨ ਨਾਇਕ ਜਨਤਾ ਦਲ (ਜੇਜੇਪੀ) | 10 | 0 | 10 |
Total | 58 | 32 | 90 |
4 : 50 ‘ਤੇ ਆਏ ਨਵੇਂ ਰੁਝਾਨ
ਪਾਰਟੀ | ਜਿੱਤੇ | ਲੀਡਿੰਗ | ਕੁੱਲ |
ਭਾਰਤੀ ਜਨਤਾ ਪਾਰਟੀ | 19 | 21 | 40 |
ਹਰਿਆਣਾ ਲੋਕ ਹਿੱਤ ਪਾਰਟੀ | 1 | 0 | 1 |
ਅਜ਼ਾਦ ਉਮੀਦਵਾਰ | 5 | 2 | 7 |
ਕਾਂਗਰਸ | 16 | 15 | 31 |
ਭਾਰਤੀ ਨੈਸ਼ਨਲ ਲੋਕ ਦਲ | 0 | 1 | 1 |
ਜਨ ਨਾਇਕ ਜਨਤਾ ਦਲ (ਜੇਜੇਪੀ) | 9 | 2 | 10 |
Total | 50 | 40 | 90 |
4 : 40 ‘ਤੇ ਪਾਰਟੀਆਂ ਦੇ ਚੋਣ ਰੁਝਾਨ
ਪਾਰਟੀ | ਜਿੱਤੇ | ਲੀਡਿੰਗ | ਕੁੱਲ |
ਭਾਰਤੀ ਜਨਤਾ ਪਾਰਟੀ | 17 | 22 | 39 |
ਹਰਿਆਣਾ ਲੋਕ ਹਿੱਤ ਪਾਰਟੀ | 1 | 0 | 1 |
ਅਜ਼ਾਦ ਉਮੀਦਵਾਰ | 4 | 3 | 7 |
ਕਾਂਗਰਸ | 13 | 19 | 32 |
ਭਾਰਤੀ ਨੈਸ਼ਨਲ ਲੋਕ ਦਲ | 0 | 1 | 1 |
ਜਨ ਨਾਇਕ ਜਨਤਾ ਦਲ (ਜੇਜੇਪੀ) | 8 | 2 | 10 |
Total | 43 | 47 | 90 |
4 : 26 ‘ਤੇ ਆਏ ਰੁਝਾਨ
ਪਾਰਟੀ | ਜਿੱਤੇ | ਲੀਡਿੰਗ | ਕੁੱਲ |
ਭਾਰਤੀ ਜਨਤਾ ਪਾਰਟੀ | 15 | 23 | 38 |
ਹਰਿਆਣਾ ਲੋਕ ਹਿੱਤ ਪਾਰਟੀ | 1 | 0 | 1 |
ਅਜ਼ਾਦ ਉਮੀਦਵਾਰ | 1 | 5 | 6 |
ਕਾਂਗਰਸ | 12 | 21 | 33 |
ਭਾਰਤੀ ਨੈਸ਼ਨਲ ਲੋਕ ਦਲ | 0 | 1 | 1 |
ਜਨ ਨਾਇਕ ਜਨਤਾ ਦਲ (ਜੇਜੇਪੀ) | 7 | 3 | 10 |
Total | 36 | 53 | 90 |
3 ਵੱਜ ਕੇ 36 ਮਿੰਟ ‘ਤੇ ਆਏ ਰੁਝਾਨ
ਪਾਰਟੀ | ਜਿੱਤੇ | ਲੀਡਿੰਗ | ਕੁੱਲ |
ਭਾਰਤੀ ਜਨਤਾ ਪਾਰਟੀ | 13 | 25 | 38 |
ਹਰਿਆਣਾ ਲੋਕ ਹਿੱਤ ਪਾਰਟੀ | 1 | 0 | 1 |
ਅਜ਼ਾਦ ਉਮੀਦਵਾਰ | 1 | 5 | 6 |
ਕਾਂਗਰਸ | 10 | 23 | 33 |
ਭਾਰਤੀ ਨੈਸ਼ਨਲ ਲੋਕ ਦਲ | 0 | 1 | 1 |
ਜਨ ਨਾਇਕ ਜਨਤਾ ਦਲ (ਜੇਜੇਪੀ) | 5 | 5 | 10 |
Total | 30 | 59 | 90 |
3 ਵੱਜ ਕੇ 25 ਮਿੰਟ ‘ਤੇ
ਪਾਰਟੀ | ਜਿੱਤੇ | ਲੀਡਿੰਗ | ਕੁੱਲ |
ਭਾਰਤੀ ਜਨਤਾ ਪਾਰਟੀ | 12 | 26 | 38 |
ਹਰਿਆਣਾ ਲੋਕ ਹਿੱਤ ਪਾਰਟੀ | 1 | 0 | 1 |
ਅਜ਼ਾਦ ਉਮੀਦਵਾਰ | 1 | 5 | 6 |
ਕਾਂਗਰਸ | 8 | 26 | 34 |
ਭਾਰਤੀ ਨੈਸ਼ਨਲ ਲੋਕ ਦਲ | 0 | 1 | 1 |
ਜਨ ਨਾਇਕ ਜਨਤਾ ਦਲ (ਜੇਜੇਪੀ) | 5 | 5 | 10 |
Total | 27 | 63 | 90 |
3 ਵਜੇ
ਪਾਰਟੀ | ਜਿੱਤੇ | ਲੀਡਿੰਗ | ਕੁੱਲ |
ਭਾਰਤੀ ਜਨਤਾ ਪਾਰਟੀ | 6 | 32 | 38 |
ਹਰਿਆਣਾ ਲੋਕ ਹਿੱਤ ਪਾਰਟੀ | 1 | 0 | 1 |
ਅਜ਼ਾਦ ਉਮੀਦਵਾਰ | 1 | 5 | 6 |
ਕਾਂਗਰਸ | 4 | 30 | 34 |
ਭਾਰਤੀ ਨੈਸ਼ਨਲ ਲੋਕ ਦਲ | 0 | 1 | 1 |
ਜਨ ਨਾਇਕ ਜਨਤਾ ਦਲ (ਜੇਜੇਪੀ) | 5 | 5 | 10 |
Total | 17 | 73 | 90 |
BREAKING NEWS : ਇਨ੍ਹਾਂ ਸੀਟਾਂ ਤੋਂ ਆਹ ਉਮੀਦਵਾਰਾਂ ਨੇ ਫਹਿਰਾਇਆ ਜਿੱਤ ਦਾ ਝੰਡਾ
ਕੀ ਕਹਿੰਦੇ ਹਨ 2 :17 ਵਜੇ ਦੇ ਹਰਿਆਣਾ ਚੋਣਾਂ ਦੇ ਰੁਝਾਨ
1 ਕਾਲਕਾ Latika Sharma ਬੀਜੇਪੀ
2 ਪੰਚਕੁਲਾ Gian Chand Gupta ਬੀਜੇਪੀ
3 ਨਾਰਾਇਨ ਗੜ੍ਹ Shalley ਕਾਂਗਰਸ
4 ਅੰਬਾਲਾ ਕੈਂਟ Anil Vij ਬੀਜੇਪੀ
5 ਅੰਬਾਲਾ ਸਿਟੀ Aseem Goel ਬੀਜੇਪੀ
6 ਮੁਲਾਨਾ Varun Chaudhary ਕਾਂਗਰਸ
7 ਸੰਧੋਰਾ Renu Bala ਕਾਂਗਰਸ
8 ਜਗਾਧਰੀ Akram Khan ਕਾਂਗਰਸ
9 ਯਮੁਨਾਨਗਰ Dilbag Singh ਆਈਐਨਐਲਡੀ
10 ਰਾਦੌਰ Karan Dev ਬੀਜੇਪੀ
11 ਲਾੜਵਾ Mewa Singh ਕਾਂਗਰਸ
12 ਸ਼ਾਹਬਾਦ Ram Karan ਜੇਜੇਪੀ
13 ਥਾਣੇਸਰ Subhash Sudha ਬੀਜੇਪੀ
14 ਪੇਹੋਵਾ Sandeep Singh ਬੀਜੇਪੀ
15 ਗੁਹਲਾ Ishwar Singh ਜੇਜੇਪੀ
16 ਕਲਿਆਤ Kamlesh Dhanda ਬੀਜੇਪੀ
17 ਕੈਥਲ – – –
18 ਪੁੰਡਰੀ Randhir Singh Gollen ਅਜ਼ਾਦ
19 ਨੀਲਾਖੇੜੀ Bhagwan Dass ਬੀਜੇਪੀ
20 ਇੰਦਰੀ Ram Kumar ਬੀਜੇਪੀ
21 ਕਰਨਾਲ Manohar Lal Khattar ਬੀਜੇਪੀ
22 ਘਰੌਂਦਾ Harvinder Kalyan ਬੀਜੇਪੀ
23 ਅਸੰਧ Shamsher Singh Gogi ਕਾਂਗਰਸ
24 ਪਾਨੀਪਤ ਰੂਰਲ Mahipal Dhanda ਬੀਜੇਪੀ
25 ਪਾਨੀਪਤ ਸਿਟੀ Parmod Kumar Vij बीजेपी –
26 ਇਸਰਾਨਾ Balbir Singh ਕਾਂਗਰਸ
27 ਸਮਾਲਖਾ Dharam Singh Chhoker ਕਾਂਗਰਸ
28 ਗਨੌਰ Nirmal Rani ਬੀਜੇਪੀ
29 ਰਾਈ Mohan Lal Badoli ਬੀਜੇਪੀ
30 ਖਰਖੌਦਾ Jaiveer Singh ਕਾਂਗਰਸ
31 ਸੋਨੀਪਤ Surender Panwar ਕਾਂਗਰਸ
32 ਗੋਹਾਨਾ Raj Kumar Saini ਲੋਕਤੰਤਰ ਸੁਰੱਖਿਆ ਪਾਰਟੀ
33 ਬਰੋਦਾ Sri Krishan Hooda ਕਾਂਗਰਸ
34 ਜੁਲਾਨਾ Amarjeet Dhanda ਜੇਜੇਪੀ
35 ਸਫੀਦੋਂ Bachan Singh Arya ਬੀਜੇਪੀ
36 ਜੀਂਦ Dr. Krishan Lal Middha ਬੀਜੇਪੀ
37 ਉਚਾਨਾ ਕਲਾਂ Dushyant Chautala ਜੇਜੇਪੀ
38 ਨਰਵਾਨਾ Ram Niwas ਜੇਜੇਪੀ
39 ਟੋਹਾਨਾ Devender Singh Babli ਜੇਜੇਪੀ
40 ਫਤਿਹਬਾਦ Dura Ram ਬੀਜੇਪੀ
41 ਰਤਿਆ Jarnail Singh ਕਾਂਗਰਸ
42 ਕਾਲਾਂਵਾਲੀ Shishpal Singh ਕਾਂਗਰਸ
43 ਡਬਵਾਲੀ Amit Sihag ਕਾਂਗਰਸ
44 ਰਾਨਿਆਂ Ranjit Singh ਅਜ਼ਾਦ
45 ਸਿਰਸਾ Gokul Setia ਅਜ਼ਾਦ
46 ਏਲਨਾਬਾਦ Abhay Singh Chautala ਆਈਐਨਐਲਡੀ
47 ਆਦਮਪੁਰ Kuldeep Bishnoi ਕਾਂਗਰਸ
48 ਉਕਲਾਨਾ Anoop Dhanak ਜੇਜੇਪੀ
49 ਨਾਰਨੌਂਦ Ram Kumar Gautam ਜੇਜੇਪੀ
50 ਹਾਂਸੀ Vinod Bhayana ਬੀਜੇਪੀ
51 ਬਰਵਾਲਾ Jogi Ram Sihag ਜਜਪਾ
52 ਹਿਸਾਰ Dr. Kamal Gupta ਬੀਜੇਪੀ
53 ਨਲਵਾ Ranbir Gangwa ਬੀਜੇਪੀ
54 ਲੋਹਾਰੂ Jai Parkash Dalal ਬੀਜੇਪੀ
55 ਭਾਡਢਾ Naina Singh ਜੇਜੇਪੀ
56 ਦਾਦਰੀ Babita Phogat ਬੀਜੇਪੀ
57 ਭਵਾਨੀ Ghanshyam Saraf ਬੀਜੇਪੀ
58 ਤੋਸ਼ਾਮ Kiran Choudhry ਕਾਂਗਰਸ
59 ਬਵਾਨੀ ਖੇੜਾ Ramkishan ਕਾਂਗਰਸ
60 ਮਹਿਮ Balraj Kundu ਨਿਰਦਲ
61 ਗੜੀ ਸਾਂਪਲਾ ਕਿਲੋਈ Bhupinder Singh Hooda ਕਾਂਗਰਸ
62 ਰੋਹਤਕ Bharat Bhushan Batra ਕਾਂਗਰਸ
63 ਕਾਲਨੌਰ Shakuntla Khatak ਕਾਂਗਰਸ
64 ਬਹਾਦੁਰਗੜ Rajinder Singh Joon ਕਾਂਗਰਸ
65 ਬਾਦਲੀ Kuldeep Vats ਕਾਂਗਰਸ
66 ਝੰਜਰ Geeta Bhukkal ਕਾਂਗਰਸ
67 ਬੇਰੀ Dr. Raghuvir Singh Kadian ਕਾਂਗਰਸ
68 ਅਟੇਲੀ Sitaram ਬੀਜੇਪੀ
69 ਮਹੇਂਦਰਗੜ੍ਹ Rao Dan Singh ਕਾਂਗਰਸ
70 ਨਾਰਨੌਲ Om Prakash Yadav ਬੀਜੇਪੀ
12 : 35 ਵਜੇ ਦੇ ਚੋਣ ਰੁਝਾਨ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਰੁਝਾਨ ਲਗਾਤਾਰ ਬਦਲ ਰਹੇ ਹਨ। ਸਾਰੀਆਂ ਪਾਰਟੀਆਂ ਵੱਲੋਂ ਜਿੱਤ ਹਾਸਲ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਗਈ ਅਤੇ ਇਨ੍ਹਾਂ ਸਾਰੀਆਂ ਪਾਰਟੀਆਂ ਵਿੱਚੋਂ ਕਿਸ ਪਾਰਟੀ ਦੀ ਕੋਸ਼ਿਸ਼ ਰੰਗ ਲਿਆਵੇਗੀ ਇਹ ਅੱਜ ਸ਼ਾਮ ਤੱਕ ਪਤਾ ਚੱਲ ਜਾਵੇਗਾ।
ਭਾਜਪਾ : 42
ਕਾਂਗਰਸ : 30
ਆਈਐਨਐਲਡੀ : 2
ਜਜਪਾ : 10
ਹਰਿਆਣਾ ਅੰਦਰ ਬਦਲ ਰਹੇ ਹਨ ਤੇਜ਼ੀ ਨਾਲ ਰੁਝਾਨ
ਬੀਜੇਪੀ : 41
ਕਾਂਗਰਸ : 30
ਜੇਜੇਪੀ : 11
ਆਈਐਨਐਲਡੀ : 2
11 ਵਜੇ ਦੇ ਚੋਣ ਰੁਝਾਨ
ਕਾਂਗਰਸ : 29
ਜੇਜੇਪੀ : 8
ਆਈਐਨਐਲਡੀ :2
10:32 ‘ਤੇ ਆਏ ਹਰਿਆਣਾ ਚੋਣਾਂ ਦੇ ਰੁਝਾਨ ਸਭ ਤੋਂ ਪਹਿਲਾ
ਬੀਜੇਪੀ :37
ਕਾਂਗਰਸ : 33
ਜੇਜੇਪੀ : 11
ਆਈਐਨਐਲਡੀ :3


(10 : 17) : ਬਦਲੇ ਰੁਝਾਨ
ਬੀਜੇਪੀ : 43
ਕਾਂਗਰਸ :33
ਜੇਜੇਪੀ :6
ਆਈਐਨਐਲਡੀ : 1
10 ਵੱਜ ਕੇ 13 ਮਿੰਟ ‘ਤੇ ਰੁਝਾਨ
ਹੁਣ ਤੱਕ ਦੇ ਚੋਣ ਰੁਝਾਨਾਂ ਮੁਤਾਬਿਕ
ਗੋਹਲਾ (ਐਸਸੀ) : ਕਾਂਗਰਸ
ਹਿਸਾਰ : ਬੀਜੇਪੀ
ਝੰਜਰ (ਐਸਸੀ) : ਜੇਜੇਪੀ
ਕਲਾਂਨੌਰ : ਬੀਜੇਪੀ
ਕੋਸਲੀ : ਬੀਜੇਪੀ
ਮਹਿਮ : ਆਈਐਨਡੀ
ਨਾਰੂਲ : ਬੀਜੇਪੀ
ਪਲਵਾਲ : ਬੀਜੇਪੀ
ਪਿਹੋਵਾ : ਬੀਜੇਪੀ
ਰਾਏ : ਬੀਜੇਪੀ
ਰੋਹਤਕ : ਬੀਜੇਪੀ
ਸੋਹਨਾ : ਬੀਜੇਪੀ
ਟੋਹਾਣਾਂ : ਜੇਜੇਪੀ
ਯਮੁਨਾਨਗਰ : ਆਈਐਨਐਲਡੀ
ਅਤੇਲੀ : ਬੀਜੇਪੀ
ਬਹਾਦਰਗੜ੍ਹ : ਕਾਂਗਰਸ
ਬਵਾਨੀ ਖੇਰਾ (ਐਸਸੀ) : ਬੀਜੇਪੀ
ਦਾਦਰੀ : ਬੀਜੇਪੀ
ਫਤਿਹਾਬਾਦ : ਬੀਜੇਪੀ
ਫਿਰੋਜ਼ਪੁਰ ਝੀਰਕਾ : ਕਾਂਗਰਸ
ਘਾਨੌਰ : ਬੀਜੇਪੀ
ਜੀਂਦ : ਜੇਜੇਪੀ
ਜੁਲਾਨਾ : ਜੇਜੇਪੀ
ਕੈਥਲ : ਬੀਜੇਪੀ
ਕਾਲਾਂਵਾਲੀ (ਐਸਸੀ) : ਕਾਂਗਰਸ
ਕਾਲਿਆਤ : ਕਾਂਗਰਸ
ਕਾਲਕਾ : ਕਾਂਗਰਸ
ਕਰਨਾਲ : ਬੀਜੇਪੀ
ਖਰਖੌੜਾ (ਐਸਸੀ) : ਕਾਂਗਰਸ
ਲਾਡਵਾ : ਕਾਂਗਰਸ
ਲੋਹਾਰ : ਬੀਜੇਪੀ
ਮਾਹੇਂਦਰਗੜ੍ਹ : ਬੀਜੇਪੀ
ਮੁਲਾਨਾ (ਐਸਸੀ) : ਕਾਂਗਰਸ
ਨਾਲਵਾ : ਭਾਜਪਾ
ਨੰਗਲ ਚੌਧਰੀ : ਭਾਜਪਾ
ਨਾਰਾਇਨਗੜ੍ਹ : ਕਾਂਗਰਸ
ਨਾਰਾਨੌਦ : ਕਾਂਗਰਸ
ਨਰਵਾਣਾ (ਐਸਸੀ) : ਜੇਜੇਪੀ
ਨਿਲੋਖੇੜੀ (ਐਸਸੀ) : ਕਾਂਗਰਸ
ਨੂੰਹ : ਬੀਜੇਪੀ
ਪੰਚਕੁਲਾ : ਕਾਂਗਰਸ
ਪਾਣੀਪਤ ਸਿਟੀ : ਬੀਜੇਪੀ
ਪਾਨੀਪਤ ਰੂਲਰ : ਬੀਜੇਪੀ
ਪਾਤੌਦੀ (ਐਸਸੀ) : ਬੀਜੇਪੀ
ਪਰੀਥਾਲਾ : ਕਾਂਗਰਸ
ਪੁਨਹਾਨਾ : ਕਾਂਗਰਸ
ਭੂੰਦਰੀ : ਆਈਐਨਡੀ
ਰਾਦੌਰੀ : ਕਾਂਗਰਸ
ਰਣੀਆ : ਆਈਐਨਡੀ
ਰਤੀਆ (ਐਸਸੀ) : ਕਾਂਗਰਸ
ਰੇਵਾਰੀ : ਭਾਜਪਾ
ਸੰਦੋਰਾ(ਐਸਸੀ) : ਕਾਂਗਰਸ
ਸਫੀਦਨ : ਬੀਜੇਪੀ
ਸਮਾਲਖਾ : ਕਾਂਗਰਸ
ਸ਼ਾਬਦ (ਐਸਸੀ) : ਜੇਜੇਪੀ
ਸਿਰਸਾ : ਆਈਐਨਡੀ
ਸੋਨੀਪਤ : ਕਾਂਗਰਸ
ਧਾਨੇਸਰ : ਕਾਂਗਰਸ
ਟਿਗਾਂਓ : ਬੀਜੇਪੀ
ਤੋਸਮ : ਕਾਂਗਰਸ
ਉਚਾਨਾ ਕਲਾਂ : ਜੇਜੇਪੀ
ਉਖਲਾਨਾ : ਜੇਜੇਪੀ
ਬਦਲ ਰਹੇ ਚੋਣ ਰੁਝਾਨ
ਬੀਜੇਪੀ : 41
ਕਾਂਗਰਸ :35
ਜੇਜੇਪੀ :8
ਆਈਐਨਐਲਡੀ : 2
ਹਰਿਆਣਾ ਸੀਟਾਂ ਬਾਰੇ ਕੁਝ ਵੇਰਵੇ :
ਦੱਸ ਦਈਏ ਕਿ ਹਰਿਆਣਾ ਦੀਆਂ 90 ਸੀਟਾਂ ਹਨ ਜਿਨ੍ਹਾਂ ਵਿੱਚੋਂ 17 ਸੀਟਾਂ ਨੂੰ ਰਿਜ਼ਰਵ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਚੋਣਾਂ ਦੌਰਾਨ 1 ਕਰੋੜ 83 ਲੱਖ 90 ਹਜ਼ਾਰ 5 ਸੌ 25 ਲੋਕਾਂ ਵੱਲੋਂ ਇਨ੍ਹਾਂ 90 ਸੀਟਾਂ ਦੇ ਉਮੀਦਵਾਰਾਂ ਨੂੰ ਫਤਵਾ ਸੁਣਾਇਆ ਜਾਵੇਗਾ। ਜੇਕਰ ਮਹਿਲਾ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿੱਚ 85 ਲੱਖ 12 ਹਜ਼ਾਰ 231 ਮਹਿਲਾ ਵੋਟਰ ਹਨ। ਇਨ੍ਹਾਂ ਵਿੱਚ 1 ਲੱਖ 7 ਹਜ਼ਾਰ 9 ਸੌ 55 ਸਰਵਿਸ ਵੋਟਰ ਜਦੋਂ ਕਿ 252 ਟ੍ਰਾਂਸਜੈਂਡਰ ਵੋਟਰ ਹਨ। ਜੇਕਰ ਵੋਟਿੰਗ ਪੋਲਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ 19 ਹਜ਼ਾਰ 578 ਵੋਟਿੰਗ ਪੋਲ ਬਣਾਏ ਗਏ ਹਨ।
ਜਾਣੋ ਕਿਹੜੀ ਪਾਰਟੀ ਨੇ ਕਿਸ ਨੂੰ ਪਛਾੜਿਆ
ਬੀਜੇਪੀ : 40
ਕਾਂਗਰਸ :24
ਜੇਜੇਪੀ :6
ਆਈਐਨਐਲਡੀ : 1
ਤਾਜ਼ੇ ਚੋਣ ਰੁਝਾਨ :
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਤਾਜ਼ੇ ਚੋਣ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਆਏ ਰੁਝਾਨਾਂ ਮੁਤਾਬਿਕ ਬੀਜੇਪੀ ਅੱਗੇ ਦੱਸੀ ਜਾ ਰਹੀ ਹੈ।
ਬੀਜੇਪੀ : 35 ਸੀਟਾਂ ‘ਤੇ ਅੱਗੇ
ਕਾਂਗਰਸ : 20 ਸੀਟਾਂ ‘ਤੇ ਅੱਗੇ
ਜੇਜੇਪੀ : 2 ਸੀਟਾਂ ‘ਤੇ ਅੱਗੇ
ਆਈਐਨਐਲਡੀ :1 ਸੀਟ ‘ਤੇ ਅੱਗੇ
ਹਰਿਆਣਾ ਵਿਧਾਨ ਸਭਾ ਦੇ ਚੋਣ ਨਤੀਜੇ ਜਾਣੋ ਸਭ ਤੋਂ ਪਹਿਲਾਂ
ਹਰਿਆਣਾ ਦੀਆਂ 90 ਸੀਟਾਂ ‘ਤੇ ਬੀਤੀ 21 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਬਹੁਤ ਜਲਦ ਇਨ੍ਹਾਂ ਚੋਣ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਜਾਣੇ ਹਨ। ਇਸ ਦੌਰਾਨ ਲਗਭਗ ਸਾਰਿਆਂ ਦੀਆਂ ਨਿਗਾਹਾਂ ਕੇਂਦਰ ਸਰਕਾਰ ਭਾਜਪਾ, ਕਾਂਗਰਸ, ਜਜਪਾ ਅਤੇ ਇਨੈਲੋ ਪਾਰਟੀ ਦਾ ਫਸਵਾਂ ਮੈਚ ਹੋਵੇਗਾ ਇਹ ਕਿਹਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਲਾਈਵ ਅਪਡੇਟਸ ਦੇਖਣ ਲਈ ਜੁੜੇ ਰਹੋ।