ਹਰਿਆਣਾ ਵਿਧਾਨ ਸਭਾ ਚੋਣਾਂ ਦੇ LIVE ਨਤੀਜੇ

TeamGlobalPunjab
13 Min Read

Haryana election results live updates

8 ਵੱਜ ਕੇ 59 ਮਿੰਟ ‘ਤੇ ਚੋਣਾਂ ਦੇ ਰੁਝਾਨ

ਪਾਰਟੀ ਜਿੱਤੇ ਲੀਡਿੰਗ ਕੁੱਲ
ਭਾਰਤੀ ਜਨਤਾ ਪਾਰਟੀ 39 1 40
ਹਰਿਆਣਾ ਲੋਕ ਹਿੱਤ ਪਾਰਟੀ 1 0 1
ਅਜ਼ਾਦ ਉਮੀਦਵਾਰ 7 0 7
ਕਾਂਗਰਸ 31 0 31
ਭਾਰਤੀ ਨੈਸ਼ਨਲ ਲੋਕ ਦਲ 1 0 1
ਜਨ ਨਾਇਕ ਜਨਤਾ ਦਲ (ਜੇਜੇਪੀ) 10 0 10
Total 89 1 90

6 : 33 ‘ਤੇ ਹਰਿਆਣਾ ਚੋਣਾਂ ਦੇ ਰੁਝਾਨ

ਪਾਰਟੀ ਜਿੱਤੇ ਲੀਡਿੰਗ ਕੁੱਲ
ਭਾਰਤੀ ਜਨਤਾ ਪਾਰਟੀ 32 8 40
ਹਰਿਆਣਾ ਲੋਕ ਹਿੱਤ ਪਾਰਟੀ 1 0 1
ਅਜ਼ਾਦ ਉਮੀਦਵਾਰ 7 0 7
ਕਾਂਗਰਸ 27 4 31
ਭਾਰਤੀ ਨੈਸ਼ਨਲ ਲੋਕ ਦਲ 1 0 1
ਜਨ ਨਾਇਕ ਜਨਤਾ ਦਲ (ਜੇਜੇਪੀ) 10 0 10
Total 78 12 90

ਵੱਡੇ ਉਮੀਦਵਾਰਾਂ ਨੇ ਗੱਡੀ ਜਿੱਤ ਦੀ ਝੰਡੀ

ਵਿਧਾਨ ਸਭਾ  ਸੀਟ ਉਮੀਦਵਾਰ ਕੌਣ ਹਨ ਰੁਝਾਨ
ਕਰਨਾਲ  ਮਨੋਹਰ ਲਾਲ ਖੱਟਰ (ਭਾਜਪਾ)  ਮੁੱਖ ਮੰਤਰੀ ਦੀ ਸੀਟ ਤੋਂ ਦਾਅਵੇਦਾਰ। ਖੱਟਰ ਦੇ ਖਿਲਾਫ ਭਾਜਪਾ ਦੇ ਤੇਜ਼ ਬਹਾਦਰ ਯਾਦਵ ਨੇ ਚੋਣ ਲੜੀ ਸੀ ਜਿੱਤੇ
ਗੜ੍ਹੀ ਸੰਪਲਾ ਭੁਪਿੰਦਰ ਸਿੰਘ ਹੁੱਡਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ। ਕਾਂਗਰਸ ਦੀ ਸੀਟ ਤੋਂ ਸਨ ਦਾਅਵੇਦਾਰ ਜਿੱਤੇ
ਉਚਾਨਾਂ ਕਲਾਂ ਦੁਸ਼ਿਅੰਤ ਚੌਟਾਲਾ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪੋਤੇ। ਜਿੱਤੇ

 

Contents
Haryana election results live updates8 ਵੱਜ ਕੇ 59 ਮਿੰਟ ‘ਤੇ ਚੋਣਾਂ ਦੇ ਰੁਝਾਨ6 : 33 ‘ਤੇ ਹਰਿਆਣਾ ਚੋਣਾਂ ਦੇ ਰੁਝਾਨਵੱਡੇ ਉਮੀਦਵਾਰਾਂ ਨੇ ਗੱਡੀ ਜਿੱਤ ਦੀ ਝੰਡੀ5 : 40 ਸਭ ਤੋਂ ਪਹਿਲਾਂ ਅਪਡੇਟਸ5 : 25 ‘ਤੇ ਚੋਣ ਨਤੀਜੇ5 : 05 ‘ਤੇ ਚੋਣ ਨਤੀਜੇ4 : 50 ‘ਤੇ ਆਏ ਨਵੇਂ ਰੁਝਾਨ4 : 40 ‘ਤੇ ਪਾਰਟੀਆਂ ਦੇ ਚੋਣ ਰੁਝਾਨ4 : 26 ‘ਤੇ ਆਏ ਰੁਝਾਨ3 ਵੱਜ ਕੇ 36 ਮਿੰਟ ‘ਤੇ ਆਏ ਰੁਝਾਨ3 ਵੱਜ ਕੇ 25 ਮਿੰਟ ‘ਤੇ3 ਵਜੇBREAKING NEWS :  ਇਨ੍ਹਾਂ ਸੀਟਾਂ ਤੋਂ  ਆਹ ਉਮੀਦਵਾਰਾਂ ਨੇ ਫਹਿਰਾਇਆ ਜਿੱਤ ਦਾ ਝੰਡਾਕੀ ਕਹਿੰਦੇ ਹਨ 2 :17 ਵਜੇ ਦੇ ਹਰਿਆਣਾ ਚੋਣਾਂ ਦੇ ਰੁਝਾਨ12 : 35 ਵਜੇ ਦੇ ਚੋਣ ਰੁਝਾਨਹਰਿਆਣਾ ਅੰਦਰ ਬਦਲ ਰਹੇ ਹਨ ਤੇਜ਼ੀ ਨਾਲ ਰੁਝਾਨ11 ਵਜੇ ਦੇ ਚੋਣ ਰੁਝਾਨ10:32 ‘ਤੇ ਆਏ ਹਰਿਆਣਾ ਚੋਣਾਂ ਦੇ ਰੁਝਾਨ ਸਭ ਤੋਂ ਪਹਿਲਾ(10 : 17) : ਬਦਲੇ ਰੁਝਾਨ10 ਵੱਜ ਕੇ 13 ਮਿੰਟ ‘ਤੇ ਰੁਝਾਨਬਦਲ ਰਹੇ ਚੋਣ ਰੁਝਾਨਹਰਿਆਣਾ ਸੀਟਾਂ ਬਾਰੇ ਕੁਝ ਵੇਰਵੇ :ਜਾਣੋ ਕਿਹੜੀ ਪਾਰਟੀ ਨੇ ਕਿਸ ਨੂੰ ਪਛਾੜਿਆਤਾਜ਼ੇ ਚੋਣ ਰੁਝਾਨ :ਹਰਿਆਣਾ ਵਿਧਾਨ ਸਭਾ ਦੇ ਚੋਣ ਨਤੀਜੇ ਜਾਣੋ ਸਭ ਤੋਂ ਪਹਿਲਾਂ

5 : 40 ਸਭ ਤੋਂ ਪਹਿਲਾਂ ਅਪਡੇਟਸ

ਪਾਰਟੀ ਜਿੱਤੇ ਲੀਡਿੰਗ ਕੁੱਲ
ਭਾਰਤੀ ਜਨਤਾ ਪਾਰਟੀ 28 12 40
ਹਰਿਆਣਾ ਲੋਕ ਹਿੱਤ ਪਾਰਟੀ 1 0 1
ਅਜ਼ਾਦ ਉਮੀਦਵਾਰ 5 2 7
ਕਾਂਗਰਸ 20 11 31
ਭਾਰਤੀ ਨੈਸ਼ਨਲ ਲੋਕ ਦਲ 1 0 1
ਜਨ ਨਾਇਕ ਜਨਤਾ ਦਲ (ਜੇਜੇਪੀ) 10 0 10
Total 65 25 90

5 : 25 ‘ਤੇ ਚੋਣ ਨਤੀਜੇ

ਪਾਰਟੀ ਜਿੱਤੇ ਲੀਡਿੰਗ ਕੁੱਲ
ਭਾਰਤੀ ਜਨਤਾ ਪਾਰਟੀ 25 15 40
ਹਰਿਆਣਾ ਲੋਕ ਹਿੱਤ ਪਾਰਟੀ 1 0 1
ਅਜ਼ਾਦ ਉਮੀਦਵਾਰ 5 2 7
ਕਾਂਗਰਸ 19 12 31
ਭਾਰਤੀ ਨੈਸ਼ਨਲ ਲੋਕ ਦਲ 1 0 1
ਜਨ ਨਾਇਕ ਜਨਤਾ ਦਲ (ਜੇਜੇਪੀ) 10 0 10
Total 61 29 90

5 : 05 ‘ਤੇ ਚੋਣ ਨਤੀਜੇ

ਪਾਰਟੀ ਜਿੱਤੇ ਲੀਡਿੰਗ ਕੁੱਲ
ਭਾਰਤੀ ਜਨਤਾ ਪਾਰਟੀ 23 17 40
ਹਰਿਆਣਾ ਲੋਕ ਹਿੱਤ ਪਾਰਟੀ 1 0 1
ਅਜ਼ਾਦ ਉਮੀਦਵਾਰ 5 2 7
ਕਾਂਗਰਸ 19 12 31
ਭਾਰਤੀ ਨੈਸ਼ਨਲ ਲੋਕ ਦਲ 0 1 1
ਜਨ ਨਾਇਕ ਜਨਤਾ ਦਲ (ਜੇਜੇਪੀ) 10 0 10
Total 58 32 90

4 : 50 ‘ਤੇ ਆਏ ਨਵੇਂ ਰੁਝਾਨ

ਪਾਰਟੀ ਜਿੱਤੇ ਲੀਡਿੰਗ ਕੁੱਲ
ਭਾਰਤੀ ਜਨਤਾ ਪਾਰਟੀ 19 21 40
ਹਰਿਆਣਾ ਲੋਕ ਹਿੱਤ ਪਾਰਟੀ 1 0 1
ਅਜ਼ਾਦ ਉਮੀਦਵਾਰ 5 2 7
ਕਾਂਗਰਸ 16 15 31
ਭਾਰਤੀ ਨੈਸ਼ਨਲ ਲੋਕ ਦਲ 0 1 1
ਜਨ ਨਾਇਕ ਜਨਤਾ ਦਲ (ਜੇਜੇਪੀ) 9 2 10
Total 50 40 90

4 : 40 ‘ਤੇ ਪਾਰਟੀਆਂ ਦੇ ਚੋਣ ਰੁਝਾਨ

ਪਾਰਟੀ ਜਿੱਤੇ ਲੀਡਿੰਗ ਕੁੱਲ
ਭਾਰਤੀ ਜਨਤਾ ਪਾਰਟੀ 17 22 39
ਹਰਿਆਣਾ ਲੋਕ ਹਿੱਤ ਪਾਰਟੀ 1 0 1
ਅਜ਼ਾਦ ਉਮੀਦਵਾਰ 4 3 7
ਕਾਂਗਰਸ 13 19 32
ਭਾਰਤੀ ਨੈਸ਼ਨਲ ਲੋਕ ਦਲ 0 1 1
ਜਨ ਨਾਇਕ ਜਨਤਾ ਦਲ (ਜੇਜੇਪੀ) 8 2 10
Total 43 47 90

4 : 26 ‘ਤੇ ਆਏ ਰੁਝਾਨ

ਪਾਰਟੀ ਜਿੱਤੇ ਲੀਡਿੰਗ ਕੁੱਲ
ਭਾਰਤੀ ਜਨਤਾ ਪਾਰਟੀ 15 23 38
ਹਰਿਆਣਾ ਲੋਕ ਹਿੱਤ ਪਾਰਟੀ 1 0 1
ਅਜ਼ਾਦ ਉਮੀਦਵਾਰ 1 5 6
ਕਾਂਗਰਸ 12 21 33
ਭਾਰਤੀ ਨੈਸ਼ਨਲ ਲੋਕ ਦਲ 0 1 1
ਜਨ ਨਾਇਕ ਜਨਤਾ ਦਲ (ਜੇਜੇਪੀ) 7 3 10
Total 36 53 90

3 ਵੱਜ ਕੇ 36 ਮਿੰਟ ‘ਤੇ ਆਏ ਰੁਝਾਨ

ਪਾਰਟੀ ਜਿੱਤੇ ਲੀਡਿੰਗ ਕੁੱਲ
ਭਾਰਤੀ ਜਨਤਾ ਪਾਰਟੀ 13 25 38
ਹਰਿਆਣਾ ਲੋਕ ਹਿੱਤ ਪਾਰਟੀ 1 0 1
ਅਜ਼ਾਦ ਉਮੀਦਵਾਰ 1 5 6
ਕਾਂਗਰਸ 10 23 33
ਭਾਰਤੀ ਨੈਸ਼ਨਲ ਲੋਕ ਦਲ 0 1 1
ਜਨ ਨਾਇਕ ਜਨਤਾ ਦਲ (ਜੇਜੇਪੀ) 5 5 10
Total 30 59 90

3 ਵੱਜ ਕੇ 25 ਮਿੰਟ ‘ਤੇ

ਪਾਰਟੀ ਜਿੱਤੇ ਲੀਡਿੰਗ ਕੁੱਲ
ਭਾਰਤੀ ਜਨਤਾ ਪਾਰਟੀ 12 26 38
ਹਰਿਆਣਾ ਲੋਕ ਹਿੱਤ ਪਾਰਟੀ 1 0 1
ਅਜ਼ਾਦ ਉਮੀਦਵਾਰ 1 5 6
ਕਾਂਗਰਸ 8 26 34
ਭਾਰਤੀ ਨੈਸ਼ਨਲ ਲੋਕ ਦਲ 0 1 1
ਜਨ ਨਾਇਕ ਜਨਤਾ ਦਲ (ਜੇਜੇਪੀ) 5 5 10
Total 27 63 90

3 ਵਜੇ

ਪਾਰਟੀ ਜਿੱਤੇ ਲੀਡਿੰਗ ਕੁੱਲ
ਭਾਰਤੀ ਜਨਤਾ ਪਾਰਟੀ 6 32 38
ਹਰਿਆਣਾ ਲੋਕ ਹਿੱਤ ਪਾਰਟੀ 1 0 1
ਅਜ਼ਾਦ ਉਮੀਦਵਾਰ 1 5 6
ਕਾਂਗਰਸ 4 30 34
ਭਾਰਤੀ ਨੈਸ਼ਨਲ ਲੋਕ ਦਲ 0 1 1
ਜਨ ਨਾਇਕ ਜਨਤਾ ਦਲ (ਜੇਜੇਪੀ) 5 5 10
Total 17 73 90

BREAKING NEWS :  ਇਨ੍ਹਾਂ ਸੀਟਾਂ ਤੋਂ  ਆਹ ਉਮੀਦਵਾਰਾਂ ਨੇ ਫਹਿਰਾਇਆ ਜਿੱਤ ਦਾ ਝੰਡਾ

ਬੀਜੇਪੀ ਦੇ 6 ਅਤੇ ਕਾਂਗਰਸ ਦੇ ਵੀ 6 ਉਮੀਦਵਾਰਾਂ ਨੇ ਫਹਿਰਾਇਆ ਜਿੱਤ ਦਾ ਝੰਡਾ
ਜੇਜੇਪੀ 5

ਕੀ ਕਹਿੰਦੇ ਹਨ 2 :17 ਵਜੇ ਦੇ ਹਰਿਆਣਾ ਚੋਣਾਂ ਦੇ ਰੁਝਾਨ

1        ਕਾਲਕਾ Latika Sharma ਬੀਜੇਪੀ

2        ਪੰਚਕੁਲਾ Gian Chand Gupta ਬੀਜੇਪੀ

3        ਨਾਰਾਇਨ ਗੜ੍ਹ Shalley ਕਾਂਗਰਸ

- Advertisement -

4        ਅੰਬਾਲਾ ਕੈਂਟ Anil Vij ਬੀਜੇਪੀ

5        ਅੰਬਾਲਾ ਸਿਟੀ Aseem Goel ਬੀਜੇਪੀ

6        ਮੁਲਾਨਾ  Varun Chaudhary ਕਾਂਗਰਸ

7        ਸੰਧੋਰਾ Renu Bala ਕਾਂਗਰਸ

8        ਜਗਾਧਰੀ Akram Khan  ਕਾਂਗਰਸ

- Advertisement -

9        ਯਮੁਨਾਨਗਰ Dilbag Singh ਆਈਐਨਐਲਡੀ

10      ਰਾਦੌਰ   Karan Dev ਬੀਜੇਪੀ

11      ਲਾੜਵਾ  Mewa Singh ਕਾਂਗਰਸ

12      ਸ਼ਾਹਬਾਦ Ram Karan ਜੇਜੇਪੀ

13      ਥਾਣੇਸਰ Subhash Sudha ਬੀਜੇਪੀ

14      ਪੇਹੋਵਾ   Sandeep Singh ਬੀਜੇਪੀ

15      ਗੁਹਲਾ Ishwar Singh ਜੇਜੇਪੀ

16      ਕਲਿਆਤ Kamlesh Dhanda ਬੀਜੇਪੀ

17      ਕੈਥਲ   –         –         –

18      ਪੁੰਡਰੀ   Randhir Singh Gollen ਅਜ਼ਾਦ

19      ਨੀਲਾਖੇੜੀ Bhagwan Dass ਬੀਜੇਪੀ

20      ਇੰਦਰੀ  Ram Kumar ਬੀਜੇਪੀ

21      ਕਰਨਾਲ Manohar Lal Khattar ਬੀਜੇਪੀ

22      ਘਰੌਂਦਾ  Harvinder Kalyan ਬੀਜੇਪੀ

23      ਅਸੰਧ   Shamsher Singh Gogi ਕਾਂਗਰਸ

24      ਪਾਨੀਪਤ ਰੂਰਲ  Mahipal Dhanda ਬੀਜੇਪੀ

25      ਪਾਨੀਪਤ ਸਿਟੀ   Parmod Kumar Vij     बीजेपी  –

26      ਇਸਰਾਨਾ         Balbir Singh   ਕਾਂਗਰਸ

27      ਸਮਾਲਖਾ Dharam Singh Chhoker       ਕਾਂਗਰਸ

28      ਗਨੌਰ   Nirmal Rani    ਬੀਜੇਪੀ

29      ਰਾਈ    Mohan Lal Badoli ਬੀਜੇਪੀ

30      ਖਰਖੌਦਾ Jaiveer Singh ਕਾਂਗਰਸ

31      ਸੋਨੀਪਤ Surender Panwar ਕਾਂਗਰਸ

32      ਗੋਹਾਨਾ Raj Kumar Saini ਲੋਕਤੰਤਰ ਸੁਰੱਖਿਆ ਪਾਰਟੀ

33       ਬਰੋਦਾ  Sri Krishan Hooda ਕਾਂਗਰਸ

34      ਜੁਲਾਨਾ Amarjeet Dhanda ਜੇਜੇਪੀ

35      ਸਫੀਦੋਂ   Bachan Singh Arya ਬੀਜੇਪੀ

36      ਜੀਂਦ     Dr. Krishan Lal Middha ਬੀਜੇਪੀ

37      ਉਚਾਨਾ ਕਲਾਂ     Dushyant Chautala ਜੇਜੇਪੀ

38      ਨਰਵਾਨਾ         Ram Niwas     ਜੇਜੇਪੀ

39      ਟੋਹਾਨਾ  Devender Singh Babli ਜੇਜੇਪੀ

40      ਫਤਿਹਬਾਦ       Dura Ram      ਬੀਜੇਪੀ

41      ਰਤਿਆ Jarnail Singh  ਕਾਂਗਰਸ

42      ਕਾਲਾਂਵਾਲੀ  Shishpal Singh ਕਾਂਗਰਸ

43      ਡਬਵਾਲੀ         Amit Sihag ਕਾਂਗਰਸ

44      ਰਾਨਿਆਂ Ranjit Singh   ਅਜ਼ਾਦ

45      ਸਿਰਸਾ  Gokul Setia    ਅਜ਼ਾਦ

46       ਏਲਨਾਬਾਦ Abhay Singh Chautala     ਆਈਐਨਐਲਡੀ

47      ਆਦਮਪੁਰ        Kuldeep Bishnoi       ਕਾਂਗਰਸ

48      ਉਕਲਾਨਾ         Anoop Dhanak          ਜੇਜੇਪੀ

49      ਨਾਰਨੌਂਦ          Ram Kumar Gautam   ਜੇਜੇਪੀ

50      ਹਾਂਸੀ    Vinod Bhayana ਬੀਜੇਪੀ

51      ਬਰਵਾਲਾ Jogi Ram Sihag ਜਜਪਾ

52      ਹਿਸਾਰ  Dr. Kamal Gupta       ਬੀਜੇਪੀ

53      ਨਲਵਾ  Ranbir Gangwa         ਬੀਜੇਪੀ

54      ਲੋਹਾਰੂ   Jai Parkash Dalal      ਬੀਜੇਪੀ

55      ਭਾਡਢਾ Naina Singh ਜੇਜੇਪੀ

56      ਦਾਦਰੀ Babita Phogat  ਬੀਜੇਪੀ

57      ਭਵਾਨੀ  Ghanshyam Saraf      ਬੀਜੇਪੀ

58      ਤੋਸ਼ਾਮ   Kiran Choudhry        ਕਾਂਗਰਸ

59      ਬਵਾਨੀ ਖੇੜਾ     Ramkishan     ਕਾਂਗਰਸ

60      ਮਹਿਮ   Balraj Kundu  ਨਿਰਦਲ

61      ਗੜੀ ਸਾਂਪਲਾ ਕਿਲੋਈ      Bhupinder Singh Hooda       ਕਾਂਗਰਸ

62      ਰੋਹਤਕ  Bharat Bhushan Batra ਕਾਂਗਰਸ

63      ਕਾਲਨੌਰ Shakuntla Khatak      ਕਾਂਗਰਸ

64      ਬਹਾਦੁਰਗੜ Rajinder Singh Joon       ਕਾਂਗਰਸ

65      ਬਾਦਲੀ Kuldeep Vats  ਕਾਂਗਰਸ

66      ਝੰਜਰ    Geeta Bhukkal          ਕਾਂਗਰਸ

67      ਬੇਰੀ     Dr. Raghuvir Singh Kadian   ਕਾਂਗਰਸ

68      ਅਟੇਲੀ  Sitaram         ਬੀਜੇਪੀ

69      ਮਹੇਂਦਰਗੜ੍ਹ       Rao Dan Singh ਕਾਂਗਰਸ

70      ਨਾਰਨੌਲ          Om Prakash Yadav    ਬੀਜੇਪੀ

12 : 35 ਵਜੇ ਦੇ ਚੋਣ ਰੁਝਾਨ

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਰੁਝਾਨ ਲਗਾਤਾਰ ਬਦਲ ਰਹੇ ਹਨ। ਸਾਰੀਆਂ ਪਾਰਟੀਆਂ ਵੱਲੋਂ ਜਿੱਤ ਹਾਸਲ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਗਈ ਅਤੇ ਇਨ੍ਹਾਂ ਸਾਰੀਆਂ ਪਾਰਟੀਆਂ ਵਿੱਚੋਂ ਕਿਸ ਪਾਰਟੀ ਦੀ ਕੋਸ਼ਿਸ਼ ਰੰਗ ਲਿਆਵੇਗੀ ਇਹ ਅੱਜ ਸ਼ਾਮ ਤੱਕ ਪਤਾ ਚੱਲ ਜਾਵੇਗਾ।

ਭਾਜਪਾ : 42

ਕਾਂਗਰਸ : 30

ਆਈਐਨਐਲਡੀ : 2

ਜਜਪਾ : 10

ਹਰਿਆਣਾ ਅੰਦਰ ਬਦਲ ਰਹੇ ਹਨ ਤੇਜ਼ੀ ਨਾਲ ਰੁਝਾਨ

ਬੀਜੇਪੀ : 41

ਕਾਂਗਰਸ : 30

ਜੇਜੇਪੀ : 11

ਆਈਐਨਐਲਡੀ : 2

11 ਵਜੇ ਦੇ ਚੋਣ ਰੁਝਾਨ

ਬੀਜੇਪੀ :44

ਕਾਂਗਰਸ : 29

ਜੇਜੇਪੀ : 8

ਆਈਐਨਐਲਡੀ :2

10:32 ‘ਤੇ ਆਏ ਹਰਿਆਣਾ ਚੋਣਾਂ ਦੇ ਰੁਝਾਨ ਸਭ ਤੋਂ ਪਹਿਲਾ

ਬੀਜੇਪੀ :37

ਕਾਂਗਰਸ : 33

ਜੇਜੇਪੀ : 11

ਆਈਐਨਐਲਡੀ :3

ਜੇਜੇਪੀ 6 ਸੀਟਾਂ ‘ਤੇ ਅੱਗੇ
ਕਾਂਗਰਸ 33 ਸੀਟਾਂ ‘ਤੇ ਅੱਗੇ

(10 : 17) : ਬਦਲੇ ਰੁਝਾਨ

ਬੀਜੇਪੀ : 43

ਕਾਂਗਰਸ :33

ਜੇਜੇਪੀ :6

ਆਈਐਨਐਲਡੀ : 1

10 ਵੱਜ ਕੇ 13 ਮਿੰਟ ‘ਤੇ ਰੁਝਾਨ

ਹੁਣ ਤੱਕ ਦੇ ਚੋਣ ਰੁਝਾਨਾਂ ਮੁਤਾਬਿਕ

ਗੋਹਲਾ (ਐਸਸੀ) : ਕਾਂਗਰਸ

ਹਿਸਾਰ : ਬੀਜੇਪੀ

ਝੰਜਰ (ਐਸਸੀ) : ਜੇਜੇਪੀ

ਕਲਾਂਨੌਰ : ਬੀਜੇਪੀ

ਕੋਸਲੀ : ਬੀਜੇਪੀ

ਮਹਿਮ : ਆਈਐਨਡੀ

ਨਾਰੂਲ : ਬੀਜੇਪੀ

ਪਲਵਾਲ : ਬੀਜੇਪੀ

ਪਿਹੋਵਾ : ਬੀਜੇਪੀ

ਰਾਏ : ਬੀਜੇਪੀ

ਰੋਹਤਕ : ਬੀਜੇਪੀ

ਸੋਹਨਾ : ਬੀਜੇਪੀ

ਟੋਹਾਣਾਂ : ਜੇਜੇਪੀ

ਯਮੁਨਾਨਗਰ : ਆਈਐਨਐਲਡੀ

ਅਤੇਲੀ : ਬੀਜੇਪੀ

ਬਹਾਦਰਗੜ੍ਹ : ਕਾਂਗਰਸ

ਬਵਾਨੀ ਖੇਰਾ (ਐਸਸੀ) : ਬੀਜੇਪੀ

ਦਾਦਰੀ : ਬੀਜੇਪੀ

ਫਤਿਹਾਬਾਦ : ਬੀਜੇਪੀ

ਫਿਰੋਜ਼ਪੁਰ ਝੀਰਕਾ : ਕਾਂਗਰਸ

ਘਾਨੌਰ : ਬੀਜੇਪੀ

ਜੀਂਦ : ਜੇਜੇਪੀ

ਜੁਲਾਨਾ : ਜੇਜੇਪੀ

ਕੈਥਲ : ਬੀਜੇਪੀ

ਕਾਲਾਂਵਾਲੀ (ਐਸਸੀ) : ਕਾਂਗਰਸ

ਕਾਲਿਆਤ : ਕਾਂਗਰਸ

ਕਾਲਕਾ : ਕਾਂਗਰਸ

ਕਰਨਾਲ : ਬੀਜੇਪੀ

ਖਰਖੌੜਾ (ਐਸਸੀ) : ਕਾਂਗਰਸ

ਲਾਡਵਾ : ਕਾਂਗਰਸ

ਲੋਹਾਰ : ਬੀਜੇਪੀ

ਮਾਹੇਂਦਰਗੜ੍ਹ : ਬੀਜੇਪੀ

ਮੁਲਾਨਾ (ਐਸਸੀ) : ਕਾਂਗਰਸ

ਨਾਲਵਾ : ਭਾਜਪਾ

ਨੰਗਲ ਚੌਧਰੀ : ਭਾਜਪਾ

ਨਾਰਾਇਨਗੜ੍ਹ : ਕਾਂਗਰਸ

ਨਾਰਾਨੌਦ : ਕਾਂਗਰਸ

ਨਰਵਾਣਾ (ਐਸਸੀ) : ਜੇਜੇਪੀ

ਨਿਲੋਖੇੜੀ (ਐਸਸੀ) : ਕਾਂਗਰਸ

ਨੂੰਹ : ਬੀਜੇਪੀ

ਪੰਚਕੁਲਾ : ਕਾਂਗਰਸ

ਪਾਣੀਪਤ ਸਿਟੀ : ਬੀਜੇਪੀ

ਪਾਨੀਪਤ ਰੂਲਰ : ਬੀਜੇਪੀ

ਪਾਤੌਦੀ (ਐਸਸੀ) : ਬੀਜੇਪੀ

ਪਰੀਥਾਲਾ : ਕਾਂਗਰਸ

ਪੁਨਹਾਨਾ : ਕਾਂਗਰਸ

ਭੂੰਦਰੀ : ਆਈਐਨਡੀ

ਰਾਦੌਰੀ : ਕਾਂਗਰਸ

ਰਣੀਆ : ਆਈਐਨਡੀ

ਰਤੀਆ (ਐਸਸੀ) : ਕਾਂਗਰਸ

ਰੇਵਾਰੀ : ਭਾਜਪਾ

ਸੰਦੋਰਾ(ਐਸਸੀ) : ਕਾਂਗਰਸ

ਸਫੀਦਨ : ਬੀਜੇਪੀ

ਸਮਾਲਖਾ : ਕਾਂਗਰਸ

ਸ਼ਾਬਦ (ਐਸਸੀ) : ਜੇਜੇਪੀ

ਸਿਰਸਾ : ਆਈਐਨਡੀ

ਸੋਨੀਪਤ : ਕਾਂਗਰਸ

ਧਾਨੇਸਰ : ਕਾਂਗਰਸ

ਟਿਗਾਂਓ : ਬੀਜੇਪੀ

ਤੋਸਮ : ਕਾਂਗਰਸ

ਉਚਾਨਾ ਕਲਾਂ : ਜੇਜੇਪੀ

ਉਖਲਾਨਾ : ਜੇਜੇਪੀ

ਬਦਲ ਰਹੇ ਚੋਣ ਰੁਝਾਨ

ਬੀਜੇਪੀ : 41

ਕਾਂਗਰਸ :35

ਜੇਜੇਪੀ :8

ਆਈਐਨਐਲਡੀ : 2

ਹਰਿਆਣਾ ਸੀਟਾਂ ਬਾਰੇ ਕੁਝ ਵੇਰਵੇ :

ਦੱਸ ਦਈਏ ਕਿ ਹਰਿਆਣਾ ਦੀਆਂ 90 ਸੀਟਾਂ ਹਨ ਜਿਨ੍ਹਾਂ  ਵਿੱਚੋਂ 17 ਸੀਟਾਂ ਨੂੰ ਰਿਜ਼ਰਵ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਚੋਣਾਂ ਦੌਰਾਨ 1 ਕਰੋੜ 83 ਲੱਖ 90 ਹਜ਼ਾਰ 5 ਸੌ 25 ਲੋਕਾਂ ਵੱਲੋਂ ਇਨ੍ਹਾਂ 90 ਸੀਟਾਂ ਦੇ ਉਮੀਦਵਾਰਾਂ ਨੂੰ ਫਤਵਾ ਸੁਣਾਇਆ ਜਾਵੇਗਾ। ਜੇਕਰ ਮਹਿਲਾ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿੱਚ 85 ਲੱਖ 12 ਹਜ਼ਾਰ 231 ਮਹਿਲਾ ਵੋਟਰ ਹਨ। ਇਨ੍ਹਾਂ ਵਿੱਚ 1 ਲੱਖ 7 ਹਜ਼ਾਰ 9 ਸੌ 55 ਸਰਵਿਸ ਵੋਟਰ ਜਦੋਂ ਕਿ 252 ਟ੍ਰਾਂਸਜੈਂਡਰ ਵੋਟਰ ਹਨ। ਜੇਕਰ ਵੋਟਿੰਗ ਪੋਲਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ 19 ਹਜ਼ਾਰ 578 ਵੋਟਿੰਗ ਪੋਲ ਬਣਾਏ ਗਏ ਹਨ।

ਜਾਣੋ ਕਿਹੜੀ ਪਾਰਟੀ ਨੇ ਕਿਸ ਨੂੰ ਪਛਾੜਿਆ

ਬੀਜੇਪੀ : 40

ਕਾਂਗਰਸ :24

ਜੇਜੇਪੀ :6

ਆਈਐਨਐਲਡੀ : 1

ਤਾਜ਼ੇ ਚੋਣ ਰੁਝਾਨ :

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ  ਦੇ ਤਾਜ਼ੇ ਚੋਣ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਆਏ ਰੁਝਾਨਾਂ ਮੁਤਾਬਿਕ ਬੀਜੇਪੀ ਅੱਗੇ ਦੱਸੀ ਜਾ ਰਹੀ ਹੈ।

ਬੀਜੇਪੀ : 35 ਸੀਟਾਂ ‘ਤੇ ਅੱਗੇ

ਕਾਂਗਰਸ : 20 ਸੀਟਾਂ ‘ਤੇ ਅੱਗੇ

ਜੇਜੇਪੀ : 2 ਸੀਟਾਂ ‘ਤੇ ਅੱਗੇ

ਆਈਐਨਐਲਡੀ :1 ਸੀਟ ‘ਤੇ ਅੱਗੇ

ਹਰਿਆਣਾ ਵਿਧਾਨ ਸਭਾ ਦੇ ਚੋਣ ਨਤੀਜੇ ਜਾਣੋ ਸਭ ਤੋਂ ਪਹਿਲਾਂ

ਹਰਿਆਣਾ ਦੀਆਂ 90 ਸੀਟਾਂ ‘ਤੇ ਬੀਤੀ 21 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਬਹੁਤ ਜਲਦ ਇਨ੍ਹਾਂ ਚੋਣ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਜਾਣੇ ਹਨ। ਇਸ ਦੌਰਾਨ ਲਗਭਗ ਸਾਰਿਆਂ ਦੀਆਂ ਨਿਗਾਹਾਂ ਕੇਂਦਰ ਸਰਕਾਰ ਭਾਜਪਾ, ਕਾਂਗਰਸ, ਜਜਪਾ ਅਤੇ ਇਨੈਲੋ ਪਾਰਟੀ ਦਾ ਫਸਵਾਂ ਮੈਚ ਹੋਵੇਗਾ ਇਹ ਕਿਹਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਲਾਈਵ ਅਪਡੇਟਸ ਦੇਖਣ ਲਈ ਜੁੜੇ ਰਹੋ।

Share this Article
Leave a comment