ਚੰਡੀਗੜ੍ਹ: ਹਰਿਆਣਾ ਸਰਕਾਰ ਦੇ ਕੈਬਨਿਟ ਵਿਸਤਾਰ ਤਹਿਤ ਅੱਜ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ 1 ਕੈਬਨਿਟ ਮੰਤਰੀ ਅਤੇ 7 ਰਾਜ ਮੰਤਰੀਆਂ ਨੂੰ ਅਹੁਦਾ ਅਤੇ ਗੁਪਤਤਾ ਦੀ ਸੁੰਹ ਦਿਵਾਈ।
ਇੰਨ੍ਹਾਂ ਵਿਚ ਡਾ. ਕਮਲ ਗੁਪਤਾ ਨੇ ਕੈਬਨਿਟ ਮੰਤਰੀ ਅਤੇ ਸੀਮਾ ਤ੍ਰਿਖਾ , ਮਹਿਪਾਲ ਢਾਂਡਾ, ਅਸੀਮ ਗੋਇਲ, ਡਾ ਅਭੈ ਸਿੰਘ ਯਾਦਵ, ਸੁਭਾਸ਼ ਸੁਧਾ, ਬਿਸ਼ੰਬਰ ਸਿੰਘ ਵਾਲਮਿਕੀ ਅਤੇ ਸੰਜੈ ਸਿੰਘ ਨੇ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਵਜੋ ਅਹੁਦਾ ਅਤੇ ਗੁਪਤਤਾ ਦੀ ਸੁੰਹ ਲਈ।
ਇਸ ਮੌਕੇ ‘ਤੇ ਮੁੱਖ ਮੰਤਰੀ ਨਾਇਬ ਸਿੰਘ, ਸਾਬਕਾ ਮੁੱਖ ਮੰਤਰੀ ਮਨੋਹਰ ਲਾਲ, ਵਿਧਾਨਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਕੈਬਨਿਟ ਮੰਤਰੀ ਕੰਵਰ ਪਾਲ, ਜੈਯ ਪ੍ਰਕਾਸ਼ ਦਲਾਲ, ਡਾ. ਬਨਵਾਰੀ ਲਾਲ, ਮੂਲਚੰਦ ਸ਼ਰਮਾ, ਡਿਪਟੀ ਸਪੀਕਰ ਰਣਬੀਰ ਗੰਗਵਾ, ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਅਤੇ ਮਾਣਯੋਗ ਮੰਤਰੀ ਦੇ ਪਰਿਵਾਰ ਮੈਂਬਰ ਵੀ ਮੌਜੂਦ ਸਨ।
आज हरियाणा सरकार के मंत्रिमंडल विस्तार में शपथ ग्रहण करने वाले सभी मंत्रियों को हार्दिक बधाई एवं शुभकामनायें।
- Advertisement -
आदरणीय प्रधानमंत्री श्री @NarendraModi जी के मार्गदर्शन और माननीय मुख्यमंत्री श्री @NayabSainiBJP जी के नेतृत्व में आप सभी मंत्रीगण प्रदेश के विकास को गति देंगे। आप सभी… pic.twitter.com/HhGFTTo2l5
— Biplab Kumar Deb (MODI Ka Parivar) (@BjpBiplab) March 19, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।