ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਆਪਣਾ 58ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਇੱਕ ਫੋਟੋ ਪੋਸਟ ਕਰ ਲਿਖਿਆ, ‘ਜਨਮਦਿਨ ਦੀਆਂ ਬਹੁਤ ਮੁਬਾਰਕਾਂ ਸੁਖਬੀਰ ਜੀ, ਗੁਰੂ ਮਹਾਰਾਜ ਜੀ ਤੁਹਾਡੇ ਸਿਰ ‘ਤੇ ਮਿਹਰਾਂ ਭਰਿਆ ਹੱਥ ਰੱਖਣ ਅਤੇ ਭਵਿੱਖ ਦੇ ਸਾਰੇ ਕਦਮਾਂ ‘ਤੇ ਕਾਮਯਾਬੀ ਦੀਆਂ ਨਵੀਆਂ ਮੰਜ਼ਿਲਾਂ ਹਾਸਲ ਕਰਨ ਦਾ ਬਲ ਬਖਸ਼ਣ।’
Happy birthday Sukhbir Ji.
May Gurusahab’s choicest blessings help you chart new heights in your endeavours. pic.twitter.com/IQ4MHj6KvD
— Harsimrat Kaur Badal (@HarsimratBadal_) July 9, 2020
Best wishes to most dynamic brother -in- law and development man of Punjab. May Guru Sahab’s blessings help you achieve all your goals for the Shiromani Akali Dal & the people of Punjab.#VeerSukhbir #HappyBirthdaySukhbirSinghBadal pic.twitter.com/vQJ2wJZqWL
— Bikram Majithia (@bsmajithia) July 9, 2020
ਉਹਨਾਂ ਦੇ ਜਨਮ ਦਿਨ ‘ਤੇ ਸੋਸ਼ਲ ਮੀਡੀਆ ‘ਤੇ ਬੁੱਧਵਾਰ ਰਾਤ ਤੋਂ ਹੀ ਉਨ੍ਹਾਂ ਦੇ ਹਮਾਇਤੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।
Warm birthday greetings to visionary leader S. Sukhbir Singh Badal. May Shiromani Akali Dal, under your stewardship, keep working for people’s welfare.
May Gurusahib bless you with health & longevity. #VeerSukhbir#HappyBirthdaySukhbirSinghBadal @officeofssbadal pic.twitter.com/tLduiRgNLw
— Shiromani Akali Dal (@Akali_Dal_) July 9, 2020